ਵਿਆਹ ਤੋਂ ਬਾਅਦ ਸ਼ੂਟ ਹੋ ਰਿਹਾ ਹੈ ਦਿਲਪ੍ਰੀਤ ਢਿੱਲੋਂ ਦਾ ਪਰੀ-ਵੈਡਿੰਗ, ਵੇਖੋ ਪਹਿਲੀ ਝੱਲਕ

Reported by: PTC Punjabi Desk | Edited by: Gourav Kochhar  |  February 16th 2018 06:14 AM |  Updated: February 16th 2018 06:14 AM

ਵਿਆਹ ਤੋਂ ਬਾਅਦ ਸ਼ੂਟ ਹੋ ਰਿਹਾ ਹੈ ਦਿਲਪ੍ਰੀਤ ਢਿੱਲੋਂ ਦਾ ਪਰੀ-ਵੈਡਿੰਗ, ਵੇਖੋ ਪਹਿਲੀ ਝੱਲਕ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਤਿਆਰ ਹਨ ਆਪਣੇ ਅਗਲੇ ਗੀਤ ਲਾਇ ਜਿਸਦਾ ਨਾਮ ਹੈ ਪਰੀ-ਵੈਡਿੰਗ, ਜੋ ਇਸ ਮਹੀਨੇ ਦੀ 21 ਤਾਰੀਕ ਨੂੰ ਰਿਲੀਜ਼ ਹੋਵੇਗਾ | ਪਾਰ ਇਸ ਗੀਤ ਦਾ ਟੀਜ਼ਰ ਯੂ-ਟਿਊਬ ਰਿਲੀਜ਼ ਹੋ ਚੁਕਿਆ ਹੈ | ਟੀਜ਼ਰ ਤੋਂ ਤਾਂ ਜਾਪਦਾ ਹੈ ਕਿ ਗੀਤ ਬਾਲਾ ਹੀ ਕੈਮ ਅਤੇ ਮਨੋਰੰਜਨ ਕਰਵਾਏਗਾ | ਗੀਤ ਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਬੋਲ ਲਿਖੇ ਹਨ ਜੱਗੀ ਸੰਘੇੜਾ ਦੇ |

Pre Wedding Song

ਦਿਲਪ੍ਰੀਤ ਢਿੱਲੋਂ ਇਸੀ ਸਾਲ ਆਪਣੀ ਅਸਲ ਜ਼ਿੰਦਗੀ ਵਿਚ ਵੀ ਵਿਆਹ ਦੇ ਬੰਧਨ ਵਿਚ ਬੱਝੇ ਹਨ | ਜੀ ਹਾਂ ਪਿਛਲੇ ਮਹੀਨੇ ਹੀ ਦਿਲਪ੍ਰੀਤ ਢਿੱਲੋਂ ਅਤੇ ਅੰਬਰ ਧਾਲੀਵਾਲ ਦੇ ਵਿਆਹ ਦੀ ਖ਼ਬਰ ਸੁਰਖੀਆਂ ਵਿਚ ਚੱਲ ਰਹੀ ਸੀ | ਤੇ ਹੁਣ ਵੇਖਣਾ ਇਹ ਹੈ ਕਿ ਵਿਆਹ ਤੋਂ ਬਾਅਦ ਦਿਲਪ੍ਰੀਤ ਢਿੱਲੋਂ Dilpreet Dhillon ਦਾ ਰਿਲੀਜ਼ ਹੋ ਰਿਹਾ ਇਹ ਪਹਿਲਾ ਗੀਤ ਲੋਕਾਂ ਦੀ ਜੁਬਾਨ ਤੇ ਕਿੰਨਾ ਕੁ ਖਰਾ ਉੱਠਦਾ ਹੈ | ਚਲੋ ਤੱਦ ਤੱਕ ਲਾਓ ਆਨੰਦ ਪਰੀ-ਵੈਡਿੰਗ ਗੀਤ ਦੀ ਪਹਿਲੀ ਝੱਲਕ ਦਾ :

Pre Wedding


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network