ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 'ਚ ਵੇਖੋ ਇਸ ਵਾਰ ਕੋਟਕਪੁਰਾ ਦੀ ਪਲਵਿਕਾ ਦੀਆਂ ਬਣਾਈਆਂ ਡਿਸ਼
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਵੇਖੋ ਪਲਵਿਕਾ ਦੇ ਹੱਥਾਂ ਦਾ ਜਾਦੂ । ਕੋਟਕਪੁਰਾ ਦੀ ਰਹਿਣ ਵਾਲੀ ਪਲਵਿਕਾ ਨੂੰ ਵੀ ਖਾਣਾ ਬਨਾਉਣ ਦਾ ਸ਼ੌਕ ਹੈ ਅਤੇ ਉਹ ਤਰ੍ਹਾਂ ਤਰ੍ਹਾਂ ਦੀ ਡਿਸ਼ ਬਨਾਉਣਾ ਜਾਣਦੀ ਹੈ । ਪਲਵਿਕਾ ਦੀਆਂ ਇਨ੍ਹਾਂ ਡਿਸ਼ ਨੂੰ ਪਰਖਣਗੇ ਸਾਡੇ ਜੱਜ ਅੰਮ੍ਰਿਤਾ ਰਾਏਚੰਦ,ਜੋ ਆਪਣੀ ਪਾਰਖੀ ਨਜ਼ਰ ਦੇ ਨਾਲ ਪਲਵਿਕਾ ਦੇ ਹੁਨਰ ਨੂੰ ਪਰਖਣਗੇ।
https://www.facebook.com/ptcpunjabi/videos/265955890973932/
punjab de super chef 4