ਦੇਖੋ ਵੀਡੀਓ : ਰਣਜੀਤ ਬਾਵਾ ਦਾ ਨਵਾਂ ਜੋਸ਼ ਨਾਲ ਭਰਿਆ ਗੀਤ ‘ਫਤਿਹ ਆ’ ਹੋਇਆ ਰਿਲੀਜ਼, ਸਿੱਖ ਕੌਮ ਦੀ ਬਹਾਦਰੀ ਤੇ ਅਣਖ ਨੂੰ ਕੀਤਾ ਬਿਆਨ

Reported by: PTC Punjabi Desk | Edited by: Lajwinder kaur  |  December 28th 2020 05:01 PM |  Updated: December 28th 2020 06:09 PM

ਦੇਖੋ ਵੀਡੀਓ : ਰਣਜੀਤ ਬਾਵਾ ਦਾ ਨਵਾਂ ਜੋਸ਼ ਨਾਲ ਭਰਿਆ ਗੀਤ ‘ਫਤਿਹ ਆ’ ਹੋਇਆ ਰਿਲੀਜ਼, ਸਿੱਖ ਕੌਮ ਦੀ ਬਹਾਦਰੀ ਤੇ ਅਣਖ ਨੂੰ ਕੀਤਾ ਬਿਆਨ

ਪੰਜਾਬੀ ਗਾਇਕ ਰਣਜੀਤ ਬਾਵਾ ਇੱਕ ਹੋਰ ਨਵੇਂ ਜੋਸ਼ੀਲੇ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ 'ਫਤਿਹ ਆ' ਟਾਈਟਲ ਹੇਠ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਜੱਥੇਦਾਰ ਸਰਦਾਰ ਤਰਸੇਮ ਸਿੰਘ ਨੂੰ ਸਮਰਪਿਤ ਕੀਤਾ ਹੈ ।

inside pic of ranjit bawa

ਹੋਰ ਪੜ੍ਹੋ : ਦੇਖੋ ਵੀਡੀਓ: ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਦਿੱਲੀ ਕਿਸਾਨ ਅੰਦੋਲਨ ਤੋਂ ਵੀਡੀਓ ਸ਼ੇਅਰ ਕਰਕੇ ਗਲਤ ਬੋਲਣ ਵਾਲਿਆਂ ਨੂੰ ਦਿਖਾਇਆ ਸੱਚਾਈ ਦਾ ਸ਼ੀਸ਼ਾ

ਇਸ ਗੀਤ ਚ ਉਨ੍ਹਾਂ ਨੇ ਗੁਰੂ ਸਾਹਿਬਾਨਾਂ ਕੁਰਬਾਨੀਆਂ ਤੇ ਅਣਖਾਂ ਨੂੰ ਬਿਆਨ ਕੀਤਾ ਹੈ । ਇਹ ਗੀਤ ਇਸ ਸਮੇਂ ਚੱਲ ਰਹੇ ਕਿਸਾਨੀ ਅੰਦੋਲਨ ਚ ਜੋਸ਼ ਭਰ ਰਿਹਾ ਹੈ । ਜਿਸ ਕਰਕੇ ਇਸ ਗੀਤ ਨੂੰ ਯੂਟਿਊਬ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

fathe aa song out now

ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਉਹ Lovely Noor ਨੇ ਲਿਖੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Lens Nation Media ਨੇ ਤਿਆਰ ਕੀਤਾ ਹੈ ।

inside pic of fathe aa song out now


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network