ਸੁਨੀਲ ਗਰੋਵਰ ਬਣੇ ਅਕਸ਼ੇ ਕੁਮਾਰ, ਖੇਡਿਆ "ਖਤਰੋਂ ਕੇ ਖਿਲਾੜੀ"

Reported by: PTC Punjabi Desk | Edited by: Gourav Kochhar  |  May 23rd 2018 09:36 AM |  Updated: May 23rd 2018 09:36 AM

ਸੁਨੀਲ ਗਰੋਵਰ ਬਣੇ ਅਕਸ਼ੇ ਕੁਮਾਰ, ਖੇਡਿਆ "ਖਤਰੋਂ ਕੇ ਖਿਲਾੜੀ"

ਹਾਲ ਹੀ 'ਚ ਅਨੀਤਾ ਹਸਨੰਦਾਨੀ, ਕਰਿਸ਼ਮਾ ਤੰਨਾ ਸ਼ੋਅ ਦੀ ਪ੍ਰਮੋਸ਼ਨ ਲਈ ਸ਼ਿਲਪਾ ਸ਼ਿੰਦੇ ਅਤੇ ਸੁਨੀਲ ਗਰੋਵਰ Sunil Grover ਦੇ ਸ਼ੋਅ 'ਧਨ ਧਨਾ ਧਨ' ਦੇ ਸੈੱਟ 'ਤੇ ਪਹੁੰਚੀਆਂ ਸਨ। ਏਕਤਾ ਕਪੂਰ ਦਾ ਮਸ਼ਹੂਰ ਟੀ. ਵੀ. ਸ਼ੋਅ 'ਨਾਗਿਨ 3' 2 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਉੱਥੇ ਹੀ ਸ਼ੋਅ ਦੀ ਸਟਾਰ ਕਾਸਟ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਸ਼ੋਅ ਦੇ ਫਲਾਂਟ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੌਰਾਨ ਸ਼ਿਲਪਾ ਸ਼ਿੰਦੇ ਅਤੇ ਸੁਨੀਲ ਗਰੋਵਰ ਸ਼ੋਅ ਦੇ ਰੰਗ 'ਚ ਰੰਗੇ ਨਜ਼ਰ ਆਏ।

Sunil Grover

ਦੋਹਾਂ ਨੇ ਇਸ ਦੌਰਾਨ ਦੋਵੇਂ 'ਨਾਗਿਨ' ਲੁੱਕ ਪੇਸ਼ਕਾਰੀ ਕਰਦੇ ਦਿਖਾਈ ਦਿੱਤੇ। ਇਸ ਸ਼ੋਅ 'ਚ ਪਹੁੰਚਣ ਵਾਲੀਆਂ ਇਹ ਦੋਵੇਂ ਪਹਿਲੀਆ ਟੀ. ਵੀ. ਸਟਾਰਜ਼ ਹਨ। ਆਪਣੀ ਸ਼ਾਨਦਾਰ ਮਿਮਿਕਰੀ ਨਾਲ ਸੁਨੀਲ sunil grover ਇਸ ਸ਼ੋਅ 'ਚ ਖੂਬ ਮਸਤੀ ਕਰਦੇ ਨਜ਼ਰ ਆਏ। ਉੱਥੇ ਹੀ ਸ਼ੋਅ ਦੇ ਬਾਕੀ ਸਟਾਰਜ਼ ਅਲੀ ਅਸਗਰ, ਉਪਾਸਨਾ ਸਿੰਘ Upasana Singh, ਸੁਗੰਧਾ ਮਿਸ਼ਰਾ ਸ਼ੋਅ 'ਚ ਆਪਣੀ ਕਾਮੇਡੀ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ।

Sunil Grover

ਦੱਸਣਯੋਗ ਹੈ ਕਿ ਇਸ ਸ਼ੋਅ ਦੌਰਾਨ ਸੁਨੀਲ ਗਰੋਵਰ Sunil Grover, ਅਨੀਤਾ ਹਸਨੰਦਾਨੀ ਅਤੇ ਕਰਿਸ਼ਮਾ ਤੰਨਾ ਨਾਲ ਕਈ ਤਰਾਂ ਦੀਆਂ ਖੇਡਾਂ ਖੇਡਦੇ ਨਜ਼ਰ ਆਏ | ਇਹ ਤਾਂ ਹਰ ਕੋਈ ਜਾਣਦਾ ਹੀ ਹੈ ਕਿ ਸੁਨੀਲ ਗਰੋਵਰ ਇਕ ਚੰਗੇ ਕਾਮੇਡੀਅਨ ਦੇ ਨਾਲ ਨਾਲ ਇਕ ਚੰਗੇ ਮਿਮਿਕਰੀ ਆਰਟਿਸਟ ਵੀ ਹਨ | ਇਸ ਸ਼ੋਅ ਵਿਚ ਉਨ੍ਹਾਂ ਨੇ ਅਕਸ਼ੇ ਕੁਮਾਰ ਦੀ ਮਿਮਿਕਰੀ ਕਿੱਤੀ ਅਤੇ ਅਨੀਤਾ ਹਸਨੰਦਾਨੀ ਅਤੇ ਕਰਿਸ਼ਮਾ ਤੰਨਾ ਨਾਲ ਮਿਲ ਕੇ ਖਤਰੋਂ ਕੇ ਖਿਲਾੜੀ ਖੇਡਿਆ | ਸੁਨੀਲ ਗਰੋਵਰ ਨੇ ਪੰਜਾਬੀ ਫ਼ਿਲਮ ਵੈਸਾਖੀ ਲਿਸਟ ਵਿਚ ਆਪਣੀ ਕਾਮੇਡੀ ਨਾਲ ਹਰ ਇਕ ਦਾ ਦਿਲ ਜਿਤਿਆ ਸੀ |

https://www.youtube.com/watch?v=8L_M7b58taA

Sunil Grover


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network