26 Aug, 2023

ਇਸ ਵੀਕੇਂਡ ‘ਤੇ ਓਟੀਟੀ ‘ਤੇ ਅਨੰਦ ਮਾਣੋ ਇਨ੍ਹਾਂ ਬਿਹਤਰੀਨ ਫ਼ਿਲਮਾਂ ਦਾ

ਆਯੁਸ਼ਮਾਨ ਖੁਰਾਣਾ ਅਤੇ ਅਨੰਨਿਆ ਪਾਂਡੇ ਦੀ ਫ਼ਿਲਮ ਡ੍ਰੀਮ ਗਰਲ ਦਾ ਅਨੰਦ ਤੁਸੀਂ ਓਟੀਟੀ ‘ਤੇ ਮਾਣ ਸਕਦੇ ਹੋ


Source: google

ਰੀਟ੍ਰੀਬਿਊਸ਼ਨ ਦਾ ਅਨੰਦ ਵੀ ਤੁਸੀਂ ਓਟੀਟੀ ‘ਤੇ ਮਾਣ ਸਕਦੇ ਹੋ । ਫ਼ਿਲਮ ‘ਚ ਲੀਆਮ ਨੀਸਨ ਨਜ਼ਰ ਆਉਣਗੇ


Source: google

ਐਸਟਰਾਇਡ ਸਿਟੀ ਵੀ ਓਟੀਟੀ ‘ਤੇ ਆ ਚੁੱਕੀ ਹੈ ਅਤੇ ਫ਼ਿਲਮ ‘ਚ ਸਕਾਰਲੈਟ ਜੋਨਸਨ, ਟੌਮ ਹੈਂਕਸ ਸਣੇ ਕਈ ਅਦਾਕਾਰ ਅਦਾਕਾਰੀ ਕਰਦੇ ਦਿਖਾਈ ਦੇਣਗੇ


Source: google

ਟੀਨਏਜ ਮੂਟੈਂਟ ਨਿੰਜਾ ਟਰਟਲ : ਇਹ ਫ਼ਿਲਮ ਵੀ ਓਟੀਟੀ ਪਲੈਟਫਾਰਮ ‘ਤੇ ਉਪਲਬਧ ਹੈ


Source: google

ਨੁਸਰਤ ਭਰੂਚਾ ਦੀ ਫ਼ਿਲਮ ‘ਅਕੇਲੀ’ ਭਿਆਨਕ ਅੱਤਵਾਦੀ ਹਮਲੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਇਹ ਫ਼ਿਲਮ ਓਟੀਟੀ ‘ਤੇ ਵੇਖੀ ਜਾ ਸਕਦੀ ਹੈ


Source: google

‘ਆਖਰੀ ਸੱਚ’ ਇਹ ਫ਼ਿਲਮ ਦਿੱਲੀ ਦੇ ਬੁਰਾੜੀ ਕੇਸ ਤੋਂ ਪ੍ਰੇਰਿਤ ਹੈ । ਤਮੰਨਾ ਭਾਟੀਆ ਦੀ ਅਦਾਕਾਰੀ, ਸਸਪੈਂਸ ਅਤੇ ਥ੍ਰਿਲਰ ਦੇ ਨਾਲ ਭਰਪੂਰ ਹੈ ਫ਼ਿਲਮ


Source: google

‘ਲਾਈਟ ਹਾਊਸ’ ਵੀ ਮਨੋਰੰਜਨ ਨਾਲ ਭਰਪੂਰ ਫ਼ਿਲਮ ਹੈ, ਨੈੱਟਫਲਿਕਸ ‘ਤੇ ਤੁਸੀਂ ਇਹ ਫ਼ਿਲਮ ਵੇਖ ਸਕਦੇ ਹੋ


Source: google

‘ਅਹਸੋਕਾ’ ਫ਼ਿਲਮ ਵੀ ਡਿਜ਼ਨੀ ਹੌਟਸਟਾਰ ‘ਤੇ ਵੇਖੀ ਜਾ ਸਕਦੀ ਹੈ


Source: google

‘ਬੈਟ ਮਿਟਜ਼ਵਾਹ' ਫ਼ਿਲਮ ਵੀ ਓਟੀਟੀ ‘ਤੇ ਉਪਲਬਧ ਹੈ ਅਤੇ ਫ਼ਿਲਮ ਮਨੋਰੰਜਨ ਨਾਲ ਭਰਪੂਰ ਹੈ


Source: google

‘ਬਜਾਓ’ ਜਿਓ ਵੀ ਓਟੀਟੀ ‘ਤੇ ਉਪਲਬਧ ਹੈ ।ਇਸ ਸੀਰੀਜ਼ ‘ਚ ਤਨੁਜ ਵਿਰਵਾਨੀ, ਸਾਹਿਲ ਖੱਟਰ ਸਣੇ ਕਈ ਕਲਾਕਾਰ ਦਿਖਾਈ ਦੇਣਗੇ


Source: google

India's 10 Worst-Rated Street Foods Revealed, Dabeli is on No. 3