27 Jul, 2023
ਗੌਤਮ ਰੋਡੇ ਅਤੇ ਪੰਖੁੜੀ ਬਣੇ ਜੁੜਵਾ ਬੱਚਿਆਂ ਦੇ ਮਾਪੇ, ਪੰਖੁੜੀ ਨੇ ਇੱਕ ਧੀ ਤੇ ਪੁੱਤ ਨੂੰ ਦਿੱਤਾ ਜਨਮ
ਗੌਤਮ ਰੋਡੇ ਅਤੇ ਪੰਖੁੜੀ ਬਣੇ ਧੀ ਅਤੇ ਪੁੱਤ ਦੇ ਮਾਪੇ
Source: Instagram
ਪੰਖੁੜੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ
Source: Instagram
ਜੋੜੀ ਨੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਨਾਲ ਜਾਣਕਾਰੀ ਕੀਤੀ ਸਾਂਝੀ
Source: Instagram
ਪੰਜ ਸਾਲ ਪਹਿਲਾਂ ਪੰਖੁੜੀ ਅਤੇ ਗੌਤਮ ਨੇ ਕਰਵਾਇਆ ਸੀ ਵਿਆਹ
Source: Instagram
ਫੈਨਸ ਦਾ ਵਧਾਈ ਸੰਦੇਸ਼ ਅਤੇ ਦੁਆਵਾਂ ਭੇਜਣ ਦੇ ਲਈ ਕੀਤਾ ਸ਼ੁਕਰੀਆ ਅਦਾ
Source: Instagram
ਪੰਖੁੜੀ ਅਤੇ ਗੌਤਮ ਦੀ ਮੁਲਾਕਾਤ ‘ਸੂਰਿਆਪੁੱਤਰ ਕਰਣ’ ਦੇ ਸ਼ੋਅ ਦੌਰਾਨ ਹੋਈ ਸੀ, ਪੰਖੁੜੀ ਨੇ ਦਰੋਪਦੀ ਦੀ ਭੂਮਿਕਾ ਨਿਭਾਈ ਸੀ
Source: Instagram
ਇਸੇ ਸ਼ੋਅ ਦੌਰਾਨ ਦੋਵਾਂ ਦੀ ਦੋਸਤੀ ਹੋਈ ਸੀ, ਪੰਖੁੜੀ ਤੋਂ 14 ਸਾਲ ਵੱਡੇ ਹਨ ਗੌਤਮ ਰੋਡੇ
Source: Instagram
2018 ‘ਚ ਦੋਵਾਂ ਨੇ ਕਰਵਾਇਆ ਸੀ ਰਾਜਸਥਾਨ ‘ਚ ਵਿਆਹ
Source: Instagram
ਵਿਆਹ ਤੋਂ ਪੰਜ ਸਾਲ ਬਾਅਦ ਮਿਲਿਆ ਇਸ ਜੋੜੀ ਨੂੰ ਔਲਾਦ ਸੁੱਖ
Source: Instagram
25 ਜੁਲਾਈ ਨੂੰ ਪੰਖੁੜੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਸੀ ਜਨਮ
Source: Instagram
Indian Actors Gracefully Drape Themselves in Silk Sarees, Redefining Elegance