ਵਿਆਹ ਦੀ 11ਵੀਂ ਵਰ੍ਹੇਗੰਢ ‘ਤੇ ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਦੇ ਨਾਲ ਕੀਤਾ ਪਤੀ ਰਾਜ ਕੁੰਦਰਾ ਨੂੰ ਵਿਸ਼

Reported by: PTC Punjabi Desk | Edited by: Lajwinder kaur  |  November 22nd 2020 11:33 AM |  Updated: November 22nd 2020 11:33 AM

ਵਿਆਹ ਦੀ 11ਵੀਂ ਵਰ੍ਹੇਗੰਢ ‘ਤੇ ਸ਼ਿਲਪਾ ਸ਼ੈੱਟੀ ਨੇ ਪਿਆਰੀ ਜਿਹੀ ਪੋਸਟ ਦੇ ਨਾਲ ਕੀਤਾ ਪਤੀ ਰਾਜ ਕੁੰਦਰਾ ਨੂੰ ਵਿਸ਼

ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੀ ਖੁਸ਼ੀਆਂ ਫੈਨਜ਼ ਦੇ ਨਾਲ ਜ਼ਰੂਰ ਸਾਂਝੀਆਂ ਕਰਦੀ ਹੈ । ਇਸ ਵਾਰ ਉਨ੍ਹਾਂ ਨੇ ਆਪਣੇ ਵਿਆਹ ਦੀ ਵ੍ਹਰੇਗੰਢ ਮੌਕੇ ਉੱਤੇ ਖ਼ਾਸ ਪੋਸਟ ਪਾਈ ਹੈ ।

inside pic of wedding photo of raj and shilpa

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਲਈ ਗਾਇਆ ਪਿਆਰਾ ਜਿਹਾ ਗੀਤ, ਮਾਂ-ਧੀ ਦਾ ਕਿਊਟ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਆਪਣੀ 11ਵੀਂ ਮੈਰੀਜ ਐਨੀਵਰਸਰੀ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਲਾਈਫ ਪਾਰਟਨਰ ਰਾਜ ਕੁੰਦਰਾ ਦੇ ਲਈ ਲਿਖਿਆ ਹੈ- ‘ਕੋਈ ਫਿਲਟਰ ਨਹੀਂ ਅਸਲੀ ਪਿਆਰ..

ਜਿਵੇਂ ਕਿ ਅਸੀਂ ਅੱਜ 11 ਸਾਲ ਪੂਰੇ ਕਰ ਲਏ ਨੇ ਤਾਂ ਮੇਰੀਆਂ ਅੱਖਾਂ (ਤੁਹਾਡੇ ਉੱਤੇ) ਹੀ ਰਹੇਗੀ । ਕੁਝ ਵੀ ਕਦੇ ਨਹੀਂ ਬਦਲਿਆ..ਕੀ ਸੀ ... ਫਿਰ ਵੀ ਹੈ!'

inside pic of shilpa shetty wished raj kundra   ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਵਾਹ! 11 ਸਾਲ ਅਤੇ ਗਿਣਤੀ ਨਹੀਂ! ਹੈਪੀ ਮੈਰੀਜ ਐਨੀਵਰਸਰੀ ਮੇਰੀ ਕੁਕੀ ਰਾਜ ਕੁੰਦਰਾ । ਨਾਲ ਹੀ ਉਨ੍ਹਾਂ ਆਪਣੀ ਤੇ ਰਾਜ ਕੁੰਦਰਾ ਦੀ ਪਿਆਰੀ ਜਿਹੀ ਫੋਟੋ ਸ਼ੇਅਰ ਕੀਤੀ ਹੈ ।

shilpa and raj kundra

ਇਹ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਮੈਰੀਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ ।

shilpa and raj


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network