ਗਾਇਕ ਆਰ ਨੇਤ ਦਾ ਨਵਾਂ ਗੀਤ ‘ਬਾਪੂ ਬੰਬ ਬੰਦਾ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Rupinder Kaler  |  May 10th 2021 04:53 PM |  Updated: May 10th 2021 04:53 PM

ਗਾਇਕ ਆਰ ਨੇਤ ਦਾ ਨਵਾਂ ਗੀਤ ‘ਬਾਪੂ ਬੰਬ ਬੰਦਾ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਗਾਇਕ ਆਰ ਨੇਤ ਦਾ ਨਵਾਂ ਗਾਣਾ ‘ਬਾਪੂ ਬੰਬ ਬੰਦਾ’ ਰਿਲੀਜ਼ ਹੋ ਗਿਆ ਹੈ ਇਸ ਗੀਤ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਗੀਤ ਆਰ ਨੇਤ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਆਰ ਨੇਤ ਦੇ ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ।

R Nait Pic Courtesy: Instagram

ਹੋਰ ਪੜ੍ਹੋ :

ਅਫਸਾਨਾ ਖ਼ਾਨ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ, ਮਾਂ ਨਾਲ ਵੀਡੀਓ ਕੀਤਾ ਸਾਂਝਾ

R Nait Pic Courtesy: Instagram

ਇਸ ਗੀਤ ਵਿੱਚ ਬਾਪੂ ਤੇ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਗਿਆ ਹੈ । ਇਹ ਗੀਤ ਕਾਫੀ ਇਮੋਸ਼ਨਲ ਵੀ ਹੈ । ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਰਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ ।

ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਆਰ ਨੇਤ ਨੇ ਹੀ ਲਿਖੇ ਹਨ ਤੇ ਉਸ ਨੇ ਇਹ ਗੀਤ ਗਾਇਆ ਹੈ ਜਦੋਂ ਕਿ ਗੀਤ ਦਾ ਮਿਊਜ਼ਿਕ Music Nasha  ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਘਰੇ ੀਨਦiੳ ਨੇ ਤਿਆਰ ਕੀਤੀ ਹੈ ।ਇਸ ਤੋਂ ਪਹਿਲਾਂ Gry India  ਦਾ ਗੀਤ ਪੰਜਾਬੀ ਗਾਇਕ ਅੰਮ੍ਰਿਤ ਮਾਨ ਨਾਲ ‘ਮਿੱਠਾ-ਮਿੱਠਾ’ ਰਿਲੀਜ਼ ਹੋਇਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network