ਵੇਖੋ ਗਗਨ ਕੋਕਰੀ ਦੇ ਗੀਤ ਦੀ ਪਹਿਲੀ ਝੱਲਕ

Reported by: PTC Punjabi Desk | Edited by: PTC Buzz  |  October 21st 2017 02:53 PM |  Updated: October 26th 2017 11:10 AM

ਵੇਖੋ ਗਗਨ ਕੋਕਰੀ ਦੇ ਗੀਤ ਦੀ ਪਹਿਲੀ ਝੱਲਕ

ਲਓ ਜੀ ਦੋਸਤੋ ਗਗਨ ਕੋਕਰੀ ਦੇ ਫੈਨਸ ਲਈ ਇਕ ਬਹੁਤ ਵੱਡੀ ਖੁਸ਼ਖਬਰੀ ਆ ਗਈ ਹੈ |

ਲਗਾਤਾਰ ਹਿੱਟ ਗੀਤ ਦੇਣ ਤੋਂ ਬਾਅਦ Gagan Kokri ਤਿਆਰ ਨੇ ਆਪਣੇ ਅਗ੍ਲੇ ਗੀਤ ਨੂੰ ਪੇਸ਼ ਕਰ ਲਈ ਜਿਸਦਾ ਨਾਮ ਹੈ "ਵਾਰਇਰ ਜੱਟ" | ਇਸ ਗੀਤ ਦੀ ਸਾਰੀ ਸ਼ੂਟਿੰਗ ਨਿਊ ਮੈਕਸੀਕੋ ਦੀ ਹੈ ਤੇ ਗੀਤ ਦੇ ਬੋਲ ਲਿਖੇ ਨੇ ਦੀਪ ਆਰਾਇਚ ਨੇ ਅਤੇ ਮਿਊਜ਼ਿਕ ਡਾਇਰੈਕਟ ਕੀਤਾ ਹੈ ਦੀਪ ਜੰਡੂ ਨੇ | 25 ਅਕਤੂਬਰ ਨੂੰ ਜਾਰੀ ਹੋਵੇਗਾ ਇਹ ਗੀਤ, ਤਦ ਤੱਕ ਆਨੰਦ ਲੋ ਇਸ ਗੀਤ ਦੀ ਪਹਿਲੀ ਝੱਲਕ ਦੀ:

https://youtu.be/kU2qIBk-iDQ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network