Hug Day 2024 wishes: ਦੂਰ ਰਹਿੰਦੇ ਹੋਏ ਵੀ ਇਨ੍ਹਾਂ ਸੁਨੇਹਿਆਂ ਨਾਲ ਆਪਣ ਸਾਥੀ ਨੂੰ ਦਿਓ ਪਿਆਰ ਭਰਿਆ ਹਗ
Hug Day 2024 wishes: ਵੈਲੇਨਟਾਈਨ ਵੀਕ (Valentine Week) ਦੇ ਦੌਰਾਨ 12 ਫਰਵਰੀ ਨੂੰ ਹੱਗ ਡੇਅ (Hug Day) ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਸਾਥੀ ਤੇ ਚਾਹੁਣ ਵਾਲਿਆਂ ਨੂੰ ਗਲੇ ਲਗਾਉਂਦੇ ਹਨ, ਪਰ ਜੇਕਰ ਤੁਸੀਂ ਵੀ ਆਪਣੇ ਸਾਂਥੀ ਤੋਂ ਦੂਰ ਹੋ ਤਾਂ ਇਨ੍ਹਾਂ ਖਾਸ ਸੰਦੇਸ਼ਾਂ ਦੇ ਰਾਹੀਂ ਆਪਣੇ ਸਾਥੀ ਨੂੰ ਦਿਓ ਪਿਆਰ ਭਰਿਆ ਹਗ।
ਹੱਗ ਡੇਅ (Hug Day) ਦਾ ਆਯੋਜਨ ਪਹਿਲੀ ਵਾਰ ਸਾਲ 1986 ਵਿੱਚ ਕੀਤਾ ਗਿਆ ਸੀ, ਇਸ ਦਿਨ ਦੀ ਮਹੱਤਤਾ ਨੂੰ ਵਧਾਉਣ ਲਈ, ਲੋਕ ਆਪਣੇ ਪਿਆਰਿਆਂ ਨਾਲ ਖਾਸ ਤਰੀਕੇ ਨਾਲ ਸਮਾਂ ਬਿਤਾਉਂਦੇ ਹਨ ਅਤੇ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ।
ਇਹ ਦਿਨ ਪਿਆਰ (Love) ਅਤੇ ਸਨੇਹ ਦਾ ਪ੍ਰਤੀਕ ਹੈ, ਜਿਸ ਨੂੰ ਲੋਕ ਆਪਣੇ ਅਜ਼ੀਜ਼ਾਂ ਨਾਲ ਸਾਂਝਾ ਕਰਨ ਲਈ ਉਤਸੁਕ ਹਨ। ਇਹ ਦਿਨ ਪਿਆਰ ਅਤੇ ਸਨੇਹ ਦੀ ਵਿਲੱਖਣ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਲੋਕ ਇਸ ਦਿਨ ਨੂੰ ਖਾਸ ਤੌਰ 'ਤੇ ਆਪਣੇ ਅਜ਼ੀਜ਼ਾਂ ਨਾਲ ਮਨਾਉਂਦੇ ਹਨ। ਖਾਸ ਤੌਰ 'ਤੇ ਬੱਚੇ, ਨੌਜਵਾਨ ਅਤੇ ਬਜ਼ੁਰਗ ਇਸ ਦਿਨ ਨੂੰ ਆਪਣੇ ਪਿਆਰਿਆਂ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਦਾ ਵਧੀਆ ਮੌਕਾ ਸਮਝਦੇ ਹਨ।
1. ਤੇਰੇ ਪਾਸ ਰਹਨੇ ਕੀ ਤੰਮਨਾ ਮੇ, ਛੋੜ ਆਏ ਹੈਂ ਦੁਨੀਆ ਪੀਛੇ ਅਬ ਗਲੇ ਸੇ ਲਗਾ ਲੋ ਯਾ ਮੇਰੇ ਦਿਲ ਕੋ ਰੱਖ ਲੋ ਆਪਨੇ ਕਦਮੋਂ ਕੇ ਨੀਚੇ ਨਾਂ ਜਾਨਾ ਹਮਸੇ ਦੂਰ, ਚਲੇ ਆਏਂਗੇ ਤੇਰੇ ਪੀਛੇ ਆਖੇਂ ਮੀਚੇ। Happy Hug Day 2024
2. ਮੁਝੇ ਜੀਵਨ ਮੇਂ ਸੁਹਾਨਾ ਨਜ਼ਾਰਾ ਮਿਲ ਗਯਾ ਹੈ ਤੇਰੇ ਦਿਲ ਮੇਂ ਰਹਨੇ ਕਾ ਠਿਕਾਨਾ ਮਿਲ ਗਯਾ ਹੈ ਤੇਰੀ ਬਾਹੋਂ ਕਾ ਸਹਾਰਾ ਮਿਲ ਗਯਾ ਹੈ Happy Hug Day 2024
3. ਏਕ ਬਾਰ ਲਗਾ ਲੇ ਸੀਨੇ ਸੇ ਅਪਨੇ ਦਿਲ ਕੇ ਪੂਰੇ ਹੋ ਜਾਏਂਗੇ ਸਪਨੇ ਕਬ ਸੇ ਤੜਪ ਰਹੇ ਹੈ ਤੁਮਹਾਰੇ ਪਿਆਰ ਮੇਂ ਏਕ ਬਾਰ ਬਨਾ ਲੇ ਹਮੇਂ ਅਪਨੇ Happy Hug Day 2024
4. ਮੌਕਾ ਹੈ ਦਸਤੂਰ ਭੀ ਹੈ ਲਗ ਜਾ ਗਲੇ ਮੇਰੇ, ਤੂ ਮੁਝੇ ਭੀ ਕਬੂਲ ਹੈ ਜ਼ਿੰਦਗੀ ਬਿਤਨੀ ਹੈ ਸਾਥ ਤੇਰੇ ਤੂ ਹਕੀਕਤ ਭੀ ਹੈ ਔਰ ਖੁਆਬ ਭੀ ਹੈ। Happy Hug Day 2024
ਹੋਰ ਪੜ੍ਹੋ:ਸਾਊਥ ਸਟਾਰ ਮਹੇਸ਼ ਬਾਬੂ ਦੀ ਧੀ ਸਿਤਾਰਾ ਬਣੀ ਸਾਈਬਰ ਕ੍ਰਾਈਮ ਦਾ ਸ਼ਿਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
5. ਤੇਰੀ ਬਾਹੋਂ ਕੇ ਦਰਮਿਆਂ ਹਮ ਅਪਨਾ ਘਰ ਬਸਾਏਂਗੇ ਤੇਰੇ ਦਿਲ ਮੇਂ ਅਪਨਾ ਕਮਰਾ ਔਰ ਪਿਆਰ ਕਾ ਜਹਾਨ ਸਜਾਏਂਗੇ ਸੀਨੇ ਸੇ ਲਗਾ ਲੋ ਹਮੇਂ ਔਰ ਪੂਰੀ ਕਰ ਦੋ ਖਵਾਹੀਸ਼ੇਂ ਹਮਾਰੀ ਬਨ ਜਾਓ ਤਕਦੀਰ ਹਮਾਰੀ Happy Hug Day 2024
-