VOPCC10! ਵੇਖੋ ਕਿੰਝ ਇਸ ਨਿੱਕੇ ਜਿਹੇ ਕੰਟੈਸਟੈਂਟ ਨੇ ਆਪਣੀ ਬੁਲੰਦ ਆਵਾਜ਼ 'ਚ ਗੀਤ ਗਾ ਕੇ ਜੱਜਾਂ ਨੂੰ ਨੱਚਣ ਲਈ ਕੀਤਾ ਮਜ਼ਬੂਰ

ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ ਪੰਜਾਬ ਛੋਟਾ ਚੈਂਪ ਦੀ ਨਿੱਕੇ ਜਿਹੀ ਪ੍ਰਤੀਭਾਗੀ ਨੇ ਆਪਣੀ ਬੁਲੰਦ ਅਵਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਨਿੱਕੇ ਜਿਹੇ ਪ੍ਰਤੀਭਾਗੀ ਦਾ ਨਾਮ ਵਿਨੇ ਕੁਮਾਰ ਹੈ। ਵਿਨੇ ਨੇ ਆਪਣੀ ਕਿਊਟ ਜਿਹੀ ਆਵਾਜ਼ ਵਿੱਚ Same Time Same Jagah ਗੀਤ ਗਾ ਕੇ ਜੱਜਾਂ ਦਾ ਦਿਲ ਜਿੱਤ ਲਿਆ ਤੇ ਉਨ੍ਹਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।

Written by Pushp Raj   |  July 30th 2024 04:13 PM   |  Updated: July 30th 2024 04:13 PM

ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ ਪੰਜਾਬ ਛੋਟਾ ਚੈਂਪ ਦੀ ਨਿੱਕੇ ਜਿਹੀ ਪ੍ਰਤੀਭਾਗੀ ਨੇ ਆਪਣੀ ਬੁਲੰਦ ਅਵਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਨਿੱਕੇ ਜਿਹੇ ਪ੍ਰਤੀਭਾਗੀ ਦਾ ਨਾਮ ਵਿਨੇ ਕੁਮਾਰ ਹੈ। ਵਿਨੇ ਨੇ ਆਪਣੀ ਕਿਊਟ ਜਿਹੀ ਆਵਾਜ਼ ਵਿੱਚ Same Time Same Jagah ਗੀਤ ਗਾ ਕੇ ਜੱਜਾਂ ਦਾ ਦਿਲ ਜਿੱਤ ਲਿਆ ਤੇ ਉਨ੍ਹਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।

You May Like This

Latest Videos

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network