17 Jul, 2023

Top 10 Web Series: ਕਾਜੋਲ ਤੋਂ ਲੈ ਕੇ ਸ਼ਾਹਿਦ ਕਪੂਰ ਤੱਕ ਥ੍ਰਿਲਰ-ਸਸਪੈਂਸ ਨਾਲ ਭਰਪੂਰ ਹਨ ਇਹ 10 ਵੈਬ-ਸੀਰੀਜ਼

The night manager : ਇਸ ਵੈੱਬ ਸੀਰੀਜ਼ ਨੂੰ ਤੁਸੀਂ Disney Plus Hotstar 'ਤੇ ਦੇਖ ਸਕਦੇ ਹੋ। ਇਸ 'ਚ ਅਨਿਲ ਕਪੂਰ ਤੇ ਆਦਿਤਿਯਾ ਰਾਏ ਕਪੂਰ ਇੱਕਠੇ ਨਜ਼ਰ ਆਉਣਗੇ। ਇਹ ਇੱਕ ਹਥਿਆਰ ਡੀਲਰ ਦੀ ਕਹਾਣੀ ਉੱਤੇ ਅਧਾਰਿਤ ਹੈ।


Source: Google

Asur 2: ਤੁਸੀਂ ਇਸ ਵੈੱਬ ਸੀਰੀਜ਼ ਨੂੰ Jio Cinema 'ਤੇ ਦੇਖ ਸਕਦੇ ਹੋ। ਇਹ ਇੱਕ ਦਿਲਚਸਪ ਮਨੋਵਿਗਿਆਨਕ ਥ੍ਰਿਲਰ ਹੈ।


Source: Google

Lust Stories 2 : ਇਸ ਵੈੱਬ ਸੀਰੀਜ਼ ਨੂੰ ਤੁਸੀਂ Netflix 'ਤੇ ਵੇਖ ਸਕਦੇ ਹੋ। ਇਸ 'ਚ ਨੀਨਾ ਗੁਪਤਾ ਸਣੇ 9 ਵੱਖ-ਵੱਖ ਕਲਾਕਾਰ ਨਜ਼ਰ ਆਉਣਗੇ।


Source: Google

Adhura: Prime Video 'ਤੇ ਤੁਸੀਂ ਇਸ ਵੈੱਬ ਸੀਰੀਜ਼ ਦਾ ਆਨੰਦ ਮਾਣ ਸਕਦੇ ਹੋ। ਇਹ ਇੱਕ ਹੌਰਰ ਬੇਸਡ ਕਹਾਣੀ 'ਤੇ ਅਧਾਰਿਤ ਹੈ।


Source: Google

Extraction 2 : 'ਐਕਸਟਰੈਕਸ਼ਨ 2' 'ਚ ਕ੍ਰਿਸ ਹੈਮਸਵਰਥ ਨੂੰ ਇੱਕ ਵਾਰ ਟਾਈਲਰ ਰੇਕ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ, ਜੋ ਆਪਣੀ ਜਾਨ ਬਚਾਉਣ ਲਈ ਦੁਸ਼ਮਣਾਂ ਨਾਲ ਲੜਦਾ ਨਜ਼ਰ ਆ ਰਿਹਾ ਹੈ। ਇਹ Netflix 'ਤੇ ਉਪਲਬਧ ਹੈ।


Source: Google

Bloody Daddy: ਸ਼ਾਹਿਦ ਕਪੂਰ ਸਟਾਰਰ ਇਸ ਸੀਰੀਜ਼ ਨੂੰ ਤੁਸੀਂ Jio Cinema 'ਤੇ ਦੇਖ ਸਕਦੇ ਹੋ। IMDb ਨੇ ਇਸ ਕ੍ਰਾਈਮ ਥ੍ਰਿਲਰ ਅਧਾਰਿਤ ਫ਼ਿਲਮ ਨੂੰ 7 ਰੇਟਿੰਗ ਦਿੱਤੀ ਹੈ।


Source: Google

The Witchers season 3: ਇਹ ਵੈੱਬ ਸੀਰੀਜ਼ ਲਗਾਤਾਰ ਕਈ ਸਾਲਾਂ ਤੋਂ ਦਰਸ਼ਕਾਂ ਦੀ ਪਸੰਦੀਦਾ ਸੀਰੀਜ਼ ਰਹੀ ਹੈ। ਇਸ ਨੂੰ ਤੁਸੀਂ Netflix 'ਤੇ ਦੇਖ ਸਕਦੇ ਹੋ।


Source: Google

Blind: ਪਿਤਾ ਅਨਿਲ ਕਪੂਰ ਵਾਂਗ ਸੋਨਮ ਕਪੂਰ ਨੇ ਵੀ ਇਸ ਵੈੱਬ ਸੀਰੀਜ਼ ਰਾਹੀਂ ਆਪਣਾ ਓਟੀਟੀ ਡੈਬਊ ਕੀਤਾ ਹੈ। ਇਸ ਨੂੰ ਤੁਸੀਂ Jio Cinema 'ਤੇ ਦੇਖ ਸਕਦੇ ਹੋ।


Source: Google

Farzi: ਇਹ ਵੈੱਬ ਸੀਰੀਜ਼ ਤੁਸੀਂ Amazon Prime Video 'ਤੇ ਦੇਖ ਸਕਦੇ ਹੋ। ਇਹ ਸਭ ਤੋਂ ਵੱਧ ਪਾਪੁਲਰ ਵੈੱਬ ਸੀਰੀਜ਼ ਚੋਂ ਇੱਕ ਹੈ। ਇਹ ਇੱਕ ਨਕਲੀ ਨੋਟ ਛਾਪਣ ਵਾਲੇ ਵਿਅਕਤੀ ਦੀ ਕਹਾਣੀ ਹੈ।


Source: Google

The Trial : ਇਸ ਵੈੱਬ ਸੀਰੀਜ਼ ਨੂੰ ਤੁਸੀਂ Disney Plus Hotstar 'ਤੇ ਦੇਖ ਸਕਦੇ ਹੋ। ਇਸ 'ਚ ਕਾਜੋਲ ਇੱਕ ਵਕੀਲ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।


Source: Google

Sonam Kapoor proves her fashion supremacy in a hypnotic ensemble