‘Best Folk Pop Vocalist – Male’ ਕੈਟਾਗਿਰੀ ਲਈ ਕਰੋ ਵੋਟ

Reported by: PTC Punjabi Desk | Edited by: Lajwinder kaur  |  October 14th 2020 04:33 PM |  Updated: October 14th 2020 04:41 PM

‘Best Folk Pop Vocalist – Male’ ਕੈਟਾਗਿਰੀ ਲਈ ਕਰੋ ਵੋਟ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ । ਜਿਸ ਚ ਹੋਵੇਗੀ ਖੂਬ ਮਸਤੀ ਤੇ ਸਿਤਾਰਿਆਂ ਦਾ ਸਵੈਗ । ਤੁਹਾਨੂੰ ਕਿਸੇ ਪਾਸ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਵਾਰ ਮਿਊਜ਼ਿਕ ਅਵਾਰਡਜ਼ ਹੋਣ ਜਾ ਰਹੇ ਨੇ ਆਨਲਾਈਨ ।nominees pma 2020

ਹੋਰ ਪੜ੍ਹੋ : ਗਾਇਕੀ ਦਾ ਸੁਨਹਿਰੀ ਸੁਫ਼ਨਾ ਕਰੋ ਪੂਰਾ, ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਆਡੀਸ਼ਨ ਲਈ ਆਪਣੀ ਐਂਟਰੀ

ਹਰ ਸਾਲ ਦੀ ਤਰ੍ਹਾਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਕਰੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ । ਸੋ ਇਸ ਤੋਂ ਪਹਿਲਾਂ ਤੁਸੀਂ ਕਰੋ ਵੋਟ ਕਿਉਂਕਿ ਨੌਮੀਨੇਸ਼ਨ ਖੁੱਲ੍ਹ ਚੁੱਕੀਆਂ ਨੇ । ਆਪਣੇ ਪਸੰਦੀਦਾ ਗੀਤ, ਗਾਇਕ ਤੇ ਕਈ ਹੋਰ ਕੈਟਾਗਿਰੀਆਂ ਦੇ ਲਈ ਤੁਸੀਂ ਵੋਟ ਕਰ ਸਕਦੇ ਹੋ ।

ptc punjabi music awards2020

Best Folk Pop Vocalist – Male ਕੈਟਾਗਿਰੀ ਦੇ ਲਈ ਹੇਠ ਦਿੱਤੇ ਗਾਇਕਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਜਿਸਦਾ ਵੇਰਵਾ ਕੁਝ ਇਸ ਤਰ੍ਹਾਂ ਹੈ-

Best Folk Pop Vocalist - Male

Harjit HarmanMilange Jaroor
Masha AliWangaan
Pardeep SranAish Bapu Nu
Rajvir JawandaChakvi Kadhai
Roshan PrinceGabhru Kuwara

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

best folk vocalist male


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network