ਸੈਫ ਤੇ ਕਰੀਨਾ ਦੇ ਨਵਾਬ ਤੈਮੂਰ ਨੇ ਪਾਲਿਆ ਨਵਾਂ ਸ਼ੌਂਕ, ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  January 23rd 2019 10:56 AM |  Updated: January 23rd 2019 03:20 PM

ਸੈਫ ਤੇ ਕਰੀਨਾ ਦੇ ਨਵਾਬ ਤੈਮੂਰ ਨੇ ਪਾਲਿਆ ਨਵਾਂ ਸ਼ੌਂਕ, ਦੇਖੋ ਤਸਵੀਰਾਂ 

ਸੈਫ ਅਲੀ ਖਾਨ ਦੇ ਛੋਟੇ ਨਵਾਬ ਯਾਨੀ ਤੈਮੂਰ ਅਲੀ ਖਾਨ ਨੇ ਏਨੀਂ ਦਿਨੀਂ ਨਵਾਂ ਸ਼ੌਂਕ ਪਾਲ ਲਿਆ ਹੈ । ਕੁਝ ਦਿਨ ਪਹਿਲਾਂ ਉਹ ਫੁੱਟਬਾਲ ਖੇਡਦੇ ਹੋਏ ਨਜ਼ਰ ਆਏ ਸਨ । ਪਰ ਹੁਣ ਉਹ ਗਿਟਾਰ ਦੇ ਨਾਲ ਦਿਖਾਈ ਦਿੰਦੇ ਹਨ । ਤੈਮੂਰ ਆਪਣੀ ਮੰਮੀ ਪਾਪਾ ਦੇ ਨਾਲ ਘੁੰਮ ਰਿਹਾ ਸੀ ਇਸੇ ਦੌਰਾਨ ਉਸ ਦੇ ਹੱਥ ਵਿੱਚ ਗਿਟਾਰ ਸੀ ।

Taimur Ali Khan seems to be taking guitar lessons Taimur Ali Khan seems to be taking guitar lessons

ਪਰ ਇਸ ਦੌਰਾਨ ਤੈਮੂਰ ਦੀਆਂ ਨਜ਼ਰਾਂ ਕਿੱਤੇ ਹੋਰ ਹੀ ਟਿਕੀਆਂ ਹੋਈਆਂ ਸਨ । ਤੈਮੂਰ ਹਰ ਤਸਵੀਰ ਵਿੱਚ ਗਿਟਾਰ ਦੇ ਨਾਲ ਦਿਖਾਈ ਦੇ ਰਹੇ ਸਨ ।ਤੈਮੂਰ ਨੇ ਇੱਕ ਵਾਰ ਵੀ ਇਹ ਖਿਡੌਣਾ ਕਿਸੇ ਹੋਰ ਨੂੰ ਨਹੀਂ ਫੜਾਇਆ ।

Taimur Ali Khan seems to be taking guitar lessons Taimur Ali Khan seems to be taking guitar lessons

ਤੈਮੂਰ ਗਿਟਾਰ ਦੇ ਨਾਲ ਕਾਫੀ ਕੈਜੁਅਲ ਲੁੱਕ ਵਿੱਚ ਨਜ਼ਰ ਆ ਰਹੇ ਸਨ ਜਦੋਂ ਕਿ ਕਰੀਨਾ ਤੇ ਸੈਫ ਕਾਫੀ ਰੀਲੈਕਸ ਦਿਖ ਰਹੇ ਸਨ ।

Taimur Ali Khan seems to be taking guitar lessons Taimur Ali Khan seems to be taking guitar lessons

ਇਹਨਾਂ ਤਸਵੀਰਾਂ ਵਿੱਚ ਸੈਫ ਤੇ ਕਰੀਨਾ ਸ਼ਾਮ ਦੀ ਸੈਰ ਤੇ ਨਿਕਲੇ ਸਨ । ਪਰ ਤੈਮੂਰ ਵਾਕ ਕਰਨ ਲਈ ਵੀ ਆਪਣੇ ਨਾਲ ਗਿਟਾਰ ਲੈ ਕੇ ਨਿਕਲੇ ਸਨ, ਜਿਸ ਤੋਂ ਲਗਦਾ ਹੈ ਕਿ ਏਨੀਂ ਦਿਨੀਂ ਤੈਮੂਰ ਦਾ ਪਸੰਦੀਦਾ ਖਿਡੌਣਾ ਹੈ ।

Popular Posts

LIVE CHANNELS
DOWNLOAD APP

© 2025 PTC Punjabi. All Rights Reserved.
Powered by PTC Network