ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰੈਂਪ 'ਤੇ ਸਰੀਰਕ ਤੌਰ 'ਤੇ ਅਸਮਰਥ ਔਰਤਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਹ ਔਰਤਾਂ ਹਾਲਾਂਕਿ ਕੈਟ ਵਾਕ ਤਾਂ ਨਹੀਂ ਸਨ ਕਰ ਸਕਦੀਆਂ,ਪਰ ਉਨ੍ਹਾਂ ਦੇ ਹੌਸਲੇ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਅਤੇ ਉਨ੍ਹਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ।
https://www.instagram.com/p/BvbN9E5l4DC/
ਸਾਰਾ ਗੁਰਪਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "at to be at
#samaan women’ of worth award. Gained strength and energy by seeing these superwomen walking on ramp on wheel ??
Ehna di himmat vekh k I was speechless ...true example of strong woman ?? thank you for inspiring God bless them"
https://www.instagram.com/p/BvbN9E5l4DC/
ਇਸ ਵੀਡੀਓ ਨੂੰ ਵੇਖ ਲੋਕ ਕਮੈਂਟ ਕਰ ਰਹੇ ਨੇ ਅਤੇ ਇਨ੍ਹਾਂ ਔਰਤਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਵੀ ਕਰ ਰਹੇ ਨੇ ।