ਸੰਜੇ ਦੱਤ ਦੀ ਪਤਨੀ ਮਾਨਯਤਾ ਨੇ ਤਸਵੀਰਾਂ ਜ਼ਰੀਏ ਖੋਲੇ ਜ਼ਿੰਦਗੀ ਦੇ ਰਾਜ, ਦੇਖੋ ਤਸਵੀਰਾਂ
ਸੰਜੇ ਦੱਤ ਦੀ ਸਟਾਈਲਿਸ਼ ਪਤਨੀ ਮਾਨਯਤਾ ਦੱਤ ਸੋਸ਼ਲ ਮੀਡੀਆ 'ਤੇ ਬਹੁਤ ਅੱਪਡੇਟ ਰਹਿੰਦੀ ਹੈ । ਉਹ ਸੋਸ਼ਲ ਮੀਡੀਆ ਤੇ ਇੱਕ ਤੋਂ ਵੱਧ ਇੱਕ ਖੂਬਸੁਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਹਨਾਂ ਦੀਆਂ ਇਹਨਾਂ ਤਸਵੀਰਾਂ ਤੋਂ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਸਾਫ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨੇ ਜ਼ਿੰਦਾ ਦਿਲ ਹਨ ।ਉਹਨਾਂ ਨੇ ਆਪਣੀ ਇੱਕ ਪੋਸਟ ਦੇ ਜ਼ਰੀਏ ਉਹਨਾਂ ਦੀ ਜ਼ਿੰਦਗੀ ਦਾ ਇੱਕ ਰਾਜ ਦੱਸਿਆ ਹੈ ।
ਹੋਰ ਵੇਖੋ : ਕਾਮੇਡੀ ਸਟਾਰ ਸੁਨੀਲ ਗ੍ਰੋਵਰ ਕਪਿਲ ਸ਼ਰਮਾ ਨੂੰ ਦੇਣਗੇ ਵੱਡੀ ਟੱਕਰ, ਦੇਖੋ ਤਸਵੀਰਾਂ
https://www.instagram.com/p/Bk-vOrcD4cc/
ਉਹਨਾਂ ਦੀ ਦੱਸੀ ਇਸ ਗੱਲ 'ਤੇ ਸਾਰੇ ਲੋਕ ਅਮਲ ਕਰਨ ਤਾਂ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ । ਦਰਅਸਲ ਮਾਨਯਤਾ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ "ਜਦੋਂ ਉਹ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ਵਿੱਚ ਹੁੰਦੀ ਹੈ, ਤਾਂ ਉਹ ਸਭ ਤੋਂ ਜਿਆਦਾ ਖੁਸ਼ ਹੁੰਦੀ ਹੈ ਤਾਂ ਕਿ ਜ਼ਿੰਦਗੀ ਨੂੰ ਦੱਸ ਸਕੇ ਕਿ ਉਸ ਨੇ ਗਲਤ ਇਨਸਾਨ ਨਾਲ ਪੰਗਾ ਲਿਆ ਹੈ"।
ਹੋਰ ਵੇਖੋ : ਸੰਜੇ ਦੱਤ ਦੀ ਬਲਾਕਬਸਟਰ ਫਿਲਮ ਸੜਕ ਦੇ ਦੂਜੇ ਭਾਗ ਦਾ ਐਲਾਨ , ਇਹ ਹੋਵੇਗੀ ਫਿਲਮ ਦੀ ਸਟਾਰ ਕਾਸਟ
https://www.instagram.com/p/BqdUptsjogK/?utm_source=ig_embed
ਤੁਸੀਂ ਇਹ ਸਭ ਕੁਝ ਉਹਨਾਂ ਦੀ ਫੋਟੋ ਦੀ ਕੈਪਸ਼ਨ ਵਿੱਚ ਦੇਖ ਸਕਦੇ ਹੋ ।ਜ਼ਾਹਿਰ ਹੈ ਕਿ ਮਾਯਨਤਾ ਦੇ ਜੀਵਨ ਦਾ ਇਹ ਮੂਲ ਮੰਤਰ ਹੈ ਇਸ ਲਈ ਉਹ ਆਪਣੇ ਜੀਵਨ ਦੇ ਹਰ ਪਲ ਨੂੰ ਖੁੱਲ ਕੇ ਜਿਉਂਦੀ ਹੈ ਜਿਸ ਦਾ ਅੰਦਾਜ਼ਾ ਉਹਨਾਂ ਦੀਆਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ।ਮਾਨਯਤਾ ਹਰ ਖੂਬਸੁਰਤ ਪਲ ਨੂੰ ਤਸਵੀਰਾਂ ਵਿੱਚ ਕੈਦ ਕਰ ਲੈਂਦੀ ਹੈ ਤੇ ਕਈ ਵਾਰ ਤਾਂ ਸੋਸ਼ਲ ਮੀਡੀਆਂ ਤੇ ਵੀ ਸ਼ੇਅਰ ਕਰਦੀ ਹੈ ।ਇਹ ਤਸਵੀਰਾਂ ਲੋਕਾਂ ਨੂੰ ਵੀ ਖੂਬ ਪਸੰਦ ਆਉਂਦੀਆਂ ਹਨ ।
ਹੋਰ ਵੇਖੋ : ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀਆਂ ਹੌਟ ਅਦਾਵਾਂ ,ਵੀਡਿਓ ਹੋਇਆ ਵਾਇਰਲ
https://www.instagram.com/p/Bp_NnXaj4Rx/