ਕੋਰੋਨਾ ਕਾਲ ‘ਚ ਇੰਝ ਹੋ ਰਹੇ ਵਿਆਹ, ਵੇਖੋ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਕਿਵੇਂ ਕੀਤੀ ਗਈ ਹਲਦੀ ਸੈਰੇਮਨੀ

Reported by: PTC Punjabi Desk | Edited by: Shaminder  |  September 30th 2020 11:30 AM |  Updated: September 30th 2020 11:53 AM

ਕੋਰੋਨਾ ਕਾਲ ‘ਚ ਇੰਝ ਹੋ ਰਹੇ ਵਿਆਹ, ਵੇਖੋ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਕਿਵੇਂ ਕੀਤੀ ਗਈ ਹਲਦੀ ਸੈਰੇਮਨੀ

ਕੋਰੋਨਾ ਵਾਇਰਸ ਨੇ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ । ਅੱਜ ਕੱਲ੍ਹ ਵਿਆਹਾਂ ‘ਚ ਵੀ  ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ ।ਇਸ ਦੇ ਨਾਲ ਹੀ ਚਿਹਰਿਆਂ ‘ਤੇ ਮਾਸਕ ਦਾ ਵੀ ਧਿਆਨ ਰੱਖਿਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ।

Social distancing Social distancing

ਜਿਸ ‘ਚ ਕੁੜੀ ਨੂੰ ਵੱਟਣਾ ਮਲਿਆ ਜਾ ਰਿਹਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ:ਘਰ ਰਹਿ-ਰਹਿ ਹੋ ਚੁੱਕੇ ਹੋ ਬੋਰ ਅਤੇ ਵੀਕੇਂਡ ਨੂੰ ਬਨਾਉਣਾ ਚਾਹੁੰਦੇ ਹੋ ਖ਼ਾਸ ਤਾਂ ਇਨ੍ਹਾਂ ਥਾਵਾਂ ‘ਤੇ ਜਾ ਕੇ ਕਰ ਸਕਦੇ ਹੋ ਆਊਟਿੰਗ

social Distance social Distance

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁੜੀ ਨੂੰ ਵਟਣਾ ਲਗਾਉਣ ਵਾਲੀਆਂ ਔਰਤਾਂ ਸਫੇਦੀ ਕਰਨ ਵਾਲੇ ਰੋਲਰ ਦੇ ਨਾਲ ਕੁੜੀ ਨੂੰ ਵਟਣਾ ਲਗਾ ਰਹੀਆਂ ਹਨ।

haldi haldi

ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।

 

View this post on Instagram

 

?? Social distancing waali haldi ceremony!!! Covid ab kya kya karvaayega ?? ?: Twitter

A post shared by Voompla (@voompla) on

ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਇਸ ਵਾਇਰਸ ਦੀ ਲਪੇਟ ‘ਚ ਆਉਣ ਨਾਲ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network