ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ ਪੰਜਾਬ ਛੋਟਾ ਚੈਂਪ ਦੀ ਨਿੱਕੇ ਜਿਹੀ ਪ੍ਰਤੀਭਾਗੀ ਨੇ ਆਪਣੀ ਬੁਲੰਦ ਅਵਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਨਿੱਕੇ ਜਿਹੇ ਪ੍ਰਤੀਭਾਗੀ ਦਾ ਨਾਮ ਪ੍ਰਭਲੀਨ ਕੌਰ ਹੈ। ਪ੍ਰਭਲੀਨ ਕੌਰ ਨੇ ਬਹੁਤ ਹੀ ਪਿਆਰੀ ਤੇ ਬੁਲੰਦ ਆਵਾਜ਼ ਵਿੱਚ ਗੀਤ 'ਐਵੇਂ ਰੁਸਿਆ ਨਾਂ ਕਰ ਮੇਰੀ ਜਾਣ ਸੱਜਣਾ' ਗਾ ਕੇ ਸੈਲੀਬ੍ਰੀਟੀ ਗੈਸਟ ਤੇ ਮਸ਼ਹੂਰ ਪੰਜਾਬੀ ਗਾਇਕ ਕਾਕਾ ਜੀ ਸਣੇ ਜੱਜਾਂ ਦਾ ਦਿਲ ਜਿੱਤ ਲਿਆ।