14 Jul, 2023

Akshay Kumar: OMG 2 ਤੋਂ ਲੈ ਕੇ ਰਾਮ ਸੇਤੂ ਤੱਕ, ਅਕਸ਼ੈ ਕੁਮਾਰ ਦੀਆਂ 9 ਵਿਵਾਦਿਤ ਫਿਲਮਾਂ

OMG 2: ਅਕਸ਼ੈ ਕੁਮਾਰ ਦੀ ਮੋਸਟ ਅਵੇਟਿਡ ਫ਼ਿਲਮ OMG 2 ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਆ ਗਈ ਹੈ। ਫ਼ਿਲਮ ਦੇ ਇੱਕ ਸੀਨ ਨੂੰ ਲੈ ਕੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।


Source: Google

ਫ਼ਿਲਮ OMG 2 ਦਾ ਟੀਜ਼ਰ ਦਰਸ਼ਕਾਂ ਨੂੰ ਪਸੰਦ ਆਇਆ ਪਰ ਇਸ ਦੇ ਇੱਕ ਸੀਨ 'ਚ ਹਿੰਦੂ ਭਾਵਨਾਵਾਂ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਇਸ ਲਈ ਸੈਂਸਰ ਬੋਰਡ ਨੇ ਫ਼ਿਲਮ 'ਤੇ ਪਾਬੰਦੀ ਲਾ ਦਿੱਤੀ ਹੈ।


Source: Google

OMG (Oh My God): ਅਕਸ਼ੈ ਦੀ ਇਹ ਫ਼ਿਲਮ ਸਾਲ 2012 ਚ ਰਿਲੀਜ਼ ਹੋਈ ਸੀ। ਇਸ 'ਚ ਅਕਸ਼ੈ ਦੇ ਨਾਲ ਪਰੇਸ਼ ਰਾਵਲ ਲੀਡ ਰੋਲ 'ਚ ਨਜ਼ਰ ਆਏ ਹਨ। ਇਸ ਫ਼ਿਲਮ 'ਤੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ।


Source: Google

Ram Setu: ਇਹ ਫ਼ਿਲਮ ਰਾਮ ਸੇਤੂ ਪੁੱਲ੍ਹ 'ਤੇ ਅਧਾਰਿਤ ਕਹਾਣੀ 'ਤੇ ਬਣਾਈ ਗਈ ਹੈ। ਇਸ 'ਚ ਰਾਮ ਸੇਤੂ ਦੇ ਮਿੱਥ ਤੇ ਸੱਚਾਈ ਬਾਰੇ ਫਿਲਮ ਬਣਾਈ ਗਈ ਹੈ।


Source: Google

Laxmi: ਇਹ ਫ਼ਿਲਮ ਟਰਾਂਸਜੈਂਡਰ ਲੋਕਾਂ ਦੀ ਕਹਾਣੀ 'ਤੇ ਅਧਾਰਿਤ ਹੈ, ਪਰ ਕੁਝ ਦਰਸ਼ਕਾਂ ਨੇ ਇਸ ਫ਼ਿਲਮ 'ਤੇ ਇਤਰਾਜ਼ ਪ੍ਰਗਟਾਇਆ ਜਿਸ ਦੇ ਚੱਲਦੇ ਇਹ ਫ਼ਿਲਮ ਵਿਵਾਦਾਂ 'ਚ ਆ ਗਈ ਹੈ। ਇਸ 'ਤੇ ਮਾਤਾ ਲਕਛਮੀ ਦਾ ਅਪਮਾਨ ਕਰਨ ਦੇ ਦੋਸ਼ ਲੱਗੇ ਸਨ।


Source: Google

Padman: ਅਕਸ਼ੈ ਕੁਮਾਰ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਪਰ ਰਿਪੂ ਦਮਨ ਨਾਂਅ ਦੇ ਇੱਕ ਵਿਅਕਤੀ ਦੇ ਸਕ੍ਰੀਪਟ ਚੋਰੀ ਕਰਨ ਦੇ ਦੋਸ਼ ਲਾਏ।


Source: Google

Bell Bottom: ਇਹ ਫ਼ਿਲਮ ਕੰਨੜ ਫ਼ਿਲਮ ਦੀ ਰੀਮੇਕ ਹੈ। ਇਹ ਫ਼ਿਲਮ ਇਸਲਾਮਿਕ ਦੇਸ਼ਾਂ 'ਚ ਬੈਨ ਹੈ।


Source: Google

Smarat Prithviraj: ਅਕਸ਼ੈ ਕੁਮਾਰ ਦੀ ਇਹ ਫ਼ਿਲਮ ਆਪਣੇ ਨਾਂਅ ਕਾਰਨ ਵਿਵਾਦਾਂ 'ਚ ਆ ਗਈ ਸੀ। ਬਾਅਦ 'ਚ ਇਸ ਦਾ ਨਾਮ ਸਮਰਾਟ ਪ੍ਰਿਥਵੀਰਾਜ ਚੌਹਾਨ ਰੱਖ ਦਿੱਤਾ ਗਿਆ ਹੈ।


Source: Google

Hera Pheri 3: ਇਹ ਫ਼ਿਲਮ ਕਾਫੀ ਸਮੇਂ ਤੱਕ ਵਿਵਾਦਾਂ 'ਚ ਰਹੀ ਸੀ।


Source: Google

Raksha Bandhan: ਇਸ ਫ਼ਿਲਮ ਦੀ ਵੀ ਸਕ੍ਰੀਪਟ ਕਾਪੀ ਕਰਨ ਦੇ ਦੋਸ਼ ਲੱਕੇ ਸਨ। ਅਜਿਹਾ ਕਿਹਾ ਗਿਆ ਕਿ ਇਹ ਸਕ੍ਰੀਪਟ ਕਿਸੇ ਪਾਕਿਸਤਾਨੀ ਫ਼ਿਲਮ ਦਾ ਹਿੰਦੀ ਰੀਮੇਕ ਸੀ।


Source: Google

10 movies you can watch in a perfect rainy day