16 Jun, 2023
ਅਦਾਕਾਰਾ ਅਵਿਕਾ ਗੌੜ ਦਾ ਛਲਕਿਆ ਦਰਦ, ਇਸ ਤਰ੍ਹਾਂ ਦੋ ਫ਼ਿਲਮਾਂ ਚੋਂ ਕੀਤਾ ਗਿਆ ਸੀ ਬਾਹਰ
ਅਦਾਕਾਰਾ ਅਵਿਕਾ ਗੌੜ ਨੇ ਇੰਟਰਵਿਊ ‘ਚ ਕੀਤਾ ਖੁਲਾਸਾ
Source: instagram
ਅਵਿਕਾ ਗੌੜ ਨੇ ਕਿਹਾ ਕਿ ਉਸ ਨੂੰ ਸਲਮਾਨ ਖ਼ਾਨ ਦੀਆਂ ਦੋ ਫ਼ਿਲਮਾਂ ‘ਚੋਂ ਬਾਹਰ ਕਰ ਦਿੱਤਾ ਗਿਆ
Source: instagram
ਅਖੀਰਲੇ ਪਲਾਂ ‘ਚ ਫ਼ਿਲਮਾਂ ਚੋਂ ਕੀਤਾ ਗਿਆ ਬਾਹਰ
Source: instagram
‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਚੋਂ ਕੀਤਾ ਗਿਆ ਸੀ ਬਾਹਰ
Source: instagram
ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ’ ਦੀ ਕਾਸਟਿੰਗ ਦੌਰਾਨ ਵੀ ਹੋਇਆ ਇਹੀ ਸਭ ਕੁਝ
Source: instagram
‘ਕਿਸੀ ਕਾ ਭਾਈ, ਕਿਸੀ ਕੀ ਜਾਨ’ ‘ਚ ਰੋਲ ਲਈ ਸੂਚਿਤ ਕਰ ਦਿੱਤਾ ਗਿਆ ਸੀ, ਸਾਈਨ ਹੋਣੇ ਬਾਕੀ ਸਨ
Source: instagram
ਅਗਲੇ ਹੀ ਦਿਨ ਫ਼ਿਲਮ ਸਾਈਨ ਕਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਅਦਾਕਾਰਾ ਨੂੰ ਆ ਗਿਆ ਸੀ ਫੋਨ
Source: instagram
ਅਦਾਕਾਰਾ ਨੇ ਦੱਸਿਆ ਕਿ ‘ਮੈਨੂੰ ਕਾਲ ਆਈ ਕਿ ਉਨ੍ਹਾਂ ਨੇ ਕਿਸੇ ਹੋਰ ਨੂੰ ਲੈ ਲਿਆ ਹੈ’
Source: instagram
‘ਅੰਤਿਮ’ ਦੀ ਸ਼ੂਟਿੰਗ ਦੇ ਦੋ ਹਫਤੇ ਪਹਿਲਾਂ ਫ਼ਿਲਮ ਚੋਂ ਕੱਢਿਆ ਗਿਆ ਸੀ
Source: instagram
ਫ਼ਿਲਮ ਚੋਂ ਕੱਢਣ ਦੇ ਕਾਰਨਾਂ ਬਾਰੇ ਅਦਾਕਾਰਾ ਨੇ ਕਿਹਾ ਕਿ ‘ਇਸ ਬਾਰੇ ਉਹ ਹੀ ਦੱਸ ਸਕਦੇ ਹਨ ਕਿ ਫ਼ਿਲਮ ਚੋਂ ਕੱਢਣ ਦੇ ਕੀ ਕਾਰਨ ਸਨ’
Source: instagram
7 Habits that will make you instantly attractive