ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ ਪੰਜਾਬ ਛੋਟਾ ਚੈਂਪ ਦੀ ਨਿੱਕੀ ਜਿਹੀ ਪ੍ਰਤੀਭਾਗੀ ਨੇ ਆਪਣੀ ਪਿਆਰੇ ਜਿਹੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਇਸ ਨਿੱਕੀ ਜਿਹੀ ਪ੍ਰਤੀਭਾਗੀ ਦਾ ਨਾਮ ਮਿਸ਼ਠੀ ਸਿੰਘ ਹੈ। ਮਿਸ਼ਠੀ ਨੇ ਪਹਿਲਾਂ ਖ਼ੁਦ ਦਾ ਆਡੀਸ਼ਨ ਦਿੱਤਾ ਤੇ ਬਾਅਦ ਵਿੱਚ ਬਹੁਤ ਹੀ ਕਿਊਟ ਅੰਦਾਜ਼ ਵਿੱਚ ਜੱਜਾਂ ਦਾ ਵੀ ਆਡੀਸ਼ਨ ਲਿਆ ਹੈ।