02 Aug, 2023
ਓਟੀਟੀ ‘ਤੇ ਇਨ੍ਹਾਂ ਪ੍ਰਸਿੱਧ ਬਾਲੀਵੁੱਡ ਫ਼ਿਲਮਾਂ ਦਾ ਮਾਣੋ ਅਨੰਦ
ਪਠਾਣ : ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਦੀ ਮੈਗਾ ਸਟਾਰ ਫ਼ਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ । ਜੇ ਤੁਸੀਂ ਸਿਨੇਮਾ ਘਰਾਂ ‘ਚ ਇਸ ਫ਼ਿਲਮ ਨੂੰ ਨਹੀਂ ਵੇਖ ਸਕੇ ਤਾਂ ਓਟੀਟੀ ਪਲੈਟਫਾਰਮ ‘ਤੇ ਫ਼ਿਲਮ ਨੂੰ ਵੇਖ ਸਕਦੇ ਹੋ
Source: Google
ਬਵਾਲ : ਵਰੁਣ ਧਵਨ ਅਤੇ ਜਾਨ੍ਹਵੀ ਕਪੂਰ ਦੀ ਫ਼ਿਲਮ ਦਾ ਅਨੰਦ ਤੁਸੀਂ ਓਟੀਟੀ ‘ਤੇ ਮਾਣ ਸਕਦੇ ਹੋ
Source: Google
ਬਲੱਡੀ ਡੈਡੀ : ਇਹ ਇੱਕ ਕ੍ਰਾਈਮ ਡਰਾਮਾ ਫ਼ਿਲਮ ਹੈ। ਫ਼ਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਵੱਲੋਂ ਕੀਤਾ ਗਿਆ ਹੈ। ਫ਼ਿਲਮ ਦੇ ਲੀਡ ਰੋਲ ‘ਚ ਸ਼ਾਹਿਦ ਕਪੂਰ ਹਨ
Source: Google
ਮਿਸ਼ਨ ਮਜਨੂੰ : ਸਿਧਾਰਥ ਮਲਹੋਤਰਾ ਨੇ ਫ਼ਿਲਮ ‘ਮਿਸ਼ਨ ਮਜਨੂੰ’ ‘ਚ ਅਜਿਹੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਨਜਾਇਜ਼ ਤਰੀਕੇ ਦੇ ਨਾਲ ਪਰਮਾਣੂ ਬੰਬ ਬਨਾਉਣ ਵਾਲੇ ਪਾਕਿਸਤਾਨ ਦੇ ਮਿਸ਼ਨ ਨੂੰ ਅਸਫਲ ਕਰਨ ‘ਚ ਜੁਟ ਜਾਂਦੇ ਹਨ
Source: Google
ਚੋਰ ਨਿਕਲ ਕੇ ਭਾਗਾ : ਯਾਮੀ ਗੌਤਮ ਅਤੇ ਸੰਨੀ ਕੌਸ਼ਲ ਦੀ ਫ਼ਿਲਮਾਂ ਬੇਸ਼ੱਕ ਵੱਡੇ ਪਰਦੇ ‘ਤੇ ਘੱਟ ਆ ਰਹੀਆਂ ਹਨ,ਪਰ ਲਗਾਤਾਰ ਦੋਵਾਂ ਦੀਆਂ ਫ਼ਿਲਮਾਂ ਓਟੀਟੀ ‘ਤੇ ਆ ਰਹੀਆਂ ਹਨ । ਇਸ ਫ਼ਿਲਮ ਦੀ ਕਹਾਣੀ ਸੰਨੀ ਕੌਸ਼ਲ (ਅੰਕਿਤ ਸੇਠੀ) ਅਤੇ ਯਾਮੀ ਗੌਤਮ (ਨੇਹਾ ਗਰੋਵਰ) ਦੇ ਆਲੇ ਦੁਆਲੇ ਘੁੰਮਦੀ ਹੈ
Source: Google
ਮਿਸੇਜ ਚੈਟਰਜੀ ਵਰਸਿਜ਼ ਨਾਰਵੇ : ਮਿਸੇਜ ਚੈਟਰਜੀ ਵਰਸਿਜ਼ ਨਾਰਵੇ ਸੱਚੀ ਘਟਨਾ ‘ਤੇ ਅਧਾਰਿਤ ਹੈ । ਫ਼ਿਲਮ ਦੀ ਮੁੱਖ ਭੂਮਿਕਾ ‘ਚ ਰਾਣੀ ਮੁਖਰਜੀ ਹਨ
Source: Google
ਤੂੰ ਝੂਠੀ ਮੈਂ ਮੱਕਾਰ : ਨਿਰਦੇਸ਼ਕ ਲਵ ਰੰਜਨ ਦੀ ਫ਼ਿਲਮ ਨੌਜਵਾਨਾਂ ਦੀਆਂ ਰਿਲੇਸ਼ਨਸ਼ਿਪ ਨੂੰ ਲੈ ਕੇ ਉਲਝਨਾਂ ਨੂੰ ਦਰਸਾਉਂਦੀ ਹੈ
Source: Google
ਆਈ ਬੀ 71 : ਵਿਦਯੁਤ ਜਾਮਵਾਲ ਦੀ ਇਹ ਫ਼ਿਲਮ ਇੱਕ ਜਾਸੂਸੀ ਫ਼ਿਲਮ ਹੈ। ਜੇ ਤੁਸੀਂ ਜਾਸੂਸੀ ‘ਤੇ ਅਧਾਰਿਤ ਕੋਈ ਫ਼ਿਲਮ ਵੇਖਣਾ ਚਾਹੁੰਦੇ ਹੋ ਤਾਂ ਓਟੀਟੀ ‘ਤੇ ਇਸ ਫ਼ਿਲਮ ਦਾ ਮਜ਼ਾ ਲੈ ਸਕਦੇ ਹੋ
Source: Google
ਸਿਰਫ ਏਕ ਬੰਦਾ ਕਾਫੀ ਹੈ : ਮਨੋਜ ਵਾਜਪੇਈ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਤੁਸੀਂ ਓਟੀਟੀ ਪਲੈਟਫਾਰਮ ‘ਤੇ ਵੇਖ ਸਕਦੇ ਹੋ । ਇਹ ਫ਼ਿਲਮ ਇੱਕ ਢੋਂਗੀ ਬਾਬੇ ਦੇ ਆਲੇ ਦੁਆਲੇ ਘੁੰਮਦੀ ਹੈ । ਜਿਸ ਦੇ ਸ਼ੋਸ਼ਣ ਦਾ ਸ਼ਿਕਾਰ ਇੱਕ ਕੁੜੀ ਹੁੰਦੀ ਹੈ
Source: Google
ਤਰਲਾ : ਸ਼ੈੱਫ ਤਰਲਾ ਦਲਾਲ ਦੀ ਇਹ ਫ਼ਿਲਮ ਉਨ੍ਹਾਂ ਦੀ ਜ਼ਿੰਦਗੀ ‘ਤੇ ਅਧਾਰਿਤ ਹੈ । ਜਿਸ ‘ਚ ਹੁਮਾ ਕੁਰੈਸ਼ੀ ਨੇ ਤਰਲਾ ਦਲਾਲ ਦੀ ਭੂਮਿਕਾ ਨਿਭਾਈ ਹੈ
Source: Google
Top 10 most searched comedy shows as per Google on OTT India Today