ਸੈਫ ਅਤੇ ਕਰੀਨਾ ਦੇ ਲਾਡਲੇ ਤੈਮੂਰ ਬਣਨਗੇ ਫ਼ਿਲਮ ਦੇ ਹੀਰੋ,ਵੇਖੋ ਕਿਸ ਨੇ ਦਿੱਤਾ ਆਫ਼ਰ
ਤੈਮੂਰ ਅਲੀ ਖ਼ਾਨ ਕਰਨਗੇ ਫ਼ਿਲਮ ਤੈਮੂਰ ਖ਼ਾਨ ਜੋ ਹਮੇਸ਼ਾ ਹੀ ਸੁਰਖ਼ੀਆਂ 'ਚ ਰਹਿੰਦੇ ਨੇ ਉਨ੍ਹਾਂ ਦੇ ਬਾਲੀਵੁੱਡ 'ਚ ਡੈਬਿਊ ਕਰਨ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਸਨ ।ਹੁਣ ਖ਼ਬਰ ਇਹ ਹੈ ਕਿ ਤੈਮੂਰ ਨੂੰ ਇੱਕ ਫ਼ਿਲਮ ਡਾਇਰੈਕਟਰ ਨੇ ਹੁਣ ਤੋਂ ਹੀ ਭਵਿੱਖ 'ਚ ਆਪਣੀ ਫ਼ਿਲਮ 'ਚ ਲੈਣ ਦੀ ਇੱਛਾ ਜਤਾਈ ਹੈ ।
ਪਰ ਹੁਣ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਵੀ ਹੋ ਰਹੀ ਹੈ ਕਿ ਤੈਮੂਰ ਨੂੰ ਬਤੌਰ ਹੀਰੋ ਫ਼ਿਲਮ ਲਈ ਆਫਰ ਮਿਲ ਗਈ ਹੈ ਜਿਸ ਦਾ ਸਿਹਰਾ ਜਾਂਦਾ ਹੈ ਡਾਇਰੈਕਟਰ ਪੁਨੀਤ ਮਲਹੋਤਰਾ ਨੂੰ । ਕਰੀਨਾ ਕਪੂਰ ਦੀ ਇੱਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ । ਜਿਸ 'ਚ ਉਹ ਆਪਣੇ ਪਤੀ ਅਤੇ ਬੱਚੇ ਨਾਲ ਨਜ਼ਰ ਆ ਰਹੀ ਹੈ ।
ਕਰੀਨਾ ਆਪਣੇ ਬੱਚੇ ਨਾਲ ਆਪਣੀ ਦੋਸਤ ਅੰਮ੍ਰਿਤਾ ਅਰੋੜਾ ਦੇ ਨਾਲ ਪਹੁੰਚੀ ਸੀ । ਮੀਡੀਆ ਰਿਪੋਰਟਸ ਮੁਤਾਬਕ ਇੱਕ ਮੀਡੀਆ ਇੰਟੈਰਕਸ਼ਨ ਦੌਰਾਨ ਕਰੀਨਾ ਕਪੂਰ ਨੇ ਕਿਹਾ ਮੈਂ ਸ਼ੌਠੈ ਪ ਦਾ ਕਦੇ ਦਸਵਾਂ ਹਿੱਸਾ ਬਣਾਵਾਂਗੇ ਤਾਂ ਤੈਮੂਰ ਉਸ ਦਾ ਹੀਰੋ ਹੋਵੇਗਾ।