ਸਰਗੁਨ ਮਹਿਤਾ ਨੇ ਐਮੀ ਵਿਰਕ ਅਤੇ ਨਿਮਰਤ ਖਹਿਰਾ ਦੇ ਨਾਲ ਤਸਵੀਰ ਕੀਤੀ ਸਾਂਝੀ

Reported by: PTC Punjabi Desk | Edited by: Shaminder  |  September 30th 2020 04:22 PM |  Updated: September 30th 2020 04:22 PM

 ਸਰਗੁਨ ਮਹਿਤਾ ਨੇ ਐਮੀ ਵਿਰਕ ਅਤੇ ਨਿਮਰਤ ਖਹਿਰਾ ਦੇ ਨਾਲ ਤਸਵੀਰ ਕੀਤੀ ਸਾਂਝੀ

ਸਰਗੁਨ ਮਹਿਤਾ ਨੇ ਐਮੀ ਵਿਰਕ ਅਤੇ ਨਿਮਰਤ ਖਹਿਰਾ ਦੇ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਐਮੀ ਵਿਰਕ ਬੈਠੇ ਕੱਦੂ ਛਿੱਲ ਰਹੇ ਨੇ ਜਦੋਂਕਿ ਸਰਗੁਨ ਅਤੇ ਨਿਮਰਤ ਖਹਿਰਾ ਦੋਵੇਂ ਜਣੀਆਂ ਸਟਾਰਬੱਕ ਹੱਥ ‘ਚ ਫੜੀ ਨਜ਼ਰ ਆ ਰਹੀਆਂ ਨੇ ।

ammy Virk And Sargun ammy Virk And Sargun

ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਸਰਗੁਨ ਮਹਿਤਾ ਨੇ ਲਿਖਿਆ ਕਿ’ਮੁੰਡਿਆਂ ਦੇ ਹੱਥ ‘ਚ ਸਟਾਰਬੱਕ ਫੱਬਦਾ, ਤੇ ਮੁੰਡਿਆਂ ਦੇ ਹੱਥ ‘ਚ ਕੱਦੂ’।ਇਸ ਤਸਵੀਰ ‘ਚ ਐਮੀ ਵਿਰਕ ਮੂੰਹ ਬਣਾਈ ਬੈਠੇ ਨੇ । ਜਦੋਂਕਿ ਨਿਮਰਤ ਅਤੇ ਸਰਗੁਨ ਦੋਵੇਂ ਹੱਸ ਰਹੀਆਂ ਹਨ ।

ਹੋਰ ਪੜ੍ਹੋ: ਲਾਕਡਾਊਨ ਦੌਰਾਨ ਸਰਗੁਨ ਮਹਿਤਾ ਦੇ ਪਤੀ ਐਕਟਰ ਤੋਂ ਬਣੇ ਕਵੀ, ਕਵਿਤਾ ‘ਆਂਕੜੇ’ ਹੋ ਰਹੀ ਵਾਇਰਲ

ਇਸ ਤਸਵੀਰ ਨੂੰ ਤਿੰਨਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਹੋ ਸਕਦਾ ਹੈ ਕਿ ਇਹ ਤਸਵੀਰਾਂ ਤਿੰਨਾਂ ਦੇ ਅਗਲੇ ਪ੍ਰਾਜੈਕਟ ਦੀਆਂ ਹਨ ।

Sargun-Mehta Sargun-Mehta

ਨਿਮਰਤ ਖਹਿਰਾ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅੱਜ ਹੀ ਨਿਮਰਤ ਲ਼ਖਹਿਰਾ ਦੇ ਨਾਲ ਗੀਤ ‘ਚ ਨਜ਼ਰ ਆਏ ਹਨ ‘ਸੂਰਜਾਂ ਵਾਲੇ’ ਟਾਈਟਲ ਹੇਠ ਆਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network