ਪੰਜਾਬੀ ਫਿਲਮ ਲੌਂਗ ਲਾਚੀ ਦਾ ਇਕ ਹੋਰ ਗੀਤ "ਲੋਗੋ ਮੁੱਛ ਦੇ" ਹੋਇਆ ਰਿਲੀਜ਼, ਅੰਮ੍ਰਿਤ ਮਾਨ ਦੀ ਆਵਾਜ਼ ਪਾ ਰਹੀ ਹੈ ਧੁੱਮਾਂ

Reported by: PTC Punjabi Desk | Edited by: Gopal Jha  |  March 08th 2018 11:38 AM |  Updated: March 08th 2018 11:44 AM

ਪੰਜਾਬੀ ਫਿਲਮ ਲੌਂਗ ਲਾਚੀ ਦਾ ਇਕ ਹੋਰ ਗੀਤ "ਲੋਗੋ ਮੁੱਛ ਦੇ" ਹੋਇਆ ਰਿਲੀਜ਼, ਅੰਮ੍ਰਿਤ ਮਾਨ ਦੀ ਆਵਾਜ਼ ਪਾ ਰਹੀ ਹੈ ਧੁੱਮਾਂ

New song of punjabi movie laung laachi released: ਲੌਂਗ ਲਾਚੀ ਦਾ ਜਿਹੜਾ ਵੀ ਗੀਤ ਰਿਲੀਜ਼ ਹੋ ਰਿਹਾ ਹੈ ਧੁੱਮਾਂ ਹੀ ਪਾ ਰਿਹਾ ਹੈ | ਇਕ ਤੋਂ ਬਾਅਦ ਇਕ ਘੈਂਟ ਗੀਤਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਦਾ ਐਂਡ ਹੀ ਕਰਵਾਏਗੀ | ਪਰ ਹੁਣ ਹੁਣ ਜੋ ਐਂਡ ਕਰਵਾ ਰਿਹਾ ਹੈ ਉਹ ਹੈ ਇਹ ਫਿਲਮ ਦਾ ਗੀਤ "ਲੋਗੋ ਮੁੱਛ ਦੇ" ਜਿਸਨੂੰ ਗਾਇਆ ਹੈ ਬੜੇ ਹੀ ਕਮਾਲ ਦੇ ਗੀਤਕਾਰ, ਅਦਾਕਾਰ ਤੇ ਗਾਇਕ ਅੰਮ੍ਰਿਤ ਮਾਨ ਨੇ | ਵੈਸੇ ਤਾਂ ਗੀਤ ਦਾ ਟਾਈਟਲ ਅੰਮ੍ਰਿਤ ਮਾਨ Amrit Maan ਦੇ ਮੁੱਛਾਂ ਦੇ ਸਟਾਈਲ ਤੇ ਪੂਰਾ ਢੁੱਕਦਾ ਹੈ | ਇਸ ਗੀਤ ਨੂੰ ਲਿਖਿਆ ਹੈ ਬੜੇ ਹੀ ਕਮਾਲ ਦੇ ਲਿਖਾਰੀ "ਰਵੀ ਰਾਜ" ਨੇ ਤੇ ਸੰਗੀਤ ਦਿੱਤੋ ਹੈ "ਗੁਰਮੀਤ ਸਿੰਘ" ਨੇ |

ਗੀਤ ਪੂਰਾ ਬੰਬ ਹੈ ਤੇ ਯੂ ਟੀਊਬ ਤੇ 20 ਨੰਬਰ ਤੇ ਟਰੇਂਡਿੰਗ ਕਰ ਰਿਹਾ ਹੈ | ਟਰੇਂਡਿੰਗ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਗੀਤ ਨੂੰ ਕੱਲੇ ਕੱਲੇ ਨੇ ਕਿੰਨੀ ਵਾਰ ਰਿਪਿਟ ਤੇ ਲਾ ਕੇ ਸੁਣਿਆ ਹੋਏਗਾ | ਜੇ ਤਾਂ ਤੁਸੀਂ ਇਹ ਗੀਤ ਸੁਨ ਲਿਆ ਹੈ ਤੇ ਠੀਕ ਆ ਜੇ ਹੱਲੇ ਤਕ ਨਹੀਂ ਸੁਣਿਆ ਤੇ ਇਕ ਵਾਰ ਜਰੂਰ ਸੁਣੋ, ਜੇ ਤੁਸੀਂ ਵੀ ਤੁਸੀਂ ਬੈਕ ਟੁ ਬੈਕ ਇਸ ਗੀਤ ਨੂੰ ਨਾ ਸੁਣਿਆ ਤੇ ਫੇਰ ਦੱਸਣਾ |

Edited By: Gourav Kochhar


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network