ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

Reported by: PTC Punjabi Desk | Edited by: Rupinder Kaler  |  November 09th 2018 10:27 AM |  Updated: November 09th 2018 10:27 AM

ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

ਐਕਟਰਸ ਰਾਧਿਕਾ ਆਪਟੇ ਆਏ ਦਿਨ ਆਪਣੀਆਂ ਬੋਲਡ ਤਸਵੀਰਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ । ਰਾਧਿਕਾ ਨੇ ਇੱਕ ਵਾਰ ਫਿਰ ਵੋਗ ਇੰਡੀਆ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ । ਇਸ ਤੋਂ ਪਹਿਲਾ ਵੀ ਰਾਧਿਕਾ ਵੋਗ ਲਈ ਕਈ ਵਾਰ ਫੋਟੋਸ਼ੂਟ ਕਰਵਾ ਚੁੱਕੀ ਹੈ ।ਉਹਨਾਂ ਦੀਆਂ ਇਹ ਤਸਵੀਰਾਂ ਕਵਰ ਪੇਜ਼ 'ਤੇ ਵੀ ਛੱਪ ਚੁੱਕੀਆਂ ਹਨ ।

ਹੋਰ ਵੇਖੋ :ਸ਼ਾਹਿਦ ਕਪੂਰ ਦੀ ਲਿਪਕਿੱਸ ਨੇ ਸੋਸ਼ਲ ਮੀਡੀਆ ‘ਤੇ ਪਵਾਏ ਪਵਾੜੇ, ਦੇਖੋ ਤਸਵੀਰਾਂ

Radhika Apte shows off her glam side for Vogue Radhika Apte shows off her glam side for Vogue

ਵੋਗ ਮੈਗਜ਼ੀਨ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਰਾਧਿਕਾ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹ ਸੈਕਸੀ ਪੋਜ ਦਿੰਦੀ ਹੋਈ ਦਿਖਾਈ ਦੇ ਰਹੀ ਹੈ । ਇਹਨਾਂ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ਇਹਨਾਂ ਤਸਵੀਰਾਂ ਨੂੰ ਬਿਕਰਮ ਬੋਸ ਨੇ ਖਿਚਿਆ ਹੈ ਜਦੋਂ ਕਿ ਸ਼ਟਾਈਲ ਅਨੀਤਾ ਦਾ ਹੈ ।ਇਹਨਾਂ ਤਸਵੀਰਾਂ ਵਿੱਚ ਰਾਧਿਕਾ ਨੇ ਰੈੱਡ ਕਲਰ ਦਾ ਗਾਉਨ ਪਾਇਆ ਹੋਇਆ ਹੈ ਤੇ ਉਹ ਗਲੈਮਰ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ ।

ਹੋਰ ਵੇਖੋ :ਕੀ ਸਰਗੁਣ ਮਹਿਤਾ ਹੈ ਗਰਭਵਤੀ, ਰਵੀ ਕਰਨਗੇ ਖੁਲਾਸਾ

https://www.instagram.com/p/Bp7VcODn8HM/

ਦੂਜੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰਾਧਿਕਾ ਨੇ ਵਾਈਟ ਟਾਪ ਪਾਇਆ ਹੋਇਆ ਅਤੇ ਚੈੱਕਦਾਰ ਸਕਰਟ ਪਾਈ ਹੋਈ ਹੈ । ਇਹ ਤਸਵੀਰਾਂ ਇਸ ਤਰ੍ਹਾਂ ਦੀਆਂ ਹਨ ਕਿ ਇਹਨਾਂ ਨੂੰ ਦੇਖਕੇ ਕਿਸੇ ਦੇ ਵੀ ਸਾਹ ਰੁੱਕ ਜਾਣਗੇ ।

ਹੋਰ ਵੇਖੋ :ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ

https://www.instagram.com/p/Bpoyc9NH_Ny/

ਇਹਨਾਂ ਤਸਵੀਰਾਂ ਕਰਕੇ ਰਾਧਿਕਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ । ਜੇਕਰ ਰਾਧਿਕਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਰਾਧਿਕਾ ਨੇ ਇਸ ਸਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ । ਰਾਧਿਕਾ ਦੀ ਕੁਝ ਮਹੀਨੇ ਪਹਿਲਾ ਹੀ ਪੈਡਮੈਨ ਫਿਲਮ ਆਈ ਹੈ ।ਰਾਧਿਕਾ ਦੀਆਂ ਹੋਰ ਵੀ ਕਈ ਫਿਲਮਾਂ ਹਨ ਜਿਹੜੀਆਂ ਇਸੇ ਸਾਲ ਆਈਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network