ਰੁਪਿੰਦਰ ਹਾਂਡਾ ਨੇ ਮੁੱਕੇ ਮਾਰ-ਮਾਰ ਕੱਢਿਆ ਦਿਲ ਦਾ ਗੁਬਾਰ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  November 01st 2018 12:37 PM |  Updated: November 01st 2018 12:37 PM

ਰੁਪਿੰਦਰ ਹਾਂਡਾ ਨੇ ਮੁੱਕੇ ਮਾਰ-ਮਾਰ ਕੱਢਿਆ ਦਿਲ ਦਾ ਗੁਬਾਰ ,ਵੇਖੋ ਵੀਡਿਓ 

ਰੁਪਿੰਦਰ ਹਾਂਡਾ ਨੂੰ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਚੜਿਆ ਹੋਇਆ ਹੈ ਅਤੇ ਆਪਣੇ ਇਸ ਗੁੱਸੇ ਨੂੰ ਉਤਾਰਨ ਲਈ ਉਸ ਨੇ ਆਜਮਾ ਲਿਆ ਹੈ ਇੱਕ ਤਰੀਕਾ । ਇਸ ਤਰੀਕੇ ਨੂੰ ਅਪਣਾ ਕੇ ਉਹ ਜਿੱਥੇ ਆਪਣੇ ਦਿਲ ਦਾ ਗੁਬਾਰ ਕੱਢ ਰਹੀ ਹੈ । ਉੱਥੇ ਹੀ ਖੁਦ ਨੂੰ ਫਿਟ ਵੀ  ਰੱਖ ਰਹੀ ਹੈ । ਦਿਲ ਦਾ ਗੁਬਾਰ ! ਨਹੀਂ ਸਮਝੇ ਚਲੋ ਅਸੀਂ ਹੀ ਤੁਹਾਨੂੰ ਦੱਸ ਦੇ ਹਾਂ ਕਿ ਆਖਿਰ ਪੂਰਾ ਮਾਮਲਾ ਹੈ ਕੀ ?

ਹੋਰ ਵੇਖੋ : ‘ਬੇਬੀ’ ਦੇ ਨਖਰੇ ਉਠਾਉਣ ਲਈ ਤਿਆਰ ਨੇ ਥਾਮਸ ਗਿੱਲ

https://www.instagram.com/p/BpmSU0eHUbV/?hl=en&taken-by=rupinderhandaofficial

ਦਰਅਸਲ ਰੁਪਿੰਦਰ ਹਾਂਡਾ ਦਿਲ ਦਾ ਗੁਬਾਰ ਨਹੀਂ ਬਲਕਿ ਆਪਣੀ ਤਾਕਤ ਨੂੰ ਆਜ਼ਮਾ ਰਹੀ ਹੈ । ਉਸ ਨੇ ਖੁਦ ਨੂੰ ਫਿੱਟ ਰੱਖਣ ਲਈ ਜਿਮ ਦਾ ਸਹਾਰਾ ਲਿਆ ਹੈ ਅਤੇ ਜਿਮ 'ਚ ਉਹ ਖੂਬ ਪਸੀਨਾ ਵਹਾ ਰਹੀ ਹੈ । ਜਿਮ 'ਚ ਪਹਿਲੇ ਦਿਨ ਉਨ੍ਹਾਂ ਨੇ ਖੂਬ ਪਸੀਨਾ ਵਹਾਇਆ ਅਤੇ ਉਸ ਦਾ ਇੱਕ ਵੀਡਿਓ ਵੀ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

rupinder handa rupinder handa

ਉਨ੍ਹਾਂ ਨੇ ਇਸ ਵੀਡਿਓ ਨੂੰ ਸਾਂਝਾ ਕਰਨ ਤੋਂ ਬਾਅਦ ਆਪਣੇ ਫਿਟਨੈੱਸ ਟਰੇਨਰ ਦਾ ਸ਼ੁਕਰੀਆ ਅਦਾ ਕੀਤਾ ਹੈ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਦਾ ਜਿਮ 'ਚ ਇਹ ਪਹਿਲਾ ਦਿਨ ਸੀ । ਤੁਸੀਂ ਵੀ ਵੇਖੋ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼ ਅਤੇ ਵੇਖੋ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਪਹਿਲਾ ਦਿਨ ਕਿਸ ਤਰ੍ਹਾਂ ਗੁਜ਼ਰਿਆ ਜਿਮ ਦੇ ਵਿੱਚ । ਰੁਪਿੰਦਰ ਹਾਂਡਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network