ਉਰਫੀ ਜਾਵੇਦ ਨੇ ਪਾ ਲਈ ਇਸ ਤਰ੍ਹਾਂ ਦੀ ਡਰੈੱਸ, ਲੋਕਾਂ ਨੇ ਕਿਹਾ ‘ਲੱਗਦਾ ਦੁਬਈ ਜਾ ਕੇ ਸੁਧਰ ਗਈ’

Reported by: PTC Punjabi Desk | Edited by: Shaminder  |  December 19th 2022 05:02 PM |  Updated: December 19th 2022 05:02 PM

ਉਰਫੀ ਜਾਵੇਦ ਨੇ ਪਾ ਲਈ ਇਸ ਤਰ੍ਹਾਂ ਦੀ ਡਰੈੱਸ, ਲੋਕਾਂ ਨੇ ਕਿਹਾ ‘ਲੱਗਦਾ ਦੁਬਈ ਜਾ ਕੇ ਸੁਧਰ ਗਈ’

ਉਰਫੀ ਜਾਵੇਦ (Urfi Javed) ਸੋਸ਼ਲ ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਭਾਵੇਂ ਪੂਰੇ ਕੱਪੜਿਆਂ ‘ਚ ਹੋਵੇ ਜਾਂ ਫਿਰ ਅੱਧੇ ਅਧੂਰੇ ਅਜੀਬੋ ਗਰੀਬ ਡਰੈੱਸਾਂ ਹੋਣ । ਪਰ ਇਸ ਉਰਫੀ ਆਪਣੀ ਡਰੈੱਸ ਨੂੰ ਲੈ ਕੇ ਮੁੜ ਤੋਂ ਚਰਚਾ ‘ਚ ਆ ਗਈ ਹੈ । ਜੀ ਹਾਂ ਇਸ ਵਾਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਅਜੀਬ ਜਿਹੀ ਡਰੈੱਸ ਪਾ ਕੇ ਬੈਠੀ ਹੋਈ ਹੈ ।

Urfi Javed , image Source : Instagram

ਹੋਰ ਪੜ੍ਹੋ : ਨੀਰੂ ਬਾਜਵਾ ਧੀਆਂ ਨਾਲ ਬਿਤਾ ਰਹੀ ਸਮਾਂ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਾਂਵਾਂ ਧੀਆਂ ਦਾ ਇਹ ਅੰਦਾਜ਼

ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ । ਅਦਾਕਾਰਾ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕੀਤੇ ਜਾ ਰਹੇ ਹਨ ।ਇੱਕ ਯੂਜ਼ਰ ਨੇ ਲਿਖਿਆ ਕਿ ਬਹੁਤ ਜ਼ਿਆਦਾ ਕ੍ਰਿਏਟਿਵ ਉਰਫੀ, ਤੁਹਾਨੂੰ ਕੱਪੜਿਆਂ ਦਾ ਕੰਮ ਕਰਨਾ ਚਾਹੀਦਾ ਹੈ ਅਤੇ ਮੈਂ ਤੁਹਾਡਾ ਪਹਿਲਾ ਗਾਹਕ ਬਣਾਂਗਾ’ ।

Uorfi Javed leaves behind Kiara Advani, Kangana Ranaut and Tejasswi Prakash on Google's top 100 most searched Asians worldwide list Image Source: Instagram

ਹੋਰ ਪੜ੍ਹੋ :  ਪੰਜਾਬੀ ਸਿੰਗਰ ਕੰਵਰ ਗਰੇਵਾਲ ਦੇ ਘਰ ਐਨਆਈਏ ਦੀ ਰੇਡ

ਇੱਕ ਨੇ ਲਿਖਿਆ ‘ਪੀਲੀ ਕੁਲਫੀ’। ਇੱਕ ਹੋਰ ਨੇ ਕਮੈਂਟ ‘ਚ ਕਿਹਾ ‘ਯੇ ਸਮੋਸਾ ਬਣ ਕੇ ਕਿਉਂ ਬੈਠੀ ਹੁਈ ਹੋ ਆਜ’।ਇੱਕ ਹੋਰ ਯੂਜ਼ਰ ਨੇ ਲਿਖਿਆ ‘ਲੱਗਦਾ ਹੈ ਦੁਬਈ ਜਾ ਕੇ ਸੁਧਰ ਗਈ ਹੈ’। ਇਸ ਤੋਂ ਇਲਾਵਾ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਹਨ ।

urfi dress Comments  ਉਰਫੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ । ਇਸ ਦੇ ਨਾਲ ਹੀ ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਆ ਚੁੱਕੀ ਹੈ ।

 

View this post on Instagram

 

A post shared by Uorfi (@urf7i)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network