09 Jun, 2023

Happy Birthday Sonam Kapoor: ਇੱਕ ਸਫ਼ਲ ਅਭਿਨੇਤਰੀ ਤੋਂ ਫੈਸ਼ਨ ਦੀਵਾ ਤੱਕ ਵੇਖੋ ਸੋਨਮ ਕਪੂਰ ਦੇ ਇਹ ਖੂਬਸੂਰਤ ਲੁੱਕਸ

Happy Birthday Sonam Kapoor: ਫੈਸ਼ਨ ਦੀਵਾ ਸੋਨਮ ਕਪੂਰ ਦੇ ਵੇਖੋ ਇਹ ਖੂਬਸੂਰਤ ਲੁੱਕਸ


Source: Instagram

ਸੋਨਮ ਕਪੂਰ ਇੱਕ ਸਫਲ ਅਭਿਨੇਤਰੀ ਹੋਣ ਦੇ ਨਾਲ-ਨਾਲ ਆਪਣੇ ਫੈਸ਼ਨ ਸੈਂਸ ਲਈ ਵੀ ਮਸ਼ਹੂਰ ਹੈ। ਲੋਕ ਉਸ ਨੂੰ ਬਹੁਤ ਪਸੰਦ ਕਰਦੇ ਹਨ।


Source: Instagram

ਲਹਿੰਗਾ ਲੁੱਕ : ਸੋਨਮ ਕਪੂਰ ਨੇ ਇਹ ਲਹਿੰਗਾ ਅੱਬੂ ਜਾਨ ਫੈਸ਼ਨ ਡਿਜ਼ਾਈਨਰ ਦੇ ਕਲੈਕਸ਼ਨ ਚੋਂ ਪਾਇਆ ਹੈ। ਇਸ 'ਚ ਉਹ ਬਹੁਤ ਸਟਨਿੰਗ ਤੇ ਪਿਆਰੀ ਲੱਗ ਰਹੀ ਹੈ।


Source: Instagram

ਸਾੜ੍ਹੀ ਲੁੱਕਸ : ਪੀਲੇ ਰੰਗ ਦੀ ਇਹ ਖੂਬਸੂਰਤ ਕਾਟਨ ਸਾੜ੍ਹੀ ਸੋਨਮ 'ਤੇ ਬਹੁਤ ਜੱਚ ਰਹੀ ਹੈ। ਸੋਨਮ ਨੇ ਇਸ ਸਾੜ੍ਹੀ ਦੇ ਨਾਲ ਚਿੱਟੇ ਰੰਗ ਦਾ ਬਲਾਊਜ਼ ਪਾਇਆ ਹੈ ਤੇ ਵਾਲਾਂ ਦਾ ਜੂੜਾ ਬਣਾਇਆ ਹੈ।


Source: Instagram

ਸੂਟ ਲੁੱਕ : ਕਾਲੇ ਰੰਗ ਦੇ ਇਸ ਫੁੱਲ ਸਲੀਵਸ ਵਾਲੇ ਸੂਟ 'ਚ ਸੋਨਮ ਬੇਹੱਦ ਸੋਹਣੀ ਲੱਗ ਰਹੀ ਹੈ। ਇਸ ਸੂਟ ਦੇ ਨਾਲ ਪਹਿਨੇ ਪਰਲ ਨੈਕਪੀਸ ਬੇਹੱਦ ਖੂਸਬੂਰਤ ਲੱਗ ਰਹੇ ਹਨ।


Source: Instagram

ਬੈਲਟ ਸਟਾਈਲ ਸਾੜ੍ਹੀ ਲੁੱਕ : ਰੈਡ ਗੋਲਡਨ ਮਿਸਕ ਬੈਲਟ ਸਟਾਈਲ ਸਾੜ੍ਹੀ ਸੋਨਮ 'ਤੇ ਬਹੁਤ ਫੱਬ ਰਹੀ ਹੈ।


Source: Instagram

ਐਲੀਗੈਂਟ ਸਟਾਈਲ: ਸੋਨਮ ਕਪੂਰ 'ਤੇ ਰਵਾਇਤੀ ਪਹਿਰਾਵੇ ਤੋਂ ਲੈ ਕੇ ਮਾਡਰਨ ਹਰ ਤਰ੍ਹਾਂ ਦੇ ਕੱਪੜੇ ਫੱਬਦੇ ਹਨ।


Source: Instagram

ਅੱਜ ਜਨਮਦਿਨ ਦੇ ਖ਼ਾਸ ਮੌਕੇ 'ਤੇ ਸੋਨਮ ਕਪੂਰ ਦੇ ਪਿਤਾ ਅਨਿਲ ਕਪੂਰ ਨੇ ਉਸ ਨੂੰ ਖ਼ਾਸ ਸੰਦੇਸ਼ ਲਿਖ ਕੇ ਵਧਾਈ ਦਿੱਤੀ।


Source: Instagram

ਸੋਨਮ ਆਪਣੇ ਪਤੀ ਆਨੰਦ ਅਹੂਜਾ ਤੇ ਬੇਟੇ ਵਾਯੂ ਨਾਲ ਲੰਡਨ 'ਚ ਆਪਣਾ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ।


Source: Instagram

ਜਾਣੋ ਮਿਸ ਪੂਜਾ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ