ਤੈਮੂਰ ਦੀਆਂ ਵਧੀਆਂ ਸ਼ਰਾਰਤਾਂ, ਪਰੇਸ਼ਾਨ ਹੋਈ ਕਰੀਨਾ ਕਪੂਰ, ਦੇਖੋ ਵੀਡਿਓ  

Reported by: PTC Punjabi Desk | Edited by: Rupinder Kaler  |  January 08th 2019 06:42 PM |  Updated: January 08th 2019 06:42 PM

ਤੈਮੂਰ ਦੀਆਂ ਵਧੀਆਂ ਸ਼ਰਾਰਤਾਂ, ਪਰੇਸ਼ਾਨ ਹੋਈ ਕਰੀਨਾ ਕਪੂਰ, ਦੇਖੋ ਵੀਡਿਓ  

ਕਰੀਨਾ ਕਪੂਰ ਦੇ ਲਾਡਲੇ ਤੈਮੂਰ ਜਿਵੇਂ ਜਿਵੇਂ ਵੱਡੇ ਹੋ ਰਹੇ ਹਨ । ਉਸੇ ਤਰ੍ਹਾਂ ਉਸ ਦੀਆਂ ਸ਼ਰਾਰਤਾਂ ਅਤੇ ਮਸਤੀ ਵੀ ਵੱਧਦੀ ਜਾ ਰਹੀ ਹੈ । ਤੈਮੂਰ ਦੀਆਂ ਜਿਸ ਤਰ੍ਹਾਂ ਦੀਆਂ ਵੀਡਿਓ ਸਾਹਮਣੇ ਆ ਰਹੀਆਂ ਹਨ ਉਸ ਤੋਂ ਲਗਦਾ ਹੈ ਕਿ ਉਹ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਹਨ । ਕੁਝ ਦਿਨ ਪਹਿਲਾਂ ਉਹ ਬਿੱਲੀ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ ਸਨ ।

https://www.instagram.com/p/BsVxPJ4AnDZ/

ਪਰ ਤਾਜਾ ਵੀਡਿਓ ਵਿੱਚ ਉਹ ਇੱਕ ਮੁਰਗੀ ਦੇ ਪਿੱਛੇ ਦੋੜਦੇ ਹੋਏ ਨਜ਼ਰ ਆ ਰਹੇ ਹਨ । ਤੈਮੂਰ ਦੀ ਇਸ ਵੀਡਿਓ ਵਿੱਚ ਕਰੀਨਾ ਉਸ ਦੀ ਨੈਨੀ ਅਤੇ ਬਾਡੀਗਾਰਡ ਵੀ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਤੈਮੂਰ ਮੁਰਗੀ ਦੇ ਪਿੱਛੇ ਭੱਜ ਰਹੇ ਹਨ ਜਦੋਂ ਕਿ ਉਸ ਦੀ ਨੈਨੀ ਅਤੇ ਬਾਡੀਗਾਰਡ ਤੈਮੂਰ ਦੇ ਪਿੱਛੇ ਭਜ ਰਹੇ ਹਨ ।

https://www.instagram.com/p/BsSUu8HAR8L/

ਇਸ ਵੀਡਿਓ ਵਿੱਚ ਤੈਮੂਰ ਦਾ ਪੂਰਾ ਧਿਆਨ ਮੁਰਗੀ ਵਿੱਚ ਹੈ । ਮੁਰਗੀ ਭੱਜਦੇ ਭੱਜਦੇ ਬੱਸ ਦੇ ਥੱਲੇ ਚਲੇ ਜਾਂਦੀ ਹੈ । ਪਰ ਤੈਮੂਰ ਮੁਰਗੀ ਦਾ ਪਿੱਛਾ ਨਹੀਂ ਛੱਡਦੇ ।ਤੈਮੂਰ ਕੁਝ ਦਿਨ ਪਹਿਲਾ ਹੀ ਦੋ ਸਾਲ ਦੇ ਹੋਏ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network