ਟੀਆਰਪੀ ਦੇ ਮਾਮਲੇ ‘ਚ ਇਹ ਟੀਵੀ ਸ਼ੋਅਸ ਰਹੇ ਨੇ ਟੌਪ ‘ਤੇ
ਫ਼ਿਲਮਾਂ ਦੇ ਨਾਲ ਨਾਲ ਟੀਵੀ ਸੀਰੀਅਲਸ ਵੀ ਲੋਕਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਟੀਵੀ ਸ਼ੋਅਜ ਦੇ ਬਾਰੇ ਦੱਸਾਂਗੇ। ਜਿਨ੍ਹਾਂ ਨੇ ਪਿਛਲੇ ਹਫਤੇ ਟੀਆਰਪੀ ਚਾਰਟ ‘ਚ ਜਗ੍ਹਾ ਪੱਕੀ ਕੀਤੀ ਹੈ ।ਅਨੁਪਮਾ,(Anupama) ਯੇ ਰਿਸ਼ਤਾ ਕਯਾ ਕਹਿਲਾਤਾ ਹੈ, ਕਿਸੀ ਕੇ ਪਿਆਰ ਮੇਂ, ਨਾਗਿਨ -6 (Nagin -6) ਅਤੇ ਹੋਰ ਟੀਵੀ ਸ਼ੋਅ ਨੇ ਟੀਆਰਪੀ ਚਾਰਟ ‘ਤੇ ਚੋਟੀ ‘ਤੇ ਆਪਣੀ ਜਗ੍ਹਾ ਬਣਾ ਲਈ ਹੈ ।
ਹੋਰ ਪੜ੍ਹੋ : ਨਵੇਂ ਪ੍ਰਿੰਟ ਦੇ ਨਾਲ ਮੁੜ ਤੋਂ ਸਿਨੇਮਾ ਘਰਾਂ ‘ਚ ਰਿਲੀਜ ਹੋਈ ਫ਼ਿਲਮ ‘ਚੰਨ ਪ੍ਰਦੇਸੀ’
ਅਨੁਪਮਾ ਸੀਰੀਅਲ ਜਿਸ ‘ਚ ਰੁਪਾਲੀ ਗਾਂਗੂਲੀ ਗੌਰਵ ਖੰਨਾ ਸਣੇ ਕਈ ਕਲਾਕਾਰ ਹਨ ਨੇ 3.1 ਮਿਲੀਅਨ ਦਰਸ਼ਕਾਂ ਦੇ ਦੇ ਨਾਲ ਟੀਆਰਪੀ ਬਣਾਈ ਹੈ । ਇਸ ਤੋਂ ਇਲਾਵਾ ਯੇ ਰਿਸ਼ਤਾ ਕਯਾ ਕਹਿਲਾਤਾ ਹੈ, ਗੁੰਮ ਹੈ ਕਿਸੀ ਕੇ ਪਿਆਰ ਮੇਂ ਅਤੇ ਯੇ ਹੈਂ ਚਾਹਤੇਂ ਇਹ ਤਿੰਨੇ ਟੀਵੀ ਸ਼ੋਅ ਦੂਜੇ ਸਥਾਨ ‘ਤੇ ਰਹੇ ਹਨ
image From google
ਹੋਰ ਪੜ੍ਹੋ : ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਰੇ ਲਿਓਟਾ ਦਾ ਦਿਹਾਂਤ, ਸ਼ੂਟਿੰਗ ਦੌਰਾਨ ਹੋਈ ਮੌਤ
ਆਇਸ਼ਾ ਸਿੰਘ, ਨੀਲ ਭੱਟ ਅਤੇ ਐਸ਼ਵਰਿਆ ਸ਼ਰਮਾ, ਅਭਿਨੇਤਰੀ ਹਰਸ਼ਦ ਚੋਪੜਾ, ਪ੍ਰਣਾਲੀ ਰਾਠੌੜ ਅਤੇ ਕਰਿਸ਼ਮਾ ਸਾਵੰਤ, ਅਤੇ ਅਬਰਾਰ ਕਾਜ਼ੀ ਅਤੇ ਸਰਗੁਣ ਕੌਰ ਲੂਥਰਾ ਅਭਿਨੀਤ 'ਯੇ ਹੈ ਚਾਹਤੇਂ', 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਦੀ। ਇਨ੍ਹਾਂ ਤਿੰਨਾਂ ਨੇ 2.1 ਮਿਲੀਅਨ ਦਰਸ਼ਕਾਂ ਦੀ ਟੀਆਰਪੀ ਦਰਜ ਕੀਤੀ ਹੈ।
image From google
ਸੀਰੀਅਲ ਇਮਲੀ ਨੂੰ 2.0 ਦੇ ਦੇ ਨਾਲ ਹੀ ਸਬਰ ਕਰਨਾ ਪਿਆ ਹੈ । ਕੁਮਕੁਮ ਭਾਗਿਆ ਅਤੇ ਨਾਗਿਨ 6ਇਨ੍ਹਾਂ ਦੋਵਾਂ ਸ਼ੋਅਜ਼ ਨੇ 1.7 ਮਿਲੀਅਨ ਦਰਸ਼ਕ ਵਟੋਰੇ ਹਨ । ਜਦੋਂਕਿ ਸ਼ਰਧਾ ਆਰੀਆ ਤੇ ਧੀਰਜ ਧੂਪਰ ਦੀ ਕੁੰਡਲੀ ਭਾਗਿਆ ਨੂੰ 1.6 ਟੀਆਰਪੀ ਮਿਲੀ ਹੈ ।
View this post on Instagram