ਰਣਵੀਰ ਸਿੰਘ ਨੇ ਵਿਆਹ ਦੀ ਦੂਜੀ ਵ੍ਹਰੇਗੰਢ ਉੱਤੇ ਪਤਨੀ ਦੀਪਿਕਾ ਪਾਦੁਕੋਣ ਦੇ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਮਿਲੀਅਨ ‘ਚ ਆਏ ਲਾਈਕਸ

Reported by: PTC Punjabi Desk | Edited by: Lajwinder kaur  |  November 15th 2020 01:22 PM |  Updated: November 15th 2020 01:22 PM

ਰਣਵੀਰ ਸਿੰਘ ਨੇ ਵਿਆਹ ਦੀ ਦੂਜੀ ਵ੍ਹਰੇਗੰਢ ਉੱਤੇ ਪਤਨੀ ਦੀਪਿਕਾ ਪਾਦੁਕੋਣ ਦੇ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ, ਮਿਲੀਅਨ ‘ਚ ਆਏ ਲਾਈਕਸ

ਬਾਲੀਵੁੱਡ ਦੀ ਸਭ ਤੋਂ ਚਰਚਿਤ ਵਿਆਹੁਤਾ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਜਿਨ੍ਹਾਂ ਨੇ 14 ਨਵੰਬਰ 2018 ‘ਚ ਇਟਲੀ ‘ਚ ਵਿਆਹ ਕਰਵਾਇਆ ਸੀ। ਬਾਲੀਵੁੱਡ ਜਗਤ ਦੇ ਇਸ ਵਿਆਹ ਨੇ ਖੂਬ ਚਰਚਾ ਖੱਟੀ ਸੀ । ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਜੰਮਕੇ ਵਾਇਰਲ ਹੋਇਆਂ ਸਨ ।

deepika and ranveer wedding pic   ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਦਿਵਾਲੀ ‘ਤੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਰੋਮਾਂਟਿਕ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀਆਂ ਤਸਵੀਰਾਂ ਦੀਪਿਕਾ ਪਾਦੁਕੋਣ ਨੇ ਨਾਲ ਸ਼ੇਅਰ ਕੀਤੀਆਂ ਨੇ ।

ranveer singh and deepika padukone marriage pic

ਪੋਸਟ ਪਾਉਂਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਰੂਹ ਸਦਾ ਲਈ ਰਲ ਜਾਂਦੀ ਹੈ । ਬਹੁਤ ਬਹੁਤ ਮੁਬਾਰਕਾਂ ਵਿਆਹ ਦੀ ਦੂਜੀ ਵ੍ਹਰੇਗੰਢ ਦੀ ਮੇਰੀ ਗੁੜੀਆ ਦੀਪਿਕਾ ਪਾਦੁਕੋਣ’

wedding post of ranveer singh

ਇਸ ਪੋਸਟ ‘ਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਬਾਲੀਵੁੱਡ ਜਗਤ ਦੀਆਂ ਨਾਮੀ ਹਸਤੀਆਂ ਪ੍ਰੀਤੀ ਜਿੰਟਾ, ਰਕੁਲਪ੍ਰੀਤ, ਟਾਈਗਰ ਸ਼ਰਾਫ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਦੀਪਿਕਾ ਤੇ ਰਣਵੀਰ ਨੂੰ ਮੈਰੀਜ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਨੇ ।

feature image of deepika and ranveer 2nd wedding anniversary

 

 

View this post on Instagram

 

A post shared by Ranveer Singh (@ranveersingh)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network