ਸਪਨਾ ਚੌਧਰੀ ਨੇ ਕੁਝ ਇਸ ਤਰ੍ਹਾਂ ਮਨਾਈ ਹੋਲੀ, ਦੇਖੋ ਵੀਡਿਓ
ਹੋਲੀ ਦੇ ਮੌਕੇ ਤੇ ਸਪਨਾ ਚੌਧਰੀ ਦਾ ਡਾਂਸ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ । ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਛਾਇਆ ਹੋਇਆ ਹੈ । ਇਸ ਵੀਡਿਓ ਵਿੱਚ ਸਪਨਾ ਚੌਧਰੀ ਹੋਲੀ ਦੇ ਗਾਣੇ ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸਪਨਾ ਚੌਧਰੀ ਇਸ ਵੀਡਿਓ ਵਿੱਚ 'तेरा स्विमिंग पूल बनवा दूंगा' ਗਾਣੇ ਤੇ ਖੂਬ ਠੁਮਕੇ ਲਗਾ ਰਹੀ ਹੈ । ਇਸ ਵੀਡਿਓ ਵਿੱਚ ਛੋਟੀ ਕੁੜੀ ਸਪਨਾ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ ।
Sapna Choudhary
ਹੋਲੀ ਕਰਕੇ ਸਪਨਾ ਚੌਧਰੀ ਦਾ ਇਹ ਵੀਡਿਓ ਹਰ ਕੋਈ ਦੇਖ ਰਿਹਾ ਹੈ । ਹਰ ਕੋਈ ਇਸ ਵੀਡਿਓ ਤੇ ਕਮੈਂਟ ਕਰ ਰਿਹਾ ਹੈ । ਸਪਨਾ ਚੌਧਰੀ ਆਪਣੇ ਅੰਦਾਜ ਵਿੱਚ ਆਪਣੇ ਫੈਨਸ ਨੂੰ ਹੋਲੀ ਦੀ ਵਧਾਈ ਦੇ ਰਹੀ ਹੈ ।
https://www.instagram.com/p/BvGVESdgmfW/?utm_source=ig_embed
ਸਪਨਾ ਚੋਧਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਭੋਜਪੁਰੀ, ਪੰਜਾਬੀ, ਹਿੰਦੀ ਸਨੇਮਾ ਵਿੱਚ ਧੂਮ ਮਚਾ ਚੁੱਕੇ ਹਨ । ਸਪਨਾ ਚੌਧਰੀ ਦਾ ਇਹ ਡਾਂਸ ਵੀਡਿਓ ਬਹੁਤ ਹੀ ਮਜੇਦਾਰ ਹੈ ਤੇ ਉਹ ਜਮ ਕੇ ਡਾਂਸ ਕਰ ਰਹੀ ਹੈ ।