ਭੁੰਨੇ ਹੋਏ ਛੋਲੇ ਸਿਹਤ ਲਈ ਹੁੰਦੇ ਹਨ ਲਾਭਦਾਇਕ, ਅਨੀਮੀਆ ਦੀ ਕਮੀ ਹੁੰਦੀ ਹੈ ਦੂਰ
ਭੁੰਨੇ ਹੋਏ ਛੋਲੇ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ । ਇਹ ਸਿਹਤ ਨੂੰ ਬਹੁਤ ਸਾਰੇ ਫਾਇਦੇ ਪਹੁੰਚਾਉਂਦੇ ਹਨ । ਭੁੱਜੇ ਹੋਏ ਛੋਲਿਆਂ ‘ਚ ਕੈਲੋਰੀ ਬਹੁਤ ਹੀ ਘੱਟ ਹੁੰਦੀ ਹੈ ।ਇਸ ਨੂੰ ਤੁਸੀਂ ਸਨੈਕਸ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ । ਇਸ ‘ਚ ਵੱਡੀ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ ।
Image From Internet
ਹੋਰ ਪੜ੍ਹੋ : ਕਿਰਨ ਖੇਰ ਦੀ ਮੁੰਬਈ ਦੇ ਹਸਪਤਾਲ ਹੋਈ ਬੋਨ ਸਰਜਰੀ, ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਕੈਂਸਰ ਦਾ ਇਲਾਜ਼
Image From Internet
ਇਸ ਦੇ ਨਾਲ ਹੀ ਪ੍ਰੋਟੀਨ, ਵਿਟਾਮਿਨ, ਅਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦੇ ਹਨ । ਜੇ ਤੁਹਾਡੇ ‘ਚ ਖੂਨ ਦੀ ਕਮੀ ਹੈ ਤਾਂ ਤੁਸੀਂ ਭਰਪੂਰ ਮਾਤਰਾ ‘ਚ ਇਸ ਦਾ ਸੇਵਨ ਕਰੋ ਕਿਉਂਕਿ ਇਹ ਅਨੀਮੀਆ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ।
ਇਸ ਤੋਂ ਇਲਾਵਾ ਇਹ ਇਮਿਊਨਿਟੀ ਵੀ ਵਧਾਉਂਦੇ ਹਨ । ਇਨ੍ਹਾਂ ਦਾ ਸਵੇਰ ਦੇ ਸਮੇਂ ਸੇਵਨ ਕਰਨਾ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਛੋਲਿਆਂ ਦਾ ਸੇਵਨ ਸਹੀ ਰਹਿੰਦਾ ਹੈ ।ਕਿਉਂਕਿ ਇਸ ‘ਚ ਦੁੱਧ ਅਤੇ ਦਹੀ ਅਤੇ ਦੁੱਧ ਵਾਂਗ ਕੈਲਸ਼ੀਅਮ ਪਾਇਆ ਜਾਂਦਾ ਹੈ, ਇਸ ਨਾਲ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਇਆ ਜਾ ਸਕਦਾ ਹੈ ।