ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ ,ਵੇਖੋ ਵੀਡਿਓ

Reported by: PTC Punjabi Desk | Edited by: Shaminder  |  January 16th 2019 10:53 AM |  Updated: January 16th 2019 10:53 AM

ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ ,ਵੇਖੋ ਵੀਡਿਓ

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਆਪਣੇ ਹੀ ਅੰਦਾਜ਼ 'ਚ ਇੱਕ ਗੀਤ ਗਾ ਰਹੀ ਹੈ ।ਉਹ ਵੀ ਢੋਲਕ ਅਤੇ ਤਬਲੇ ਦੀ ਤਾਲ 'ਤੇ ।

ਹੋਰ ਵੇਖੋ :ਇਸ ਕਾਰਨ ਕਰਕੇ ਅਭਿਸ਼ੇਕ ਬੱਚਨ ਡਰਦੇ ਹਨ ਆਪਣੀ ਪਤਨੀ ਤੋਂ, ਸ਼ਵੇਤਾ ਬੱਚਨ ਨੇ ਖੋਲਿਆ ਰਾਜ਼, ਦੇਖੋ ਵੀਡਿਓ

 

View this post on Instagram

 

Few memories from the trip to jaipur ☺️

A post shared by Sunanda Sharma (@sunanda_ss) on

ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਇਸ ਤੋਂ ਪਹਿਲਾਂ ਸ਼ਾਇਦ ਹੀ ਵੇਖਿਆ ਹੋਵੇਗਾ । ਇਹ ਵੀਡਿਓ ਉਨ੍ਹਾਂ ਦੇ ਜੈਪੁਰ 'ਚ ਕੀਤੀ ਵਿਜ਼ਟ ਦੀ ਹੈ ।ਉਨ੍ਹਾਂ ਨੇ ਆਪਣੀ ਇਸ ਪੁਰਾਣੀ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਕਿ ਜੈਪੁਰ ਵਿਜਟ ਮੈਮੋਰੀਜ਼ ।ਜਿੱਥੇ ਉਹ ਘੁੰਮਣ ਲਈ ਗਏ ਹੋਏ ਸਨ ।

ਹੋਰ ਵੇਖੋ:ਸੋਹਣਿਓਂ ਨਰਾਜ਼ਗੀ ਤਾਂ ਨਹੀਂ ਵਰਗੇ ਹਿੱਟ ਗੀਤ ਦੇਣ ਵਾਲੇ ਸੋਨੀ ਪਾਬਲਾ ਦੀ ਮੌਤ ਦੇ ਪਿੱਛੇ ਇਹ ਰਿਹਾ ਸੀ ਮੁੱਖ ਕਾਰਨ

sunanda sunanda

ਤੁਹਾਨੂੰ ਦੱਸ ਦਈਏ ਕਿ ਸੁਨੰਦਾ ਸ਼ਰਮਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ ਭਾਵੇਂ ਉਹ ਉਨ੍ਹਾਂ ਦੇ ਪ੍ਰੋਫੈਸ਼ਨ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ । ਸੁਨੰਦਾ ਸ਼ਰਮਾ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਦੀ ਗਿਣਤੀ 'ਚ ਫਾਲੋਵਰ ਹਨ  ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

sunanda sharma sunanda sharma

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network