ਸ਼ਾਹਿਦ ਕਪੂਰ ਦੀ ਲਿਪਕਿੱਸ ਨੇ ਸੋਸ਼ਲ ਮੀਡੀਆ 'ਤੇ ਪਵਾਏ ਪਵਾੜੇ, ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  November 09th 2018 09:19 AM |  Updated: November 09th 2018 09:44 AM

ਸ਼ਾਹਿਦ ਕਪੂਰ ਦੀ ਲਿਪਕਿੱਸ ਨੇ ਸੋਸ਼ਲ ਮੀਡੀਆ 'ਤੇ ਪਵਾਏ ਪਵਾੜੇ, ਦੇਖੋ ਤਸਵੀਰਾਂ 

ਦੀਵਾਲੀ ਦਾ ਤਿਉਹਾਰ ਆਮ ਲੋਕਾਂ ਸਮੇਤ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਮਨਾਇਆ ਹੈ । ਇਸੇ ਤਰ੍ਹਾਂ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਵੀ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਮਨਾਈ ਹੈ ।ਇਸ ਖਾਸ ਮੌਕੇ 'ਤੇ ਸ਼ਾਹਿਦ ਦੀ ਪਤਨੀ ਮੀਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਇਸ ਤਸਵੀਰ ਵਿੱਚ ਮੀਰਾ ਸ਼ਾਹਿਦ ਨੂੰ ਲਿਪਕਿੱਸ ਕਰਦੀ ਹੋਈ ਇਖਾਈ ਦੇ ਰਹੀ ਹੈ । ਇਸ ਤਸਵੀਰ ਦੇ ਨਾਲ ਹੀ ਮੀਰਾ ਨੇ ਲਿਖਿਆ ਹੈ ਕਿ "ਸਿਰਫ ਪਿਆਰ ਹੈਪੀ ਦੀਵਾਲੀ" ।

ਹੋਰ ਵੇਖੋ :ਅਕਸ਼ੇ ਕੁਮਾਰ ਪਹੁੰਚਣਗੇ ਮੰਗਲ ਗ੍ਰਹਿ ‘ਤੇ ,ਦੇਖੋ ਕਿਸ ਤਰ੍ਹਾਂ

https://www.instagram.com/p/Bp4iqWYAEeV/?utm_source=ig_embed

ਕੁਝ ਪ੍ਰਸ਼ੰਸਕ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ ਪਰ ਕੁਝ ਲੋਕ ਉਹਨਾਂ ਦੇ ਇੰਸਸਟਾਗ੍ਰਾਮ 'ਤੇ ਕਮੈਂਟ ਕਰਨ ਲੱਗੇ ਹਨ ।

ਹੋਰ ਵੇਖੋ :ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ

Shahid and Mira share steamy kiss. Shahid and Mira share steamy kiss.

ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਭਾਰਤੀ ਸਭਿਆਚਾਰ ਦੀਆਂ ਧੱਜੀਆਂ ਉੱਡਾ ਦਿੱਤੀਆਂ, ਵੈਲੇਂਟਾਈਨ ਤੇ ਦੀਵਾਲੀ ਵਿੱਚ ਫਰਕ ਹੈ । ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ਹੈ ਮੀਰਾ ਇਹ ਦੀਵਾਲੀ ਹੈ ਤੁਹਾਡਾ ਹਨੀਮੂਨ ਨਹੀਂ । ਇੱਕ ਪ੍ਰਸ਼ੰਸਕ ਨੇ ਤਾਂ ਨਸੀਹਤ ਦੇ ਦਿੱਤੀ ਕਿ ਰੋਮਾਂਸ ਬੰਦ ਕਮਰੇ ਵਿੱਚ ਕਰੋ ।

ਹੋਰ ਵੇਖੋ :ਕੀ ਸਰਗੁਣ ਮਹਿਤਾ ਹੈ ਗਰਭਵਤੀ, ਰਵੀ ਕਰਨਗੇ ਖੁਲਾਸਾ

Shahid and Mira share steamy kiss. Shahid and Mira share steamy kiss.

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੂਸਰੀ ਵਾਰ ਮਾਤਾ ਪਿਤਾ ਬਣੇ ਹਨ । ਉਹਨਾਂ ਦੀ ਦੂਜੀ ਔਲਾਦ ਦੇ ਰੂਪ ਵਿੱਚ ਇੱਕ ਬੇਟਾ ਹੋਇਆ ਹੈ, ਜਿਸ ਦਾ ਨਾਂ ਉਹਨਾਂ ਨੇ ਜੈਨ ਰੱੱਖਿਆ ਹੈ । ਸ਼ਾਹਿਦ ਦੀ ਇੱਕ ਬੇਟੀ ਵੀ ਹੈ ਜਿਸ ਦਾ ਨਾਂ ਉਹਨਾਂ ਨੇ ਮੀਸ਼ਾ ਕਪੂਰ ਰੱਖਿਆ ਹੈ ।

Shahid and Mira share steamy kiss. Shahid and Mira share steamy kiss.


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network