ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਵੇਖੋ ਕੀ ਮੰਨਤ ਜਿੱਤ ਪਾਏਗੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ

Reported by: PTC Punjabi Desk | Edited by: Shaminder  |  February 06th 2019 03:54 PM |  Updated: February 06th 2019 03:54 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਵੇਖੋ ਕੀ ਮੰਨਤ ਜਿੱਤ ਪਾਏਗੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਚੱਲਾਂਗੇ ਜ਼ਾਇਕਿਆਂ ਦੇ ਸ਼ਹਿਰ ਅੰਮ੍ਰਿਤਸਰ 'ਚ ,ਜਿੱਥੇ ਮੰਨਤ ਬਣਾ ਕੇ ਵਿਖਾਏਗੀ ਆਪਣੇ ਲਜ਼ੀਜ ਪਕਵਾਨ । ਜੀ ਹਾਂ ਇਸ ਵਾਰ ਮੰਨਤ ਆਪਣੇ ਜ਼ਾਇਕਿਆਂ ਦਾ ਸੁਆਦ ਵਿਖਾਏਗੀ । ਤੁਸੀਂ ਵੀ ਹੋ ਜੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਨਾਉਣ ਦੇ ਸ਼ੁਕੀਨ ਅਤੇ ਲਜ਼ੀਜ਼ ਖਾਣੇ ਖਾਣ ਦੇ ਚਾਹਵਾਨ ਤਾਂ ਵੇਖਣਾ ਨਾਂ ਭੁੱਲਣਾ ਇਹ ਸ਼ੋਅ ।ਸਾਡੇ ਇਸ ਸ਼ੋਅ ਨੂੰ ਵੇਖ ਕੇ ਤੁਸੀਂ ਵੀ ਵੱਖ ਵੱਖ ਤਰ੍ਹਾਂ ਦੀਆਂ ਰੈਸਿਪੀ ਸਿੱਖ ਸਕਦੇ ਹੋ ।

ਹੋਰ ਵੇਖੋ:ਗੈਰੀ ਸੰਧੂ ਦੀਆਂ ਯਾਦਾਂ ‘ਚ ਵੱਸੇ ਹਨ ਗਾਇਕ ਸੋਨੀ ਪਾਬਲਾ, ਵੀਡਿਓ ‘ਚ ਦੇਖੋ ਕਿਸ ਤਰ੍ਹਾਂ ਯਾਦ ਕੀਤਾ ਪਾਬਲਾ ਨੂੰ ਗੈਰੀ ਸੰਧੂ ਨੇ

https://www.youtube.com/watch?v=Z3V5Rvl8hlQ&feature=youtu.be

ਪੀਟੀਸੀ ਪੰਜਾਬੀ ਵਿਸ਼ਵ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਚੈਨਲ ਹੈ ਅਤੇ ਚੈਨਲ ਵੱਲੋਂ ਹਰ ਵਰਗ ਦੇ ਲੋਕਾਂ ਲਈ ਵੱਖ –ਵੱਖ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ । ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਅਤੇ ਹੁਣ ਖਾਣਾ ਬਨਾਉਣ ਦੇ ਸ਼ੁਕੀਨ ਟੈਲੇਂਟ ਨੂੰ ਇਸ ਸ਼ੋਅ ਦੇ ਜ਼ਰੀਏ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਇਸ ਵਾਰ ਇਹ ਸ਼ੋਅ ਅੱਠ ਫਰਵਰੀ ਦਿਨ ਸ਼ੁੱਕਰਵਾਰ ਨੂੰ ਵਿਖਾਇਆ ਜਾਏਗਾ ।

ਹੋਰ ਵੇਖੋ:ਜੀਤ ਜਗਜੀਤ ਨਵੇਂ ਅੰਦਾਜ਼ ‘ਚ ਰੋਮਾਂਟਿਕ ਗੀਤ ਨਾਲ ਸਰੋਤਿਆਂ ਦੀ ਮਹਿਫਿਲ ‘ਚ ਹੋਏ ਹਾਜ਼ਰ ,ਵੇਖੋ ਵੀਡਿਓ

punjab de superchef-4 punjab de superchef-4

ਸ਼ਾਮ ਸੱਤ ਵੱਜ ਕੇ ਪੰਦਰਾਂ ਮਿੰਟ 'ਤੇ ਅਤੇ ਇਸ ਸ਼ੋਅ 'ਚ ਆਪਣੇ ਵੱਖ-ਵੱਖ ਖਾਣਿਆਂ ਨਾਲ ਦਿਲ ਜਿੱਤੇਗੀ ਮੰਨਤ । ਸੋ ਤੁਸੀਂ ਵੀ ਵੇਖਣਾ ਨਾ ਭੁੱਲਣਾ ਨਾ ਇਹ ਸ਼ੋਅ ਸਿਰਫ ਪੀਟੀਸੀ ਪੰਜਾਬੀ 'ਤੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network