ਸੋਨਮ ਬਾਜਵਾ ਤੇ ਐਮੀ ਵਿਰਕ ਸਟਾਰਰ ਫਿਲਮ 'ਕੁੜੀ ਹਰਿਆਣੇ ਵੱਲ ਦੀ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਸੋਨਮ ਬਾਜਵਾ ਇੱਕ ਹਰਿਆਣਵੀ ਕੁੜੀ ਦਾ ਕਿਰਦਾਰ ਅਦਾ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਐਮੀ ਵਿਰਕ ਨੇ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾਇਆ ਹੈ। ਜਿਸ ਨੂੰ ਇੱਕ ਹਰਿਆਣਵੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਤੇ ਕੀ ਇਸ ਜੋੜੀ ਦਾ ਪਰਵਾਨ ਚੜ੍ਹੇਗਾ ਜਾਂ ਨਹੀਂ, ਜਾਣੋ ਇਸ ਵੀਡੀਓ 'ਚ ਫਿਲਮ ਬਾਰੇ ਸਾਰੀਆਂ ਗੱਲਾਂ।