ਗੋਨਿਆਣੇ ਵਾਲਾ ਅੰਮ੍ਰਿਤ ਮਾਨ ਲੈ ਕੇ ਆ ਰਹੇ ਹਨ ਪੈਗ ਦੀ ਵਾਸ਼ਨਾ

Reported by: PTC Punjabi Desk | Edited by: Gourav Kochhar  |  December 26th 2017 06:48 AM |  Updated: December 26th 2017 06:48 AM

ਗੋਨਿਆਣੇ ਵਾਲਾ ਅੰਮ੍ਰਿਤ ਮਾਨ ਲੈ ਕੇ ਆ ਰਹੇ ਹਨ ਪੈਗ ਦੀ ਵਾਸ਼ਨਾ

ਗੋਨਿਆਣੇ ਵਾਲਾ ਅੰਮ੍ਰਿਤ ਮਾਨ ਲੈ ਕੇ ਆ ਰਹੇ ਹਨ ਪੈਗ ਦੀ ਵਾਸ਼ਨਾ | ਜੀ ਹਾਂ ਆਪਣੇ ਗੀਤਾਂ ਨਾਲ ਹਰ ਇਕ ਪੰਜਾਬੀ ਦੇ ਦਿਲ ਜਿੱਤਣ ਵਾਲਾ ਅੰਮ੍ਰਿਤ ਮਾਨ ਇਕ ਵਾਰ ਫਿਰ ਹਾਜ਼ਿਰ ਹੈ ਦਰਸ਼ਕਾਂ ਦੀ ਕਚਹਿਰੀ 'ਚ | ਉਨ੍ਹਾਂ ਦਾ ਇਕ ਗੀਤ "ਦੇਸੀ ਦਾ ਡ੍ਰਮ" ਜੋ 2015 ਵਿਚ ਰਿਲੀਜ਼ ਹੋਇਆ ਸੀ, ਉਸ ਵਿਚ ਵਿਖਾਇਆ ਗਿਆ ਸੀ ਕਿ ਕਿਵੇਂ ਅੰਮ੍ਰਿਤ ਮਾਨ ਨੇ ਪਿਆਰ ਪਿੱਛੇ ਦਾਰੂ ਪੀਣੀ ਛੱਡ ਦਿੱਤੀ ਹੈ |

ਖਬਰਾਂ ਅਨੁਸਾਰ ਉਨ੍ਹਾਂ ਦ ਇਹ ਨਵਾਂ ਗੀਤ ਉਸੇ ਗੀਤ ਦਾ ਦੁੱਜਾ ਵਰਜ਼ਨ ਹੈ | ਜਿਸ ਵਿਚ ਅੰਮ੍ਰਿਤ ਮਾਨ ਉਸੇ ਰੂਪ ਵਿਚ ਦਾਰੂ ਪਿੰਡ ਹੋਏ ਨਜ਼ਰ ਆਉਣਗੇ | ਇਹ ਗੀਤ 29 ਦਸੰਬਰ ਨੂੰ ਰਿਲੀਜ਼ ਹੋਵੇਗਾ | ਇਸ ਗੀਤ ਦੇ ਬੋਲ ਵੀ ਅੰਮ੍ਰਿਤ ਮਾਨ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਡੀ.ਜੇ ਫਲੋ ਦਾ ਹੀ ਹੈ | ਗੀਤ ਵਿਚ ਅੰਮ੍ਰਿਤ ਮਾਨ ਦੇ ਨਾਲ ਹਿਮਾਂਸ਼ੀ ਖੁਰਾਣਾ ਵੀ ਵਿਖਾਈ ਦੇਵੇਗੀ | ਹੁਣ ਕਿ ਇਹ ਗੀਤ ਵੀ ਅੰਮ੍ਰਿਤ ਮਾਨ Amrit Maan ਦੇ ਪਹਿਲੀ ਗੀਤਾਂ ਵਾੰਗ ਧੁੱਮਾਂ ਪਾਉਂਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦਸੇਗਾ ਪਰ ਤਦ ਤਕ ਆਨੰਦ ਲੈਂਦੇ ਹਾਂ ਇਸ ਗੀਤ ਦੀ ਪਹਿਲੀ ਝੱਲਕ ਦਾ |

https://youtu.be/TO6HFRQGKFk


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network