ਜਦੋਂ ਸਪਨਾ ਚੌਧਰੀ ਤੇ ਰਾਖੀ ਸਾਵੰਤ ਦਾ ਸਟੇਜ਼ ’ਤੇ ਹੋਇਆ ਡਾਂਸ ਮੁਕਾਬਲਾ, ਇੱਕ ਕਰੋੜ ਦੇ ਕਰੀਬ ਲੋਕਾਂ ਦੇਖਿਆ ਵੀਡੀਓ

Reported by: PTC Punjabi Desk | Edited by: Rupinder Kaler  |  September 18th 2020 11:12 AM |  Updated: September 18th 2020 11:54 AM

ਜਦੋਂ ਸਪਨਾ ਚੌਧਰੀ ਤੇ ਰਾਖੀ ਸਾਵੰਤ ਦਾ ਸਟੇਜ਼ ’ਤੇ ਹੋਇਆ ਡਾਂਸ ਮੁਕਾਬਲਾ, ਇੱਕ ਕਰੋੜ ਦੇ ਕਰੀਬ ਲੋਕਾਂ ਦੇਖਿਆ ਵੀਡੀਓ

ਸਪਨਾ ਚੌਧਰੀ ਦਾ ਹਰ ਗਾਣਾ ਆਉਂਦੇ ਹੀ ਤਹਿਲਕਾ ਮਚਾ ਦਿੰਦਾ ਹੈ । ਉਹਨਾਂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਹਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ । ਇਸ ਸਭ ਦੇ ਚਲਦੇ ਸਪਨਾ ਚੌਧਰੀ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸਪਨਾ ਚੌਧਰੀ ਇੱਕਲੀ ਹੀ ਨਹੀਂ ਹੈ ਬਲਕਿ ਉਹਨਾਂ ਦੇ ਨਾਲ ਰਾਖੀ ਸਾਵੰਤ ਵੀ ਦਿਖਾਈ ਦੇ ਰਹੇ ਹਨ ।

sapna

ਇਸ ਵੀਡੀਓ ਨੂੰ ਹੁਣ ਤੱਕ 68 ਲੱਖ ਵੀਵਰਜ਼ ਮਿਲ ਚੁੱਕੇ ਹਨ ਜਦੋਂਕਿ ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ । ਇਸ ਵੀਡੀਓ ਵਿੱਚ ਸਪਨਾ ਕਹਿੰਦੀ ਹੈ ਕਿ ਮੈਂ ਡਾਂਸ ਕਰਕੇ ਦਿਖਾਵਾਂ ਪਰ ਪਹਿਲਾਂ ਆਪਣੇ ਫੋਨ ਬੰਦ ਕਰ ਲਓ।

ਹੋਰ ਪੜ੍ਹੋ :

 

ਫਲੈਸ਼ ਬੰਦ ਕਰ ਦਿਓ ਕਿਉਂਕਿ ਅੱਖਾਂ ਅੰਨੀਆਂ ਹੋ ਜਾਂਦੀਆਂ ਹਨ । ਇਸੇ ਦੌਰਾਨ ਰਾਖੀ ਕਹਿੰਦੀ ਹੈ ਕਿ ਕਿੰਨੀ ਸਵੀਟ ਹੈ ਸਪਨਾ ਚੌਧਰੀ ਮੇਰੀ ਤਾਂ ਬਹੁਤ ਫੈਵਰੇਟ ਹੈ । ਇਸ ਤੋਂ ਬਾਅਦ ਦੋਵੇਂ ਇੱਕ ਮਸ਼ਹੂਰ ਗਾਣੇ ਤੇ ਡਾਂਸ ਕਰਨ ਲੱਗ ਜਾਂਦੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network