ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਆਪਣੀ ਪਸੰਦ ਦੇ ਬੈਸਟ ਡੈਬਿਊ ਮੇਲ ਲਈ ਕਰੋ ਵੋਟ

Reported by: PTC Punjabi Desk | Edited by: Shaminder  |  October 20th 2020 02:26 PM |  Updated: October 20th 2020 02:26 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਆਪਣੀ ਪਸੰਦ ਦੇ ਬੈਸਟ ਡੈਬਿਊ ਮੇਲ ਲਈ ਕਰੋ ਵੋਟ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਸਿਲਸਿਲਾ ਲਗਾਤਾਰ ਅੱਗੇ ਵਧ ਰਿਹਾ ਹੈ । ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਨੌਮੀਨੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ । ਜਿਸ ਦੇ ਤਹਿਤ ਤੁਸੀਂ ਵੀ ਆਪਣਾ ਕੀਮਤੀ ਵੋਟ ਦੇ ਕੇ ਆਪਣੀ ਪਸੰਦ ਦੇ ਗਾਇਕ, ਮਿਊਜ਼ਿਕ ਡਾਇਰੈਕਟਰ, ਬੈਸਟ ਲਿਰਿਸਿਸਟ ਸਣੇ ਹੋਰ ਕੈਟਾਗਿਰੀ ਦੇ ਤਹਿਤ ਆਉਣ ਵਾਲੀਆਂ ਹਸਤੀਆਂ ਨੂੰ ਜਿਤਵਾ ਸਕਦੇ ਹੋ ।

PTC Punjabi Music Awards 2020 PTC Punjabi Music Awards 2020

ਬੈਸਟ ਡੈਬਿਊ ਮੇਲ ਲਈ ਜਿਨ੍ਹਾਂ ਕਲਾਕਾਰਾਂ ਨੂੰ ਚੁਣਿਆ ਗਿਆ ਹੈ ।ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ ।

Song

Artist

Chaar Suit

Gurjeet Jeeti

2

Ve Pathraa

Gursaaz

3 

Khoobsurti

Jot Brar

4

Oh Lok

Pratap Dhillon

5 

kadraan

Sachin Seth

6

Bichde Kisi Da Na Yaar

 

Samrat Sarkar

ਸੋ ਦੇਰ ਕਿਸ ਗੱਲ ਦੀ ਅੱਜ ਹੀ ਆਪਣੇ ਪਸੰਦ ਦੇ ਕਲਾਕਾਰ ਨੂੰ ਵੋਟ ਕਰੋ। ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਮਿਊਜ਼ਿਕ ਅਵਾਰਡ ਦਾ ਪ੍ਰਬੰਧ ਕੀਤਾ ਜਾਂਦਾ ਹੈ

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਵੀਡੀਓ ਲਈ ਕਰੋ ਵੋਟ

chaar suit chaar suit

ਇਸ ਅਵਾਰਡ ਸਮਾਰੋਹ ਦੌਰਾਨ ਸੰਗੀਤ ਜਗਤ ਦੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ । ਜਿਨ੍ਹਾਂ ਨੇ ਸੰਗੀਤ ਦੇ ਖੇਤਰ ‘ਚ ਵੱਖਰਾ ਮੁਕਾਮ ਹਾਸਲ ਕੀਤਾ ਹੈ ।

ve pathraa ve pathraa

ਤਾਂ ਫਿਰ ਦੇਰ ਕਿਸ ਗੱਲ ਦੀ ਕਰੋ ਵੋਟ ਆਪਣੀ ਪਸੰਦ ਦੇ ਕਲਾਕਾਰ ਨੂੰ , ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਪੰਜਾਬੀ ਮਿਊਜ਼ਿਕ ਅਵਾਰਡਜ਼ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network