Entertainment News LIVE Updates: Famous lyricist Dev Kohli passes away at 80

Dev Kohli, known for lyrics of 'Aate Jaate Hanste Gaate' and others has passed away at 80 years old. His funeral will be held today at his home in Mumbai.

Reported by: PTC Punjabi Desk | Edited by: Prerit Chauhan  |  August 21st 2023 12:04 PM |  Updated: August 26th 2023 02:03 PM

Entertainment News LIVE Updates: Famous lyricist Dev Kohli passes away at 80

Aug 26, 2023 02:03 PM

ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਆਪਣੀ ਦਾਦੀ ਦੇ ਨਾਲ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਗੁਰਬਾਜ਼ ਆਪਣੀ ਦਾਦੀ ਦੇ ਨਾਲ ਨਜ਼ਰ ਆ ਰਿਹਾ ਹੈ ।ਹੋਰ ਪੜ੍ਹੋ   





Aug 26, 2023 01:37 PM

ਕੀ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਹੋਇਆ ਬ੍ਰੇਕਅਪ, ਅਦਾਕਾਰਾ ਨੇ ਫੈਨਜ਼ ਲਈ ਲਿਖਿਆ ਖ਼ਾਸ ਨੋਟ


ਬਾਲੀਵੁੱਡ ਦੇ ਮਸ਼ਹੂਰ ਕਪਲ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੇ ਆਪਣੀ ਲਵ ਲਾਈਫ ਦੀ ਸ਼ੁਰੂਆਤ 'ਚ ਇਸ ਰਿਸ਼ਤੇ ਨੂੰ ਛੁਪਾਇਆ ਸੀ, ਪਰ ਬਾਅਦ 'ਚ ਖੁੱਲ੍ਹ ਕੇ ਇੱਕ-ਦੂਜੇ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਅਤੇ ਇਕੱਠੇ ਨਜ਼ਰ ਆਏ। ਕੁਝ ਸਮਾਂ ਪਹਿਲਾਂ ਅਰਜੁਨ ਕਪੂਰ ਦੀ ਜਨਮਦਿਨ ਪਾਰਟੀ 'ਚ ਮਲਾਇਕਾ ਦੇ ਡਾਂਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਪਰ ਹਾਲ ਹੀ 'ਚ ਦੋਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਸੁਣ ਕੇ ਫੈਨਜ਼ ਬਹੁਤ ਹੈਰਾਨ ਹਨ।  Read More...




Aug 26, 2023 01:35 PM

Mastaney Rewiev : ਫਿਲਮ 'ਮਸਤਾਨੇ' ਨੂੰ ਮਿਲ ਰਿਹਾ ਦਰਸ਼ਕਾਂ ਦਾ ਪਿਆਰ, 'ਜੋ ਬੋਲੇ ਸੋ ਨਹਿਾਲ' ਨਾਲ ਗੂੰਜੇ ਥੀਏਟਰ ਹਾਲ


ਪੰਜਾਬੀ ਫ਼ਿਲਮ 'ਮਸਤਾਨੇ' ਦੁਨੀਆ ਭਰ 'ਚ ਕੱਲ ਯਾਨੀ 25 ਅਗਸਤ ਨੂੰ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਲੋਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਇਹ ਵੀ ਦੱਸਿਆ ਗਿਆ ਕੀ ਜਦੋਂ ਫ਼ਿਲਮ 'ਚ ਅਰਦਾਸ ਹੁੰਦੀ ਹੈ ਤਾਂ ਥਿਏਟਰ 'ਚ ਮੌਜੂਦ ਸਾਰੇ ਲੋਕ ਖੜ੍ਹੇ ਹੋ ਜਾਂਦੇ ਹਨ, ਜੋ ਕਿ ਪਹਿਲੀ ਵਾਰ ਹੋਇਆ ਹੈ।  Read More...

Aug 26, 2023 01:13 PM

Vespa's Artistic Masterpiece: The Justin Bieber X Edition Scooter

In a remarkable confluence of Italian craftsmanship and international pop stardom, an Italian automobile manufacturing company has unveiled its latest addition to the Vespa scooter family: the Vespa Justin Bieber X edition. Priced initially at 6,45,000, this scooter is not only distinguished by its name but also by its unique design, personally influenced by the globally renowned Canadian pop sensation, Justin Bieber. Read More...

Aug 26, 2023 12:28 PM

ਧਾਰਮਿਕ ਯਾਤਰਾ ‘ਤੇ ਹਿਮਾਂਸ਼ੀ ਖੁਰਾਣਾ, ਔਖੀਆਂ ਘਾਟੀਆਂ ਨੂੰ ਪਾਰ ਕਰਕੇ ਪਹੁੰਚੀ ਭਗਵਾਨ ਦੇ ਦਰਸ਼ਨ ਕਰਨ, ਵੀਡੀਓ ਕੀਤਾ ਸਾਂਝਾ

ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਧਾਰਮਿਕ ਯਾਤਰਾ ਤੇ ਗਈ ਹੋਈ ਹੈ ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਸਾਂਝੇ ਕਰ ਰਹੀ ਹੈ । ਹੁਣ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਔਖੀਆਂ ਘਾਟੀਆਂ ਨੂੰ ਪਾਰ ਕਰਦੇ ਹੋਏ ਮਹਾਦੇਵ ਦੇ ਦਰਸ਼ਨਾਂ ਲਈ ਜਾਂਦੀ ਹੋਈ ਦਿਖਾਈ ਦੇ ਰਹੀ ਹੈ । ਹੋਰ ਪੜ੍ਹੋ 





Aug 26, 2023 12:26 PM

ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਹੋਇਆ ਦਿਹਾਂਤ, 100 ਤੋਂ ਜ਼ਿਆਦਾ ਫ਼ਿਲਮਾਂ ਲਈ ਲਿਖੇ ਸਨ ਗੀਤ

ਬਾਲੀਵੁੱਡ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਹੋਰ ਪੜ੍ਹੋ 





Aug 26, 2023 12:25 PM

ਰੁਬੀਨਾ ਬਾਜਵਾ ਨੇ ਆਪਣੀ ਭੈਣ ਨੀਰੂ ਬਾਜਵਾ ਦੇ ਜਨਮ ਦਿਨ ‘ਤੇ ‘ਤੇ ਦਿੱਤੀ ਵਧਾਈ , ਭੈਣ ਦੇ ਨਾਲ ਖੂਬਸੂਰਤ ਪਲਾਂ ਦਾ ਵੀਡੀਓ ਕੀਤਾ ਸਾਂਝਾ

ਅਦਾਕਾਰਾ ਨੀਰੂ ਬਾਜਵਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਦੀ ਭੈਣ ਰੁਬੀਨਾ ਬਾਜਵਾ ਨੇ ਆਪਣੀ ਭੈਣ ਦੇ ਨਾਲ ਬਿਤਾਏ ਖੂਬਸੂਰਤ ਪਲਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਤਿੰਨੋਂ ਭੈਣਾਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਹੋਰ ਪੜ੍ਹੋ 





Aug 26, 2023 10:50 AM

ਯੁਵਰਾਜ ਸਿੰਘ ਦੇ ਘਰ ਧੀ ਨੇ ਲਿਆ ਜਨਮ,ਤਸਵੀਰ ਸਾਂਝੀ ਕਰਦੇ ਹੋਏ ਫੈਨਸ ਦੇ ਨਾਲ ਸਾਂਝੀ ਕੀਤੀ ਖੁਸ਼ਖਬਰੀ

ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੂਜੀ ਵਾਰ ਮਾਪੇ ਬਣ ਗਏ ਹਨ । ਕ੍ਰਿਕੇਟਰ ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੇ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੋਰ ਪੜ੍ਹੋ 




Aug 26, 2023 10:48 AM

ਨੀਰੂ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਬਾਲੀਵੁੱਡ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਬਾਜਵਾ ਨੇ ਕਿਉਂ ਕੀਤੀ ਬਾਲੀਵੁੱਡ ਤੋਂ ਤੌਬਾ

ਨੀਰੂ ਬਾਜਵਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਦੀ ਭੈਣ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਵਧਾਈ ਦਿੱਤੀ ਹੈ । ਹੋਰ ਪੜ੍ਹੋ 





Aug 25, 2023 05:01 PM

Hema Malini : ਸੰਨੀ ਤੇ ਬੌਬੀ ਦਿਓਲ ਨਾਲ ਰਿਸ਼ਤੇ 'ਤੇ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ, ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...'


ਗਦਰ 2 ਤੋਂ ਬਾਅਦ ਜਿਥੇ ਇੱਕ ਪਾਸੇ ਦਿਓਲ ਪਰਿਵਾਰ ਦੇ ਰਿਸ਼ਤਿਆਂ 'ਚ ਮੁੜ ਇੱਕ ਵਾਰ ਸੰਜੀਦਗੀ ਵੇਖਣ ਨੂੰ ਮਿਲੀ , ਜਿੱਥੇ ਪਹਿਲੀ ਵਾਰ ਈਸ਼ਾ ਤੇ ਆਹਨਾ ਦਿਓਲ ਆਪਣੇ ਭਰਾ ਬੌਬੀ ਦਿਓਲ ਤੇ ਸੰਨੀ ਦਿਓਲ ਦੀ ਫ਼ਿਲਮ ਗਦਰ 2 ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਨਜ਼ਰ ਆਈਆਂ, ਉੱਥੇ ਦੂਜੇ ਪਾਸੇ ਹੇਮਾ ਮਾਲਿਨੀ ਵੀ ਸੰਨੀ ਦੀ ਜਮ ਕੇ ਤਾਰੀਫ ਕਰਦੀ ਨਜ਼ਰ ਆਈ। ਹਾਲ ਹੀ 'ਚ ਹੇਮਾ ਮਾਲਿਨੀ ਨੇ ਦਿਓਲ ਪਰਿਵਾਰ ਦੇ ਬੱਚਿਆਂ ਤੇ ਖ਼ੁਦ ਨਾਲ ਸੰਨੀ, ਬੌਬੀ ਤੇ ਅਭੈ ਦਿਓਲ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਹੇਮਾ ਮਾਲਿਨੀ ਨੇ, ਕਿਹਾ- 'ਅਸੀਂ ਸਭ ਇਕੱਠੇ ਰੱਖੜੀ ਮਨਾਉਂਦੇ ਹਾਂ...।' Read More...

Aug 25, 2023 04:13 PM

Disha Parmar and Rahul Vaidya Celebrate Parenthood with a Glittering Baby Shower Bash!

Disha Parmar and her spouse, the celebrated singer Rahul Vaidya, have been basking in the joyous anticipation of welcoming their first child into the world. The couple recently took to their social media platforms to share the delightful news that their family is soon to be graced by the presence of a little one. Read More...

Aug 25, 2023 03:30 PM

ਸ਼ਾਹਰੁਖ ਖ਼ਾਨ ਤੋਂ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਤੱਕ ਜਾਣੋ ਉਨ੍ਹਾਂ ਬਾਲੀਵੁੱਡ ਸੈਲਬਸ ਬਾਰੇ ਜਿਨ੍ਹਾਂ ਨੇ ਚੰਨ 'ਤੇ ਖਰੀਦੀ ਜ਼ਮੀਨ


ਪੂਰਾ ਦੇਸ਼ ਇਸ ਸਮੇਂ ਚੰਦਰਯਾਨ-3 ਦੀ ਸਫਲਤਾ ਦਾ ਆਨੰਦ ਮਾਣ ਰਿਹਾ ਹੈ।  ਹਾਲਾਂਕਿ, ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਸੁਸ਼ਾਂਤ ਰਾਜਪੂਤ ਤੋਂ ਇਲਾਵਾ ਸ਼ਾਹਰੁਖ ਖ਼ਾਨ ਸਣੇ ਹੋਰ ਕਈ ਬਾਲੀਵੁੱਡ ਸੈਲਬਸ ਨੇ ਚੰਨ 'ਤੇ ਜ਼ਮੀਨ ਖਰੀਦੀ ਹੈ।  Read More...

Aug 25, 2023 03:29 PM

Sumbul Touqeer: ਬਿੱਗ ਬੌਸ ਫੇਮ ਸੁੰਬਲ ਤੌਕੀਰ ਖਾਨ ਹੈ ਟੀਵੀ ਜਗਤ ਦੀ ਸਭ ਤੋਂ ਮਹਿੰਗੀ ਅਦਾਕਾਰਾ, ਇੱਕ ਦਿਨ ਦੀ ਸ਼ੂਟਿੰਗ ਲੈਂਦੀ ਹੈ ਇਨ੍ਹੇ ਪੈਸੇ


ਟੀਵੀ ਸੀਰੀਅਲ ਇਮਲੀ ਸੀਰੀਅਲ ਤੇ ਬਿੱਗ ਬੌਸ 16 ਵਿੱਚ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਸੁੰਬਲ ਤੌਕੀਰ ਖਾਨ ਅੱਜ ਇੱਕ ਟੀਵੀ ਸੀਰੀਅਲ ਲਈ ਮਹਿੰਗੀ ਰਕਮ ਵਸੂਲ ਰਹੀ ਹੈ। ਅਦਾਕਾਰਾ ਇੱਕ ਦਿਨ ਦੀ ਸ਼ੂਟਿੰਗ ਲਈ ਲੈਂਦੀ ਹੈ ਇਨ੍ਹੀਂ ਫੀਸ।  Read More...

Aug 25, 2023 03:28 PM

69th National Film Awards: ਆਲੀਆ ਭੱਟ ਤੇ ਕ੍ਰਿਤੀ ਸੈਨਨ ਨੇ ਜਿੱਤਿਆ ਬੈਸਟ ਐਕਟਰੈਸ ਅਵਾਰਡ, ਅੱਲੂ ਅਰਜੁਨ ਬੈਸਟ ਐਕਟਰ, ਇੱਥੇ ਵੇਖੋ ਜੇਤੂਆਂ ਦੀ ਪੂਰੀ ਲਿਸਟ


ਭਾਰਤ ਦੀ ਫ਼ਿਲਮੀ ਦੁਨੀਆ ਦੇ ਸਭ ਤੋਂ ਵੱਡੇ ਅਵਾਰਡ ਸ਼ੋਅ ਯਾਨੀ ਕਿ ਨੈਸ਼ਨਲ ਫਿਲਮ ਅਵਾਰਡ (69th National Film Awards) ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। 69ਵੇਂ ਨੈਸ਼ਨਲ ਫਿਲਮ ਅਵਾਰਡ ਦਾ ਐਲਾਨ 24 ਅਗਸਤ ਯਾਨੀ ਵੀਰਵਾਰ ਦੀ ਸ਼ਾਮ ਨੂੰ ਕੀਤਾ ਗਿਆ ਹੈ। ਇਸ ਸਾਲ 69ਵੇਂ ਨੈਸ਼ਨਲ ਫਿਲਮ ਅਵਾਰਡ 'ਚ ਬੈਸਟ ਐਕਟਰ ਦਾ ਖਿਤਾਬ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਮਿਲਿਆ ਹੈ। ਅੱਲੂ ਅਰਜੁਨ ਨੂੰ ਇਹ ਅਵਾਰਡ ਉਨ੍ਹਾਂ ਦੀ ਫ਼ਿਲਮ 'ਪੁਸ਼ਪਾ- ਦਿ ਰਾਈਜ਼' ਲਈ ਮਿਲਿਆ ਹੈ। Read More...

Aug 25, 2023 02:49 PM

Kusha Kapila finally reacts to her dating rumors with Arjun Kapoor; says, 'Roz Apne baare mei inti bakwas padhkar......."

Amid the rumors of their break up, Kusha Kapila has become the new plot of Arjun's life. However Kusha Kapila has finally taken her voice out and kept her view on the rumors pretty unabashedly. Read More....



Aug 25, 2023 01:19 PM

National Film Awards 2023; Pankaj Tripathi gets emotional on his big win, dedicates the national award to his lost father

"I dedicate this National Award to him and his spirit. I’m what I’m today because of him," he continued and shared his feeling unabashedly and thanked the entire team responsible for making Mimi and also congratulated Kriti Sanon for winning the Best Actor (female).  Read More....



Aug 25, 2023 12:19 PM

National Film Awards 2023; From Best Actor to Supporting Role, Here's the list of all the major winners from 69th award

'Gangubai Kathiawadi' bagged five awards, giving Alia a breakthrough the Best Actor(Female) along with Kriti Sanon for 'Mimi'. Gangubai eventually won other four prestigious award that included Best Screenplay writer (Adapted), Best Dialogue Writer, Best Editor and and Best Make-up artist. Read More....



Aug 25, 2023 11:50 AM

'Gaddi Jaandi Ae Chalaangaan Maardi' trailer: Ammy Virk, Binnu Dhillon, Jaswinder Bhalla Promise Hilarious Ride of Laughter, Love, and Family Drama

After sharing a sneak peek of the exciting teaser, now makers of 'Gaddi Jaandi Ae Chalaangaan Maardi" have unleashed a hilarious trailer that's bound to crack you up...READ MORE



Aug 25, 2023 11:27 AM

Boyfriend Aditya Roy Kapur Graces 'Dream Girl 2' Screening to Support Ananya Panday

A video capturing a pivotal moment during the "Dream Girl 2" screening has since gone viral on social media.However, the unexpected twist occurred when the paparazzi implored her to pose alongside her rumored beau, Aditya Roy Kapur. Ananya's response was nothing short of intriguing she blushed and gracefully made her way towards the theater, leaving onlookers both baffled and enthralled. Read More...

Aug 25, 2023 11:12 AM

ਜਸਬੀਰ ਜੱਸੀ ਦੀ ਆਵਾਜ਼ 'ਚ ਨਵਾਂ ਗੀਤ 'ਜੱਟ ਬੋਲਦਾ' ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਜਸਬੀਰ ਜੱਸੀ ਦੀ ਆਵਾਜ਼ 'ਚ ਨਵਾਂ ਗੀਤ 'ਜੱਟ ਬੋਲਦਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਬੋਲਾਂ ਨੂੰ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ ਵਿਪੁਲ ਕਪੂਰ ਅਤੇ ਜਸਬੀਰ ਜੱਸੀ ਨੇ । ਹੋਰ ਪੜ੍ਹੋ 



Aug 25, 2023 11:11 AM

ਸੁੱਖ ਜੌਹਲ ਤੋਂ ਦੂਰ ਜਾ ਰਹੀ ਉਨ੍ਹਾਂ ਦੀ ਭੈਣ, ਜਾਣ ਤੋਂ ਪਹਿਲਾਂ ਭਰਾ ਦੇ ਗੁੱਟ 'ਤੇ ਰੱਖੜੀ ਬੰਨਣ ਲੱਗੀ ਹੋਈ ਭਾਵੁਕ

 ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ 'ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਅਤੇ ਉਸ ਦੀ ਲੰਮੀ ਉਮਰ ਅਤੇ ਖੁਸ਼ੀਆਂ ਦੇ ਲਈ ਦੁਆਵਾਂ ਦਿੰਦੀਆਂ ਹਨ ।ਰੱਖੜੀ 'ਚ ਕੁਝ ਦਿਨ ਹੀ ਬਚੇ ਹਨ ।ਅਜਿਹੇ 'ਚ ਜੋ ਭੈਣਾਂ ਇਸ ਤਿਉਹਾਰ 'ਤੇ ਆਪਣੇ ਭਰਾਵਾਂ ਕੋਲ ਨਹੀਂ ਹਨ ਉਹ ਜਾਂ ਤਾਂ ਡਾਕ ਰਾਹੀਂ ਆਪਣੇ ਪਿਆਰੇ ਭਰਾਵਾਂ ਦੇ ਲਈ ਰੱਖੜੀ ਭੇਜ ਰਹੀਆਂ ਹਨ ਜਾਂ ਫਿਰ ਜੋ ਉਨ੍ਹਾਂ ਤੋਂ ਰੱਖੜੀ ਤੋਂ ਪਹਿਲਾਂ ਦੂਰ ਵਿਦੇਸ਼ 'ਚ ਜਾ ਕਿਤੇ ਹੋਰ ਜਾ ਰਹੀਆਂ ਹਨ ਉਹ ਰੱਖੜੀ ਤੋਂ ਪਹਿਲਾਂ ਹੀ ਭਰਾਵਾਂ ਨੂੰ ਰੱਖੜੀ ਬੰਨ ਰਹੀਆਂ ਹਨ ।  ਹੋਰ ਪੜ੍ਹੋ 





Aug 25, 2023 11:10 AM

ਗਿੱਪੀ ਗਰੇਵਾਲ ਨੇ ਖਰੀਦੀ ਨਵੀਂ ਲੈਂਬਰਗਿਨੀ ਕਾਰ, ਪਰਿਵਾਰ ਸਣੇ ਗੁਰੂ ਘਰ ਜਾ ਕੇ ਕੀਤਾ ਸ਼ੁਕਰਾਨਾ

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ । ਫ਼ਿਲਮ 'ਕੈਰੀ ਆਨ ਜੱਟਾ 3' ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਜਿਸ ਤੋਂ ਬਾਅਦ ਗਾਇਕ ਨੇ ਆਪਣੇ ਘਰ ਸ੍ਰੀ ਅਖੰਡ ਪਾਠ ਵੀ ਰਖਵਾਇਆ ਸੀ ਅਤੇ ਗਿੱਪੀ ਗਰੇਵਾਲ ਦੇ ਘਰ ਹੁਣ ਨਵੀਆਂ ਖੁਸ਼ੀਆਂ ਆਈਆਂ ਹਨ । ਗਾਇਕ ਨੇ ਨਵੀਂ ਲੈਂਬਰਗਿਨੀ ਕਾਰ ਖਰੀਦੀ ਹੈ । ਜਿਸ ਤੋਂ ਬਾਅਦ ਗਾਇਕ ਨੇ ਗੁਰੂ ਘਰ ਪਹੁੰਚ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੈ । ਹੋਰ ਪੜ੍ਹੋ 



Aug 24, 2023 06:06 PM

ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਮੇਰਾ ਐਕਸ’ ਰਿਲੀਜ਼, ਆਪਣੇ ਐਕਸ ਬੁਆਏ ਫ੍ਰੈਂਡ ਬਾਰੇ ਗਾਇਕਾ ਨੇ ਗੀਤ ‘ਚ ਆਖੀ ਇਹ ਗੱਲ

ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਮੇਰਾ ਐਕਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੈਸਮੀਨ ਸੈਂਡਲਾਸ ਨੇ ਆਪਣੇ ਐਕਸ ਬੁਆਏ ਫ੍ਰੈਂਡ ਦੇ ਬਾਰੇ ਗੱਲ ਕੀਤੀ ਹੈ ।ਗਾਇਕਾ ਨੇ ਦੱਸਿਆ ਕਿ ਮੇਰਾ ਐਕਸ ਬੁਆਏ ਫ੍ਰੈਂਡ ਮੈਨੂੰ ਮਿਸਡ ਕਾਲਾਂ ਮਾਰਦਾ ਹੈ ਅਤੇ ਉਸ ਦਾ ਥਹੁੰ ਪਤਾ ਲੱਭ ਰਿਹਾ ਹੈ ।ਹੋਰ ਪੜ੍ਹੋ



Aug 24, 2023 06:05 PM

ਮਸ਼ਹੂਰ ਅਦਾਕਾਰਾ ਸੀਮਾ ਦਿਓ ਦਾ ਦਿਹਾਂਤ, ‘ਆਨੰਦ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਸੀ ਕੰਮ

ਦਿੱਗਜ ਅਦਾਕਾਰਾ ਸੀਮਾ ਦਿਓ ਦਾ ਅੱਜ ਦਿਹਾਂਤ ਹੋ ਗਿਆ ਹੈ । ਉਹ ੮੩ ਸਾਲਾਂ ਦੇ ਸਨ ।ਉਨ੍ਹਾਂ ਦੇ ਦਿਹਾਂਤ ਦੀ ਖਬਰ ਅਦਾਕਾਰਾ ਦੇ ਪੁੱਤਰ ਅਭਿਨੈ ਦਿਓ ਨੇ ਦਿੱਤੀ ਹੈ । ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੁੰਬਈ ‘ਚ ਹੋਵੇਗਾ । ਹੋਰ ਪੜ੍ਹੋ




Aug 24, 2023 06:03 PM

ਪੰਜਾਬੀ ਇੰਡਸਟਰੀ ਦੀ ‘ਮਾਣਮੱਤੀ’ ਨਿਮਰਤ ਖਹਿਰਾ ਚਾਹ ਬਣਾਉਂਦੀ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ

ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਦੇ ਕਾਰਨ ਰੁੱਝੀ ਹੋਈ ਹੈ । ਪਰ ਫੈਨਸ ਦੇ ਨਾਲ ਉਹ ਅਕਸਰ ਸੋਸ਼ਲ ਮੀਡੀਆ ‘ਤੇ ਰੁਬਰੂ ਹੁੰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਚਾਹ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਹੋਰ ਪੜ੍ਹੋ



Aug 24, 2023 06:02 PM

ਭਤੀਜੇ ਦੇ ਜਨਮ ਦਿਨ ‘ਤੇ ਅਦਾਕਾਰਾ ਸਰਗੁਨ ਮਹਿਤਾ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ, ਦਿੱਤੀਆਂ ਭਤੀਜੇ ਨੂੰ ਵਧਾਈਆਂ

ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ । ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਦਾਕਾਰਾ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਰੁਬਰੂ ਹੁੰਦੀ ਰਹਿੰਦੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਹੋਰ ਪੜ੍ਹੋ




Aug 24, 2023 04:37 PM

Taylor Swift's Cat, Olivia Benson, Takes the Spotlight as the World's Wealthiest Feline

In a surprising twist, it's not just Taylor Swift who is accumulating wealth; her feline companion, Olivia Benson, is also raking in riches. Taylor adopted Olivia in 2014, and this furry friend has become a sensation in her own right. Olivia has made appearances in several of Taylor's music videos and even boasts her own line of merchandise. Read More...

Aug 24, 2023 02:42 PM

Is 'Akhri Sach' based on true story? Tamannaah Bhatia led web series to drool an enthralling tale of crime investigation

Inspired from the nerve wrecking case of Burari, Delhi commonly called as the 'Burari Killings' of 2018, the television series is written and directed by Saurav Dey and Roobie Grewal respectively. Read More....



Aug 24, 2023 01:25 PM

Chandrayaan 3 mission; Amitabh Bachchan, Priyanka Chopra, SRK and many other rejoices in pride, shares emotional note on Intagram

Several Indian celebrities has taken over their social media to share heartfelt feelings on the historical soft landing made by Chandrayaan 3. From Amitabh Bachchan to Priyanka Chopra, the iconic day left no one out of it's catch! Read More....



Aug 24, 2023 12:44 PM

Unlocking Shehnaaz Gill's Makeup Secrets: Recreate Her Look for Raksha Bandhan 2023

Actresses often serve as a wellspring of inspiration for makeup enthusiasts worldwide, offering a canvas for us to recreate their captivating looks. One such actress who has captured the hearts of many with her understated and minimalist makeup styles is Shehnaaz Gill. In this article, we will delve into Shehnaaz Gill's signature makeup looks and provide you with a simple guide on how to recreate them, ensuring you radiate elegance effortlessly. Read More...

Aug 24, 2023 12:16 PM

Bigg Boss 17; Sumbul Touqueer's father Touqueer Khan likely to participate in Bigg Boss house this time

During the previous season he was often regarded as 'Papa Touqueer'. Amid the breaking rumor, talking to India Forums, Mr. Khan stated "I can't comment on anything right now. Aag Lagi Hai To Dhua To Uthega." Read More.....



Aug 24, 2023 11:44 AM

Viral Video: ISRO Chairman Along with Entire Team Celebrate Chadrayaan 3's soft landing on Moon

Our memories and emotions will always hold Wednesday, August 23, 2023, in respect. The Indian lunar project Chandrayaan 3 made a soft landing on the south pole of the moon on this momentous day, ensuring its unqualified success...READ MORE


Aug 23, 2023 07:40 PM

'Chandrayaan 3': From Shah Rukh Khan to Allu Arjun, Celebs Celebrate India's Soft Landing on Moon

India's space agency, ISRO (Indian Space Research Organisation), achieved an overwhelming victory with its spacecraft, Chandrayaan-3, achieving the moon's southern pole...READ MORE 



Aug 23, 2023 05:21 PM

SatyaPrem Ki Katha OTT: When and Where to Watch Kartik Aaryan-Kiara Advani's love drama online?

SatyaPrem Ki Katha OTT movies: Kartik Aaryan, Kiara Advani's blockbuster film 'SatyaPrem Ki Katha' which was released on June 29 is said to release on...READ MORE

Aug 23, 2023 04:27 PM

'Haddi' trailer out; Nawazuddin Siddique and Anurag Kashyap starrer movie delves into a terrifying revenge saga!

Lead actor Nawazuddin Siddique has shared the trailer and took the Internet by storm. He captioned, "Has revenge ever looked this bone-chilling? #Haddi aa raha hai with a tale of vengeance that will leave you on the edge of your seat". Read More....



Aug 23, 2023 03:44 PM

Age No Barrier: Legendary Shammi Kapoor Son Aditya Raj Kapoor Graduates with Honors in Philosophy at 67

It is often said that the pursuit of knowledge knows no age, and Aditya Raj Kapoor, the son of the legendary Shammi Kapoor, is a living embodiment of this adage. At the age of 67, Aditya Kapoor achieved a remarkable feat by completing his undergraduate studies with a major in philosophy. Read More...

Aug 23, 2023 02:01 PM

Kriti Kharbanda Opens Up About Disturbing Fan Encounters: From Inappropriate Touch to Hidden Cameras

"It is very disturbing, but it happens and happens many times. And he ran  after the pinch, I did not know how to react. I was in shock, I was taken aback,” she quoted. Read More.....



Aug 23, 2023 01:10 PM

Karan Johar reveals Diljit Dosanjh's reaction on using his superhit number 'Lover' into RARKPK; Deets inside

From sweet moments of Ranveer, Alia and Karan together to some exclusive interviews, post RARKPK scenes are too fascinating to behold. Recently during an interview with renown film critic Sucharita Tyagi, the director came in confessing the use of Diljit Dosanjh's superhit song, 'Lover' in RARKPK. Read More....



Aug 23, 2023 12:55 PM

Gauhar Khan Birthday Special: Let's Reacall Her Journey through Fashion and Fame

Gauhar Khan Birthday Special: Today is Gauahar Khan's 40th birthday, and it is an honor to witness her enthralling growth of her...READ MORE

Aug 23, 2023 12:40 PM

Vaani Kapoor Birthday Special: The Many Shades of Vaani, From Delhi to Bollywood's Limelight

Vaani Kapoor's journey to stardom took a unique route. She embarked on her educational pursuits with a Tourism degree from the prestigious Indira Gandhi National Open University (IGNOU). Upon the completion of her studies, she embarked on an internship at the opulent Oberoi Hotel in Jaipur. It was during her stint at the ITC Hotel that her fascination with the world of cinema began to bloom.Read More...

Aug 23, 2023 12:04 PM

'Buhe Bariyan': Neeru Bajwa and Rubina Bajwa Wow the Crowd with Their Energetic Performance with 'Mutiyaran'

'Buhe Bariyan': Neeru Bajwa, and Rubina Bajwa hit the dance floor with the song 'Mutiyaran' from the much-awaited film 'Buhe Bariyan'...READ MORE



Aug 23, 2023 12:02 PM

Saira Banu Birthday Special; Know why Bollywood's one of the finest actress decided to leave cinema

While Junglee was just a starting. Her best known works from the 1960's include Ayee Milan Ki Bela (1964) with Rajendra Kumar, April Fool (1964) along-side Biswajit Chatterjee, Aao Pyaar Karen (1964), and Shagird (1967) with Joy Mukherjee and she also appeared in Pyar Mohabbat with Dev Anand (1966). Read More...


Aug 23, 2023 10:52 AM

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਕੀਤਾ ਖੂਬਸੂਰਤ ਡਾਂਸ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹਨ । ਇਹ ਜੋੜੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਦੋਵਾਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ । ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਇਹ ਜੋੜੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਹੋਰ ਪੜ੍ਹੋ 



 

Aug 23, 2023 10:09 AM

ਰਾਖੀ ਸਾਵੰਤ ਨੇ ਪਤੀ ਆਦਿਲ ‘ਤੇ ਲਗਾਏ ਕਈ ਸੰਗੀਨ ਇਲਜ਼ਾਮ, ਪ੍ਰੈੱਸ ਕਾਨਫਰੰਸ ‘ਚ ਕਿਹਾ ‘ਉਸ ਨੇ ਔਰਤਾਂ ਹੀ ਨਹੀਂ ਮਰਦਾਂ ਨਾਲ ਵੀ….’

ਰਾਖੀ ਸਾਵੰਤ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਬੀਤੇ ਦਿਨ ਉਸ ਦਾ ਪਤੀ ਆਦਿਲ ਜੇਲ੍ਹ ਚੋਂ ਰਿਹਾ ਹੋ ਕੇ ਆ ਗਿਆ ਹੈ । ਜਿਸ ਤੋਂ ਬਾਅਦ ਉਸ ਨੇ ਰਾਖੀ ‘ਤੇ ਕਈ ਇਲਜ਼ਾਮ ਲਗਾਏ ਹਨ । ਰਾਖੀ ਭਲਾ ਫਿਰ ਕਿੱਥੇ ਪਿੱਛੇ ਰਹਿਣ ਵਾਲੀ ਸੀ । ਉਸ ਨੇ ਵੀ ਪ੍ਰੈੱਸ ਕਾਨਫ੍ਰੰਸ ਬੁਲਾਈ ਅਤੇ ਆਦਿਲ ਦੇ ਬਾਰੇ ਇਸ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ ।  ਹੋਰ ਪੜ੍ਹੋ 




Aug 22, 2023 06:14 PM

ਬੱਬੂ ਮਾਨ ਦਾ ਨਵਾਂ ਗੀਤ ‘ਸ਼ੌਂਕ ਨਾਲ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਬੱਬੂ ਮਾਨ ਦਾ ਨਵਾਂ ਗੀਤ ‘ਸ਼ੌਂਕ ਨਾਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਲਿਖੇ ਹਨ ਅਤੇ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਗੀਤ ‘ਚ ਬੱਬੂ ਮਾਨ ਦਾ ਵੱਖਰਾ ਅੰਦਾਜ਼ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਹੋਰ ਪੜ੍ਹੋ



 


Aug 22, 2023 06:13 PM

ਫ਼ਿਲਮ ‘ਗਦਰ-2’ ‘ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ਨੇ ਮਾਡਲ ਦੇ ਤੌਰ ‘ਤੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ, ਹਾਲ ਹੀ ‘ਚ ਅਦਾਕਾਰ ‘ਤੇ ਹੋਇਆ ਸੀ ਹਮਲਾ

ਫ਼ਿਲਮ ‘ਗਦਰ-2’ ਦੀ ਖੂਬ ਚਰਚਾ ਹੋ ਰਹੀ ਹੈ । ਪਰ ਕਈ ਅਦਾਕਾਰਾਂ ਨੂੰ ਇਸ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਕਾਰਨ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਿਲਮ ‘ਗਦਰ-2’ ਵਿੱਚ ਰੂਮੀ ਖ਼ਾਨ ਨੇ ਇੱਕ ਪਾਕਿਸਤਾਨੀ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ । ਹੋਰ ਪੜ੍ਹੋ



Aug 22, 2023 06:12 PM

ਰਾਣਾ ਰਣਬੀਰ ਦੀ ਧੀ ਨੇ ਪਤੀ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ

ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਿਆਹ ਤੋਂ ਬਾਅਦ ਕਿਸੇ ਰਿਸ਼ਤੇਦਾਰੀ ਦੇ ਵਿਆਹ ‘ਚ ਸ਼ਾਮਿਲ ਹੋਣ ਦੇ ਲਈ ਤਿਆਰ ਹੁੰਦੀ ਦਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਵੀਡੀਓ ਸਾਂਝੇ ਕੀਤੇ ਹਨ । ਹੋਰ ਪੜ੍ਹੋ



Aug 22, 2023 06:10 PM

ਸੰਨੀ ਦਿਓਲ ਨੇ ਰਾਜਨੀਤੀ ਤੋਂ ਕੀਤੀ ਤੌਬਾ, 2024 ਦੀਆਂ ਚੋਣਾਂ ਨਹੀਂ ਲੜੇਗਾ ਅਦਾਕਾਰ

ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਤਾਬੜ ਤੋਂ ਕਮਾਈ ਕਰ ਰਹੀ ਹੈ । ਇਸੇ ਦੌਰਾਨ ਸੰਨੀ ਦਿਓਲ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਅਦਾਕਾਰ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਹ ਹੁਣ ਚੋਣਾਂ ਨਹੀਂ ਲੜਨਗੇ । ਹੋਰ ਪੜ੍ਹੋ



Aug 22, 2023 06:09 PM

ਜਾਣੋ ਬਾਲੀਵੁੱਡ ਦੇ ਉਹ ਕਲਾਕਾਰ ਜੋ ਨਹੀਂ ਸੀ ਬਣਨਾ ਚਾਹੁੰਦੇ ਅਦਾਕਾਰ, ਇਸ ਤਰ੍ਹਾਂ ਮਿਲਿਆ ਅਦਾਕਾਰੀ ਦਾ ਮੌਕਾ

ਬਾਲੀਵੁੱਡ ਇੰਡਸਟਰੀ ‘ਚ ਕਈ ਸਿਤਾਰੇ ਅਜਿਹੇ ਹੋਏ ਹਨ, ਜਿਨ੍ਹਾਂ ਦਾ ਫ਼ਿਲਮਾਂ ‘ਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਪਰ ਅਚਾਨਕ ਉਨ੍ਹਾਂ ਨੂੰ ਮੌਕਾ ਮਿਲ ਗਿਆ ਅਤੇ ਅੱਜ ਉਨ੍ਹਾਂ ਦਾ ਨਾਮ ਬਾਲੀਵੁੱਡ ਇੰਡਸਟਰੀ ਦੇ ਮੁੱਖ ਅਦਾਕਾਰਾਂ ‘ਚ ਆਉਂਦਾ ਹੈ।   ਹੋਰ ਪੜ੍ਹੋ



Aug 22, 2023 06:07 PM

ਰਵਿੰਦਰ ਗਰੇਵਾਲ ਨੇ ਆਪਣੇ ਪਾਲਤੂ ਪੰਛੀਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਦੇ ਨਾਲ ਕਰਵਾਇਆ ਰੁਬਰੂ

ਰਵਿੰਦਰ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਾਲਤੂ ਪੰਛੀਆਂ ਦੇ ਨਾਲ ਨਜ਼ਰ ਆ ਰਹੇ ਹਨ ।ਹੋਰ ਪੜ੍ਹੋ 




Aug 22, 2023 06:04 PM

Uses of fruit peels: ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਹੋਣਗੇ ਕਈ ਲਾਭ


ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਫਲ ਖਾਣ ਤੋਂ ਬਾਅਦ ਇਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿਤਾ ਜਾਂਦਾ ਹੈ ਪਰ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਘਰ ਨੂੰ ਸਜਾਉਣ ਅਤੇ ਕਈ ਤਰ੍ਹਾਂ ਦੇ ਖਾਣੇ ਬਣਾਉਣ ਲਈ ਵੀ ਇਸਤੇਮਾਲ ਵਿਚ ਲਿਆਇਆ ਜਾ ਸਕਦਾ ਹੈ। ਆਉ ਜਾਣਦੇ ਹਾਂ ਬੇਕਾਰ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸਫ਼ਾਈ ਲਈ ਛਿਲਕੇ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਇਹ ਵੀ ਜਾਣਦੇ ਹਾਂ।  Read More...

Aug 22, 2023 04:59 PM

Randeep Hooda's Inspiring Journey: From Taxi Driver to Top Actor

Nevertheless, Randeep Hooda's path to stardom was strewn with challenges and hardships that would have deterred the faint-hearted. Stories from the annals of his life recount his days as a waiter, a taxi driver, and even a car washer, all undertaken in pursuit of his passion for acting.Read More...

Aug 22, 2023 04:58 PM

Prabhas and Prashant Neel's 'Saalar' Surprises Fans with Dual Character Revelation

This astute fan, who shared their experiences on a dedicated Prabhas fan page, divulged witnessing a scene of breathtaking proportions during the filming of "Saalar." In this pivotal sequence, Prabhas, as the protagonist, confronts an entire army with the valor and charisma for which he is known. Yet, the plot takes an exhilarating twist when a Prabhas doppelganger unexpectedly emerges, joining the battle to rescue the protagonist from impending peril. Read More...

Aug 22, 2023 04:25 PM

Sidhu Moose Wala : ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ’ਤੇ ਪਿਤਾ ਬਲਕੌਰ ਸਿੰਘ ਨੇ ਦਿੱਤੀ ਪ੍ਰਤੀਕਿਰਿਆ, ਟਵੀਟ ਕਰ ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ


ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲੇ ਪੁਲਿਸ ਮੁਲਾਜ਼ਮ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਸ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਪੁੱਤਰ ਇੰਟਨੈਸ਼ਨਲ ਕਲਾਕਾਰ ਸੀ ਜਿਸ ਨੇ ਵਿਦੇਸ਼ਾਂ 'ਚ ਦੇਸ਼ ਨਾਂ ਰੌਸ਼ਨ ਕੀਤਾ, ਕੋਈ ਉਸ ਨੂੰ ਅੱਤਵਾਦੀ ਕਿਵੇਂ ਕਹਿ ਸਕਦਾ ਹੈ।  Read More...

Aug 22, 2023 03:50 PM

Karisma Kapoor shares some unseen glimpses of her Vacay at Ibiza; Lolo drops pictures posing alogside Ananya Pandey

Karisma Kapoor shared a set of seven collective pictures on her official Instagram handle and captioned, "Ibiza - Sneak Peek" along with an emoji. In the first picture she can be seen posing a selfie along-with Ananya Pandey. Read More....

Aug 22, 2023 03:15 PM

Dharmendra: ਹੇਮਾ ਮਾਲਿਨੀ ਵੱਲੋਂ ਪੁੱਤ ਸੰਨੀ ਦੀ ਤਾਰੀਫ ਸੁਣ ਖੁਸ਼ ਹੋਏ ਧਰਮਿੰਦਰ, ਰਿਐਕਸ਼ਨ ਦਿੰਦੇ ਹੋਏ ਬੋਲੇ 'ਸੁਫਨੇ ਸੱਚ ਹੋ ਰਹੇ ਨੇ'


ਹਾਲ ਹੀ ਵਿੱਚ, ਦਿੱਗਜ ਅਦਾਕਾਰਾ ਹੇਮਾ ਮਾਲਿਨੀ ਨੇ ਪਹਿਲੀ ਵਾਰ ਮਤਰੇਏ ਪੁੱਤਰ ਸੰਨੀ ਦਿਓਲ ਦੀ ਤਾਰੀਫ ਕੀਤੀ, ਜਿਸ ਦਾ ਧਰਮਿੰਦਰ ਨੇ ਇੱਕ ਗੁਪਤ ਪੋਸਟ ਵਿੱਚ ਜਵਾਬ ਦਿੱਤਾ। ਆਓ ਤੁਹਾਨੂੰ ਦੱਸਦੇ ਹਾਂ।  Read More...

Aug 22, 2023 03:03 PM

Yaariyan 2 drops teaser of it's first song 'Saure Ghar'; Watch video

The makers have now dropped the glimpse of it's first song 'Saure Ghar', teaser to be precise. The upcoming Hindi drama which is slatted as the biggest family musical of the year has released the teaser of 'Saure Ghar', the movie's first official song on Tuesday, August 22, 2023. Read More.....



Aug 22, 2023 01:22 PM

Rihanna gives birth to her second child with ASAP Rocky; Popstar icon finally turns mother of two!

Ever since the historical moment, fans were eagerly waiting for the couple to welcome their second child. But it looks, the wait has finally broken the walls! Meanwhile, the couple gave birth to their first child, a baby boy, 15 months named RZA Athelston Mayers, back in 2022. Read More....



Aug 22, 2023 01:21 PM

Viral Video: Rajinikanth ਨੇ ਛੂਹੇ CM Yogi Adityanath ਦੇ ਪੈਰ, ਵੀਡੀਓ ਦੇਖ ਭੜਕੇ ਫੈਨਜ਼


ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਰਜਨੀਕਾਂਤ ਬੀਤੇ ਦਿਨੀਂ ਯੂ.ਪੀ ਦੌਰੇ 'ਤੇ ਸਨ। ਜਿੱਥੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਪਰਸਟਾਰ ਰਜਨੀਕਾਂਤ ਸੀਐਮ ਯੋਗੀ ਆਦਿਤਿਆਨਾਥ ਦੇ ਪੈਰ ਛੂਹਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਹਾਲਾਂਕਿ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਅਦਾਕਾਰ ਦੇ ਫੈਨਜ਼ ਬੇਹੱਦ ਨਾਰਾਜ਼ ਹਨ।  Read More...

Aug 22, 2023 01:20 PM

Preet Harpal: ਪ੍ਰੀਤ ਹਰਪਾਲ ਦਾ ਨਵਾਂ ਗੀਤ 'King' ਹੋਇਆ ਰਿਲੀਜ਼, ਗਾਇਕ ਆਪਣੇ ਸਟਾਈਲੀਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਨਜ਼ਰ


ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਆਪਣੀ ਦਮਦਾਰ ਤੇ ਬਲੁੰਦ ਆਵਾਜ਼ ਲਈ ਮਸ਼ਹੂਰ ਹਨ। ਪ੍ਰੀਤ ਹਰਪਾਲ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਗਾਇਕ ਇੱਕ ਵਾਰ ਫਿਰ ਆਪਣੇ ਨਵੇਂ ਗੀਤ 'ਕਿੰਗ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ ਹਨ।  ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਹੁਣ ਤੱਕ ਇਸ ਗੀਤ ਨੂੰ 2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।  Read More...

Aug 22, 2023 01:19 PM

Karan Aujla: ਸਪੌਟੀਫਾਈ ਦੇ ਬਿਲਬੋਰਡ 'ਤੇ ਛਾਏ ਕਰਨ ਔਜਲਾ, ਗਾਇਕ ਦੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ


ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀ ਹਾਲ ਹੀ 'ਚ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ ਹੈ। ਇਸ ਐਲਬਮ ਨੇ ਰਿਲੀਜ਼ ਹੁੰਦਿਆ ਹੀ ਕਈ ਰਿਕਾਰਡ ਬਣਾਏ ਹਨ। ਹਾਲ ਹੀ ਵਿੱਚ ਕਰਨ ਔਜਲਾ ਸਪੌਟੀਫਾਈ ਦੇ ਬਿਲਬੋਰਡ 'ਤੇ ਛਾਏ ਰਹੇ। ਇਸ ਦੇ ਨਾਲ ਹੀ ਗਾਇਕ ਦੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਨੂੰ ਦੇਸ਼-ਵਿਦੇਸ਼ ਵਿੱਚ ਤੀਜਾ ਰੈਂਕ ਹਾਸਿਲ ਹੋਇਆ ਹੈ ਤੇ ਇਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ।  Read More...


Aug 22, 2023 01:18 PM

Viral Video: ਉਸਤਾਦ ਨੁਸਰਤ ਫਤਹਿ ਅਲੀ ਖ਼ਾਨ ਦੀ ਆਖਰੀ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ


ਨੁਸਰਤ ਫਤਿਹ ਅਲੀ ਖ਼ਾਨ ਦੀ ਗਾਇਕੀ ਦਾ ਆਲਮ ਇਹ ਹੈ ਕਿ ਉਨ੍ਹਾਂ ਦੇ ਜਾਣ ਮਗਰੋਂ ਅੱਜ ਵੀ ਵਿਸ਼ਵ ਭਰ ਵਿਚ ਉਨ੍ਹਾਂ ਦੇ ਕਰੋੜਾਂ ਫ਼ੈਨ ਮੌਜੂਦ ਹਨ। ਹਾਲ ਹੀ ਵਿੱਚ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੀ ਆਖਰੀ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਫੈਨਜ਼ ਭਾਵੁਕ ਹੋ ਗਏ।  Read More...

Aug 22, 2023 01:05 PM

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਗਾਇਕ ਲਾਭ ਜੰਜੂਆਂ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਸੜਕ ਹਾਦਸੇ ‘ਚ ਮੌਤ

ਬਾਲੀਵੁੱਡ ਗਾਇਕ ਲਾਭ ਜੰਜੂਆ ਦੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ  ।ਉਹਨਾਂ ਨੂੰ ਮੰਡੀ ਗੋਬਿੰਦਗੜ੍ਹ 'ਚ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ ਸੀ, ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ।ਮ੍ਰਿਤਕਾ ਦਲਜੀਤ ਕੌਰ ਜੰਜੂਆ ਦਾ ਸਸਕਾਰ ਖੰਨਾ 'ਚ ਕੀਤਾ ਗਿਆ ਹੈ । ਹੋਰ ਪੜ੍ਹੋ 



Aug 22, 2023 12:53 PM

ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਦਿਓਲ ਦੀ ਹੋਈ ਬਾਲੀਵੁੱਡ 'ਚ ਐਂਟਰੀ, ਜਲਦ ਹੀ ਫ਼ਿਲਮ 'Dono' 'ਚ ਆਉਣਗੇ ਨਜ਼ਰ


ਬਾਲੀਵੁੱਡ ਐਕਟਰ ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਬੇਟੀ ਪਲੋਮਾ ਢਿੱਲੋਂ ਆਪਣੀ ਬਾਲੀਵੁੱਡ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੋਵੇਂ ਸਟਾਰ ਕਿਡਜ਼ ਰੋਮਾਂਟਿਕ ਡਰਾਮਾ ਫਿਲਮ 'ਡੋਨੋ' ਨਾਲ ਸ਼ੋਅਬਿਜ਼ ਦੀ ਦੁਨੀਆ 'ਚ ਐਂਟਰੀ ਕਰਨ ਜਾ ਰਹੇ ਹਨ। ਮਸ਼ਹੂਰ ਨਿਰਦੇਸ਼ਕ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐਸ ਬੜਜਾਤਿਆ ਨੇ ਵੀ ਇਸ ਫਿਲਮ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਹੈ। Read More...



Aug 22, 2023 12:52 PM

Gippy Grewal : ਫ਼ਿਲਮ 'ਮੌਜਾਂ ਹੀ ਮੌਜਾਂ' ਚੋਂ ਗਿੱਪੀ ਗਰੇਵਾਲ ਦਾ ਨਵਾਂ ਗੀਤ 'ਦਿਲ ਮੰਗਦਾ' ਹੋਇਆ ਰਿਲੀਜ਼, ਗਾਇਕ ਐਨਰਜੈਟਿਕ ਅੰਦਾਜ਼ 'ਚ ਆਏ ਨਜ਼ਰ

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਸ ਸਾਲ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟਸ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਕੈਰੀ ਆਨ ਜੱਟਾ 3 ਦੀ ਸਫਲਤਾਂ ਤੋਂ ਬਾਅਦ ਗਿੱਪੀ ਗਰੇਵਾਲ ਮੁੜ ਆਪਣੇ ਨਵੇਂ ਗੀਤ 'ਦਿਲ ਮੰਗਦਾ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ ਹਨ। ਗਾਇਕ ਦੇ ਇਸ ਗੀਤ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।   Read More...



Aug 22, 2023 12:23 PM

'Friday Night Plan' Trailer out; Babil Khan, Juhi Chawla starring web series promises a fun family drama ride to the audience

Starring Babil Khan, Amrith Jayan and Juhi Chawla, the released trailer gave a sneak peek into the world produced by Farhan Akhtar. Meanwhile, the family drama is slatted to premiere on September 1, 2023 exclusively on Netflix. Read More.....



Aug 22, 2023 12:14 PM

Bhojpuri Star Khesari Lal Yadav's Buys Rs 2.30 Crore Luxury Car Worth a Villa

In a video shared on his social media platforms, Khesari Lal Yadav can be seen performing a puja, a religious ceremony, for his newly acquired Land Rover Defender. Standing beside him are his wife and children, and in the background, the soothing chants of priests reciting sacred mantras fill the air.Read More...

Aug 22, 2023 11:48 AM

Famous Haryanvi Singer Raju Punjabi Passes Away at 40

Popular Haryanvi singer Raju Punjabi, passed away on Tuesday in a private hospital in Hisar...READ MORE

Aug 22, 2023 11:44 AM

ਸਚਿਨ-ਸੀਮਾ ਦੀ ਲਵ ਸਟੋਰੀ ‘ਤੇ ਬਣ ਰਹੀ ਫ਼ਿਲਮ ‘ਕਰਾਚੀ ਟੂ ਨੋਇਡਾ’ ਦਾ’ ਥੀਮ ਸੌਂਗ ਰਿਲੀਜ਼, ਵੇਖੋ ਵੀਡੀਓ

ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਅੱਜ ਮੰਨੀ ਪ੍ਰਮੰਨੀ ਹਸਤੀ ਬਣ ਚੁੱਕੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਸੀਮਾ ਹੈਦਰ ਅਤੇ ਸਚਿਨ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਅਤੇ ਕਿਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਇਸ ‘ਤੇ ਇੱਕ ਫ਼ਿਲਮ ‘ਕਰਾਚੀ ਟੂ ਨੋਇਡਾ’ ਰਿਲੀਜ਼ ਹੋਵੇਗੀ । ਪਰ ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਥੀਮ ਸੌਂਗ ਆ ਚੁੱਕਿਆ ਹੈ । ਹੋਰ ਪੜ੍ਹੋ 




Aug 22, 2023 11:14 AM

When Laughter Cost Virat Kohli Three Lakh Rupees: Kapil Sharma's Hilarious Encounter

Virat Kohli revealed that it wasn't just him but the entire cricket team that relished watching Kapil Sharma's show during their leisure moments. Kohli recounted an incident from his time in Sri Lanka when he found himself waiting at the airport. Out of the blue, he had a sudden urge to watch an episode of Kapil Sharma's show. He quickly retrieved his phone, activated India's 3G network, and began streaming the show. Read More...

Aug 22, 2023 10:53 AM

ਸੰਨੀ ਦਿਓਲ ਨੇ ਬੰਗਲੇ ਦੀ ਨੀਲਾਮੀ ਨੂੰ ਲੈ ਕੇ ਆਈਆਂ ਖਬਰਾਂ ‘ਤੇ ਤੋੜੀ ਚੁੱਪ, ਆਖੀ ਇਹ ਗੱਲ

ਹੁਣ ਬੈਂਕ ਦੇ ਵੱਲੋਂ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ । ਬੈਂਕ ਨੇ ਇਸ ‘ਚ ਤਕਨੀਕੀ ਖ਼ਾਮੀ ਦਾ ਹਵਾਲਾ ਦਿੰਦੇ ਹੋਏ ਇਹ ਨੋਟਿਸ ਵਾਪਸ ਲੈ ਲਿਆ ਹੈ । ਪਰ ਹੁਣ ਇਨ੍ਹਾਂ ਖਬਰਾਂ ‘ਤੇ ਸੰਨੀ ਦਿਓਲ ਨੇ ਆਪਣੀ ਚੁੱਪ ਤੋੜੀ ਹੈ । ਹੋਰ ਪੜ੍ਹੋ 




Aug 22, 2023 10:32 AM

ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦਿਹਾਂਤ, ਕਈ ਦਿਨਾਂ ਤੋਂ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਸੋਮਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਚਾਲੀ ਸਾਲ ਦੇ ਸਨ । ਉਹ ਪਿਛਲੇ ਕਈ ਦਿਨਾਂ ਤੋਂ ਹਿਸਾਰ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਸਨ ਤੇ ਉਨ੍ਹਾਂ ਨੂੰ ਫੇਫੜਿਆਂ ‘ਚ ਇਨਫੈਕਸ਼ਨ ਦੇ ਚੱਲਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।ਹੋਰ ਪੜ੍ਹੋ 



 


Aug 21, 2023 06:32 PM

ਜਾਣੋ ਉਨ੍ਹਾਂ ਸਿਤਾਰਿਆਂ ਬਾਰੇ ਜੋ ਟੀਵੀ ਇੰਡਸਟਰੀ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬਣੇ

ਫ਼ਿਲਮ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੇ ਕੁਝ ਅਜਿਹੇ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਟੀਵੀ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਬਾਲੀਵੁੱਡ ਦੇ ਨਾਮੀ ਸਿਤਾਰਿਆਂ ‘ਚ ਉਨ੍ਹਾਂ ਦੀ ਗਿਣਤੀ ਆਉਂਦੀ ਹੈ ।  ਹੋਰ ਪੜ੍ਹੋ 

Aug 21, 2023 06:29 PM

ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

 ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ । ਹੋਰ ਪੜ੍ਹੋ


Aug 21, 2023 06:27 PM

ਸਲਮਾਨ ਖ਼ਾਨ ਦੀ ਨਵੀਂ ਲੁੱਕ ਬਣੀ ਚਰਚਾ ਦਾ ਵਿਸ਼ਾ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅਦਾਕਾਰ ਦੀ ਨਵੀਂ ਲੁੱਕ

ਸਲਮਾਨ ਖ਼ਾਨ ਦੀ ਨਵੀਂ ਲੁੱਕ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਸਲਮਾਨ ਖ਼ਾਨ ਬਿਲਕੁਲ ਨਵੇਂ ਲੁੱਕ ‘ਚ ਨਜ਼ਰ ਆ ਰਹੇ ਹਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੋਰ ਪੜ੍ਹੋ 



Aug 21, 2023 06:25 PM

ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਰੁਕੀ, ਤਕਨੀਕੀ ਕਾਰਨਾਂ ਕਰਕੇ ਬੈਂਕ ਨੇ ਨੋਟਿਸ ਲਿਆ ਵਾਪਸ, 24 ਘੰਟਿਆਂ ‘ਚ ਬਦਲਿਆ ਫੈਸਲਾ

ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਦੀਆਂ ਖਬਰਾਂ ਬੀਤੇ ਦਿਨ ਸਾਹਮਣੇ ਆ ਰਹੀਆਂ ਸਨ । ਪਰ ਹੁਣ ਬੈਂਕ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ ।ਬੈਂਕ ਦੇ ਵੱਲੋਂ ਸੋਮਾਵਾਰ ਨੂੰ ਇਸ ਦਾ ਖੰਡਨ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਵਾਪਸ ਲਿਆ ਜਾ ਰਿਹਾ ਹੈ । ਹੋਰ ਪੜ੍ਹੋ



Aug 21, 2023 06:23 PM

ਪੰਜਾਬੀਆਂ ਲਈ ਮਾਣ ਦੀ ਗੱਲ, ਲੁਧਿਆਣਾ ਦੇ ਰਾਏਕੋਟ ਦੀ ਧੀ ਸਮਨਦੀਪ ਕੌਰ ਬਣੀ ਕੈਨੇਡਾ ਪੁਲਿਸ ‘ਚ ਅਫਸਰ

ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਰਾਏਕੋਟ ਦੀ ਧੀ ਸਮਨਦੀਪ ਕੌਰ ਧਾਲੀਵਾਲ ਦੀ ਕੈਨੇਡਾ ਦੇ ਪੁਲਿਸ ਵਿਭਾਗ ‘ਚ ਅਫਸਰ ਵਜੋਂ ਚੁਣੀ ਗਈ ਹੈ । ਉਸ ਨੇ ਸਰੀ ਪੁਲਿਸ ਵਿਭਾਗ ਦੀ ਕ੍ਰਾਈਮ ਬ੍ਰਾਂਚ ‘ਚ ਫੈਡਰਲ ਪੀਸ ਅਫਸਰ ਦੇ ਤੌਰ ‘ਤੇ ਅਹੁਦਾ ਸਾਂਭਿਆ ਹੈ । ਹੋਰ ਪੜ੍ਹੋ 



 

Aug 21, 2023 06:22 PM

‘ਬੂਹੇ ਬਾਰੀਆਂ’ ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਲੈ ਕੇ ਐਕਸਾਈਟਡ ਨੀਰੂ ਬਾਜਵਾ, ਨੱਚ ਗਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ

ਨੀਰੂ ਬਾਜਵਾ ਦੀ ਫ਼ਿਲਮ ‘ਬੂਹੇ ਬਾਰੀਆਂ’ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ । ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਅਦਾਕਾਰਾ ਨੀਰੂ ਬਾਜਵਾ ਵੀ ਬੇਹੱਦ ਉਤਸ਼ਾਹਿਤ ਹੈ । ਜਿਸ ਤੋਂ ਬਾਅਦ ਨੀਰੂ ਬਾਜਵਾ ਨੇ ਨੱਚ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਹੋਰ ਪੜ੍ਹੋ 



Aug 21, 2023 06:20 PM

ਕੁਲਜਿੰਦਰ ਸਿੱਧੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਕੁਲਜਿੰਦਰ ਸਿੱਧੂ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰ ਨੂੰ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਕੁਲਜਿੰਦਰ ਸਿੱਧੂ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹਨ । ਉਨ੍ਹਾਂ ਨੇ ਦੂਰਦਰਸ਼ਨ ‘ਤੇ ਕਈ ਦਸਤਾਵੇਜ਼ੀ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ ਹੈ ।ਹੋਰ ਪੜ੍ਹੋ 



Aug 21, 2023 06:19 PM

ਰਣਜੀਤ ਬਾਵਾ ਆਪਣੀ ਮਾਂ ਦੇ ਨਾਲ ਖੇਤਾਂ ‘ਚ ਆਏ ਨਜ਼ਰ, ਸਾਂਝਾ ਕੀਤਾ ਵੀਡੀਓ

ਰਣਜੀਤ ਬਾਵਾ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਖੇਤਾਂ ‘ਚ ਆਪਣੀ ਮਾਂ ਦੇ ਨਾਲ ਦਿਖਾਈ ਦੇ ਰਿਹਾ ਹੈ । ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਸਾਰੀਆਂ ਮਾਂਵਾਂ ਪੰਜਾਬ ਵਰਗੀਆਂ’। ਹੋਰ ਪੜ੍ਹੋ 



Aug 21, 2023 06:17 PM

ਸੋਨਮ ਕਪੂਰ ਨੇ ਮਨਾਇਆ ਬੇਟੇ ਦਾ ਜਨਮ ਦਿਨ, ਵੇਖੋ ਮਾਂ ਪੁੱਤਰ ਦੀਆਂ ਖੂਬਸੂਰਤ ਤਸਵੀਰਾਂ

ਸੋਨਮ ਕਪੂਰ ਨੇ ਆਪਣੇ ਬੇਟੇ ਦਾ ਬੀਤੇ ਦਿਨ ਜਨਮ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਹੋਰ ਪੜ੍ਹੋ 

  

Aug 21, 2023 06:15 PM

ਝਾਰਖੰਡ ਪੁਲਿਸ ਦੇ ਮੁਲਾਜ਼ਮ ਦਾ ਸ਼ਰਮਨਾਕ ਬਿਆਨ, ਸਿੱਧੂ ਮੂਸੇਵਾਲਾ ਨੂੰ ਕਿਹਾ ਅੱਤਵਾਦੀ, ਵੀਡੀਓ ਹੋ ਰਿਹਾ ਵਾਇਰਲ

ਝਾਰਖੰਡ ਪੁਲਿਸ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ਇੱਕ ਪੁਲਿਸ ਵਾਲਾ ਬਾਈਕ ‘ਤੇ ਸਵਾਰ ਇੱਕ ਮੁੰਡੇ ਕੁੜੀ ਨੂੰ ਰੋਕਦੇ ਹਨ । ਪੁਲਿਸ ਵਾਲਾ ਕਹਿੰਦਾ ਹੈ ਕਿ ‘ਇਸ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ । ਸਿੱਧੂ ਮੂਸੇਵਾਲਾ ਨੂੰ… ਜੋ ਕਿ ਅੱਤਵਾਦੀ ਹੈ ।ਹੈਲਮੇਟ ਤੁਹਾਡੇ ਕੋਲ ਹੈ ਨਹੀਂ’। ਹੋਰ ਪੜ੍ਹੋ 



Aug 21, 2023 05:47 PM

The Truth Behind Akshay Kumar's Alleged Financial Rescue in Sunny Deol's Loan Saga

Reports emerged suggesting that Akshay Kumar, the star of 'OMG 2,' had played a pivotal role in rescuing Sunny Deol from the clutches of financial adversity. According to these reports, Akshay Kumar had purportedly contributed a substantial sum, ranging from 30 to 40 crore rupees, towards settling Sunny Deol's looming debt, thus safeguarding his prized Juhu property.Read More...

Aug 21, 2023 05:45 PM

Nag Panchami 2023: Dos and Don'ts on this Auspicious Festival of Hinduism

Scheduled for August 21 this year, Nag Panchami comes with a set of guidelines and customs that are essential to observe. In this article, we delve into the rich traditions and beliefs surrounding Nag Panchami, emphasizing the importance of following these guidelines.Read More...

Aug 21, 2023 05:24 PM

AP Dhillon NOT Dating Banita Sandhu? Singer Opens about his Relationship Status

AP Dhillon in a recent interview neither confirmed nor denied his relationship status with Banita Sandhu. READ MORE

Aug 21, 2023 03:59 PM

Dulquer Salmaan reveals his weirdest experiences with fans; 'Guns and Gulaabs' actor openly talks about 'inappropriate touch'

When asked about Dulquer's most weirdest fan encounters, he quoted some shocking revelations and that's when he told about the most awkward moment he experienced with an older woman's touch. Read More....



Aug 21, 2023 03:20 PM

Jyoti Nooran: ਆਮਿਰ ਖ਼ਾਨ ਤੇ ਕਿਰਨ ਰਾਓ ਨੇ ਬੰਨੇ ਜੋਤੀ ਨੂਰਾਂ ਦੀ ਤਰੀਫਾਂ ਦੇ ਪੁੱਲ, ਅਦਾਕਾਰ ਨੇ ਕਿਹਾ ਅਸੀਂ ਤੁਹਾਡੇ ਵੱਡੇ ਫੈਨ ਹਾਂ


ਪੰਜਾਬ ਦੀ ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੇਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਜੋਤੀ ਨੂਰਾਂ ਦੀ ਤਰੀਫਾਂ ਦੇ ਪੁੱਲ ਬੰਨਦੇ ਨਜ਼ਰ ਆਏ।  Read More...

Aug 21, 2023 03:19 PM

Pankaj Tripathi: ਪੰਕਜ ਤ੍ਰਿਪਾਠੀ ਤੇ ਟੁੱਟਿਆ ਦੁੱਖਾਂ ਦਾ ਪਹਾੜ, ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ


ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਅਦਾਕਾਰ ਦੇ ਪਿਤਾ ਪੰਡਿਤ ਬਨਾਰਸ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਉਹ 98 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਬੇਲਸਾਂਦ ਵਿਖੇ ਆਖਰੀ ਸਾਹ ਲਿਆ।  Read More...


Aug 21, 2023 03:19 PM

Uttar Pradesh Welcomes a South Korean Daughter-in-law, Amidst the Seema Haider and Anju Cases

Amidst the chatter surrounding such tales, one story stands out as a testament to the power of love and cultural diversity. The protagonist of this extraordinary narrative is Sukhjeet Singh, a young man hailing from Shahjahanpur, Uttar Pradesh, who recently introduced his South Korean bride, Kim Bohnee, to the world.Read More...

Aug 21, 2023 03:02 PM

Chandrayaan-3: Prakash Raj Faces Backlash for Mocking India's Lunar Mission on Social Media

The controversy surrounding Prakash Raj ignited when he shared a Twitter cartoon depicting a man in traditional attire pouring tea, accompanied by the caption, "Breaking News: The first picture from the moon #VikramLander." Since this tweet surfaced, Prakash Raj has been bombarded with a barrage of trolling and criticism on social media platform. Read More...

Aug 21, 2023 03:01 PM

Raksha Bandhan 2023: The Five Promises Every Brother Should Make to His Sister

Raksha Bandhan, the venerable celebration of the sibling bond, is set to grace our calendars on August 30 and 31, 2023. The very essence of Raksha Bandhan, translated as "the bond of protection," encapsulates the profound connection between brothers and sisters.On this auspicious occasion, let us delve into five actions brothers can take to strengthen their bond with their sisters and ensure their safety, even in their absence.Read More...

Aug 21, 2023 02:07 PM

Essential Life lessons; 5 effective ways to move on from a heartbreak during your 20's

Beautiful yet tragic, happy but sad, love embedded in choices, it is an impeccable moment one goes through in a life and surely no ordinary. Today I have brought you to stay intact to yourself during an heartbreak while you are in your twenties.  Let's talk about the escaping hardship today. Read More.....



Aug 21, 2023 01:44 PM

Adil Durrani Breaks Silence on Rakhi Sawant, Makes Shocking Revelations

Adil Durrani, the former husband of Bollywood's sensational and outspoken star Rakhi Sawant, has broken his silence...READ MORE

Aug 21, 2023 01:40 PM

HB'Day Shivjot: ਗਾਇਕ ਸ਼ਿਵਜੋਤ ਆਪਣੇ ਜਨਮਦਿਨ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ , ਸਾਂਝੀਆਂ ਕੀਤੀਆਂ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਜੋ ਕਿ ਅੱਜ ਆਪਣਾ 30ਵਾਂ ਜਨਮ ਦਿਨ ਮਨਾ ਰਹੇ ਨੇ । ਹਾਲ ਹੀ ਵਿੱਚ ਸ਼ਿਵਜੋਤ ਆਪਣੇ ਜਨਮਦਿਨ ਦੇ ਮੌਕੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਗਾਇਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।  Read More...

Aug 21, 2023 01:13 PM

'Ghoomer' 3 days Box Office collection; Abhishek Bachchan, Saiyami Kher sports drama movie fails to grip it's commercial fame

With the three days of it's release, we are here with the box office collection that is not so worthy for it's gripping appearance. The movie opened with a bare less collection and managed to earn only Rs. 85 lakhs nett around the global box office. Read More.....



Aug 21, 2023 12:28 PM

Bigg Boss OTT 2 winner Elvish Yadav to join BJP? Let's know the truth behind Elvish's political debut

Soon after his meeting with the Chief Minister, rumors started surfacing around nook and corner of him joining the Bharatiya Janata Party to began his next chapter through politics. Sunday added more fuel to the burning rumors as his felicitation ceremony was attended by the CM held in Gurugram. Read More....



Aug 21, 2023 12:20 PM

AP Dhillon,Banita Sandhu: ਬਨੀਤਾ ਸੰਧੂ ਨੇ ਏਪੀ ਢਿੱਲੋਂ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਪੰਜਾਬੀ ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ਆਪਣੀ ਡਾਕੂਮੈਂਟਰੀ ਫ਼ਿਲਮ First You Kind ਨੂੰ ਲੈ ਕੇ ਸੁਰਖੀਆਂ 'ਚ ਹਨ, ਇਸੇ ਵਿਚਾਲੇ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਏਪੀ ਢਿੱਲੋਂ ਅਦਾਕਾਰਾ ਬਨੀਤਾ ਸੰਧੂ ਨੂੰ ਡੇਟ ਕਰਨ ਦੀਆਂ ਕਈ ਅਫਵਾਹਾਂ ਸਾਹਮਣੇ ਆਈਆਂ ਹਨ। ਕੀ ਇਹ ਸੱਚ ਹੈ ਇਸ ਬਾਰੇ ਬਨੀਤਾ ਸੰਧੂ ਨੇ ਪੋਸਟ ਕਰ ਵੱਡਾ ਖੁਲਾਸਾ ਕੀਤਾ ਹੈ। Read More...

Aug 21, 2023 12:12 PM

Wedding Bells : ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਜਲਦ ਲੈਣਗੇ ਸੱਤ ਫੇਰੇ, ਸਤੰਬਰ ਦੀ ਇਸ ਤਰੀਕ ਨੂੰ ਹੋਵੇਗਾ ਵਿਆਹ

ਰਾਘਵ ਤੇ ਪਰਿਣੀਤੀ 25 ਸਤੰਬਰ, 2023 ਨੂੰ ਵਿਆਹ ਕਰ ਰਹੇ ਹਨ। ਜੋੜਾ ਆਪਣੇ ਵਿਆਹ ਦੇ ਜਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੁਲਹਨ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਤਿਆਰੀ ਸ਼ੁਰੂ ਕਰ ਦੇਵੇਗੀ। ਹਾਲਾਂਕਿ, ਪਰਿਵਾਰ ਪਹਿਲਾਂ ਹੀ ਪਰਿਣੀਤੀ ਅਤੇ ਰਾਘਵ ਦੇ ਸ਼ਾਨਦਾਰ ਵਿਆਹ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ ਬਹੁਤ ਸਾਰੇ ਨਾਮੀ ਸਿਤਾਰਿਆਂ ਤੇ ਸਿਆਸੀ ਆਗੂਆਂ ਦੇ ਸ਼ਾਮਿਲ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।  Read More...

Aug 21, 2023 12:07 PM

Diljit Dosanjh: ਲੱਖਾਂ ਦਿਲਾਂ ਦੀ ਧੜਕਨ ਬਣੇ ਦਿਲਜੀਤ ਦੋਸਾਂਝ ਦਾ ਜਾਣੋ ਕਿਸ ਲਈ ਧੜਕਦਾ ਹੈ ਦਿਲ, ਗਾਇਕ ਨੇ ਕੀਤਾ ਖੁਲਾਸਾ


ਮਸ਼ਹੂਰ ਪੰਜਾਬੀ  ਗਾਇਕ ਦਿਲਜੀਤ ਦੋਸਾਂਝ ਸੰਗੀਤ ਦੀ ਦੁਨੀਆਂ ਦਾ ਇੱਕ ਚਰਚਿਤ ਨਾਂਅ ਹਨ। ਆਪਣੀ ਗਾਇਕੀ ਦੇ ਨਾਲ ਦੇਸ਼ ਵਿਦੇਸ਼ ਬੈਠੇ ਫੈਨਜ਼ ਦੇ ਦਿਲਾਂ ਦੀ ਧੜਕਨ ਬਣੇ ਦਿਲਜੀਤ ਦੋਸਾਂਝ ਦਾ ਦਿਲ ਕਿਸੇ 'ਤੇ ਆਇਆ ਹੈ। ਹੁਣ ਦਿਲਜੀਤ ਦੋਸਾਂਝ ਦਾ ਦਿਲ ਕਿਸ ਦੇ ਲਈ ਧੜਕਦਾ ਹੈ, ਇਸ ਦਾ ਖੁਲਾਸਾ ਖੁਦ ਗਾਇਕ ਵੱਲੋਂ ਕੀਤਾ ਗਿਆ ਹੈ। Read More...

Aug 21, 2023 12:07 PM

Sunny Deol's Juhu Bungalow 'Sunny Villa' Up for Auction as Loan Default Allegations Loom

Bollywood legend Sunny Deol is facing the disconcerting possibility of losing his cherished Juhu bungalow, known as 'Sunny Villa,' as the Bank of Baroda issues an official notification for its auction. The reason behind this unfortunate turn of events is the actor's alleged failure to repay a substantial loan he had secured from the bank.Read More...

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network