20 Jun, 2023

ਬਾਲੀਵੁੱਡ ਦੇ ਇਹ ਕਲਾਕਾਰ ਹਨ ਬੇਹੱਦ ਕੰਜੂਸ, ਸੋਚ ਸਮਝ ਕੇ ਖਰਚ ਕਰਦੇ ਨੇ ਪੈਸੇ

ਸਾਰਾ ਅਲੀ ਖ਼ਾਨ: ਸਾਰਾ ਨੇ ਹਾਲ ਹੀ 'ਚ ਦੱਸਿਆ ਕਿ ਉਸ ਨੇ ਇੰਟਰਨੈਸ਼ਨਲ ਰੋਮਿੰਗ ਪੈਕ ਖਰੀਦਣ ਦੀ ਬਜਾਏ ਇੱਕ ਹੇਅਰ ਡਰੈਸਰ ਤੋਂ ਹੌਟਸਪੌਟ ਲੈ ਕੇ ਆਪਣਾ ਕੰਮ ਚਲਾ ਲਿਆ। ਇਸ ਤੋਂ ਇਲਾਵਾ ਉਹ ਸਸਤੀ ਚੀਜ਼ਾਂ ਦੀ ਵੀ ਸ਼ਾਪਿੰਗ ਕਰਦੀ ਹੈ।


Source: Instagram

ਸਲਮਾਨ ਖ਼ਾਨ: ਬਾਲੀਵੁੱਡ ਦੇ ਵੱਡੇ ਸਟਾਰ ਹੋਣ ਦੇ ਬਾਵਜੂਦ ਸਲਮਾਨ ਅਜੇ ਵੀ 2BHK ਫਲੈਟ 'ਚ ਰਹਿੰਦੇ ਹਨ।


Source: Instagram

ਸ਼ਾਹਰੁਖ ਖ਼ਾਨ: ਬਾਲੀਵੁੱਡ ਦੇ ਕਿੰਗ ਖ਼ਾਨ ਦੀ ਗਿਣਤੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਅਮੀਰ ਐਕਟਰਸ 'ਚ ਹੁੰਦੀ ਹੈ। ਇਸ ਦੇ ਬਾਵਜੂਦ ਕਿੰਗ ਖ਼ਾਨ ਫਿਜ਼ੁਲਖਰਚ ਵਿੱਚ ਯਕੀਨ ਨਹੀਂ ਕਰਦੇ।


Source: Instagram

ਸ਼ਰਧਾ ਕਪੂਰ: ਸ਼ਰਧਾ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਨਵੇਂ ਕੱਪੜੇ ਖਰੀਦਣ ਲਈ ਸੇਲ ਦਾ ਇੰਤਜ਼ਾਰ ਕਰਦੀ ਹੈ।


Source: Instagram

ਕਾਜੋਲ: ਕਾਜੋਲ ਵੀ ਕਿੰਗ ਖ਼ਾਨ ਵਾਂਗ ਫਿਜ਼ੁਲ ਖਰਚ ਕਰਨਾ ਪਸੰਦ ਨਹੀਂ ਕਰਦੀ, ਇੱਥੋਂ ਤੱਕ ਕੀ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨੇ ਕਾਜੋਲ ਨੂੰ ਕੰਜੂਸ ਹੋਣ ਦਾ ਟੈਗ ਵੀ ਦਿੱਤਾ ਹੈ।


Source: Instagram

ਵਿੱਕੀ ਕੌਸ਼ਲ: ਵਿੱਕੀ ਕੌਸ਼ਲ ਮੌਜੂਦਾ ਸਮੇਂ ਦੇ ਮੋਸਟ ਡਿਮਾਂਡਿੰਗ ਸਟਾਰ ਹਨ। ਇਸ ਦੇ ਬਾਵਜੂਦ ਵਿੱਕੀ ਬੇਹੱਦ ਸਾਦਗੀ ਭਰਿਆ ਜੀਵਨ ਜਿਉਂਦੇ ਹਨ ਤੇ ਉਹ ਆਪਣੀ ਮਿਹਨਤ ਦੀ ਕਮਾਈ ਨੂੰ ਬਹੁਤ ਸੋਚ ਸਮਝ ਕੇ ਖ਼ਰਚ ਕਰਦੇ ਹਨ।


Source: Instagram

ਰਾਣੀ ਮੁਖਰਜੀ: ਰਾਣੀ ਮੁਖਰਜ਼ੀ ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਮਹਿਜ਼ ਪਰਿਵਾਰਿਕ ਮੈਂਬਰਾਂ ਦੀ ਮੌਜੂਦਗੀ 'ਚ ਆਦਿਤਯਾ ਚੋਪੜਾ ਨਾਲ ਵਿਆਹ ਕੀਤਾ ਸੀ। ਇਸ ਰਾਹੀਂ ਤੁਸੀਂ ਰਾਣੀ ਦੀ ਕੰਜੂਸ ਹੋਣ ਦਾ ਅੰਦਾਜ਼ਾ ਲਗਾ ਸਕਦੇ ਹੋ।


Source: Instagram

ਕੁਣਾਲ ਕਪੂਰ: ਅਮਿਤਾਭ ਬੱਚਨ ਦੀ ਭਤੀਜੀ ਨਾਲ ਵਿਆਹ ਮਗਰੋਂ ਕੁਣਾਲ ਬੱਚਨ ਪਰਿਵਾਰ ਦੇ ਜਵਾਈ ਬਣ ਗਏ, ਪਰ ਕੀ ਤੁਸੀਂ ਜਾਣਦੇ ਹੋ ਕੁਣਾਲ ਕਪੂਰ ਨੇ ਨੈਨਾ ਬੱਚਨ ਨਾਲ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ ਤੇ ਵਿਆਹ ਬੇਹੱਦ ਹੀ ਸਾਦੇ ਢੰਗ ਨਾਲ ਹੋਇਆ ਸੀ।


Source: Instagram

ਰਾਜੇਸ਼ ਖੰਨਾ: ਬਾਲੀਵੁੱਡ ਦੇ ਦਿੱਗਜ਼ ਅਦਕਾਰ ਰਾਜੇਸ਼ ਖੰਨਾ ਦੀ ਗਿਣਤੀ ਵੀ ਕੰਜੂਸ ਲੋਕਾਂ 'ਚ ਹੁੰਦੀ ਸੀ। ਅਜਿਹਾ ਕਿਹਾ ਜਾਂਦਾ ਹੈ। ਵਹੀਦਾ ਰਹਿਮਾਨ ਨੇ ਕਿਹਾ ਕਿ ਜਦੋਂ ਵੀ ਸੈਟ 'ਤੇ ਕੋਈ ਉਨ੍ਹਾਂ ਨਾਲ ਪੈਸਿਆਂ ਦੀ ਗੱਲ ਕਰਦਾ ਤਾਂ ਉਹ ਗਾਇਬ ਹੋ ਜਾਂਦੇ ਸੀ।


Source: Instagram

ਜਾਨ ਇਬ੍ਰਾਹਿਮ: ਜਾਨ ਦਾ ਕਹਿਣਾ ਹੈ ਕਿ ਇੱਕ ਜੋੜੀ ਚੱਪਲ, ਇੱਕ ਟੀ-ਸ਼ਰਟ ਤੇ ਇੱਕ ਜੀਂਸ ਵਿੱਚ ਪੂਰਾ ਇੱਕ ਸਾਲ ਬਤੀਤ ਕਰ ਸਕਦੇ ਹਨ।


Source: Instagram

Ram Charan and Upasana Konidela Welcome Baby Girl: Unseen Pictures of the Parents