ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘ਬੈਸਟ ਪਲੇਅ ਬੈਕ ਸਿੰਗਰ (ਫੀਮੇਲ)’ ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕਾ ਲਈ ਕਰੋ ਵੋਟ

Reported by: PTC Punjabi Desk | Edited by: Lajwinder kaur  |  November 16th 2022 09:29 PM |  Updated: November 17th 2022 08:05 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘ਬੈਸਟ ਪਲੇਅ ਬੈਕ ਸਿੰਗਰ (ਫੀਮੇਲ)’ ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕਾ ਲਈ ਕਰੋ ਵੋਟ

PTC Punjabi Film Awards 2022: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ਹੈ। ਇਸ ਅਵਾਰਡ ਰਾਹੀਂ ਪੰਜਾਬੀ ਮਨੋਰੰਜਨ ਜਗਤ ‘ਚ ਕਮਾਲ ਦਾ ਕੰਮ ਕਰ ਰਹੇ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਸਨਮਾਨਿਤ ਕੀਤਾ ਜਾਂਦਾ ਹੈ। ਸੋ ਬਹੁਤ ਜਲਦ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’, ਜਿਸ ਵਿੱਚ ਹੋਵੇਗੀ ਖੂਬ ਮਸਤੀ ਤੇ ਲੱਗੇਗਾ ਮਨੋਰੰਜਨ ਦਾ ਤੜਕਾ। ਇਸ ਅਵਾਰਡ ਪ੍ਰੋਗਰਾਮ ਲਈ ਵੱਖ-ਵੱਖ ਕੈਟਾਗਿਰੀਆਂ ਲਈ ਨੋਮੀਨੇਸ਼ਨਸ ਖੁੱਲ੍ਹ ਚੁੱਕੀਆਂ ਹਨ। ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਸਕਦੇ ਹੋ।

ptc film award 2022

ਹੋਰ ਪੜ੍ਹੋ: ਜਾਣੋ ‘BEST SCREENPLAY’ ਦੀ ਕੈਟਾਗਿਰੀ ਲਈ ਕਿਹੜੇ ਕਲਾਕਾਰਾਂ ਨੂੰ ਕੀਤਾ ਗਿਆ ਹੈ ਨਾਮਜ਼ਦ

best playback singer female 1

‘ਬੈਸਟ ਪਲੇਅ ਬੈਕ ਸਿੰਗਰ (ਫੀਮੇਲ)’ ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕਾ ਲਈ ਵੋਟ ਕਰੋ ।

best female singer

ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਕਲਾਕਾਰਾਂ, ਫਿਲਮਾਂ ਅਤੇ ਗਾਇਕਾਂ ਲਈ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.inਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ । ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਅਤੇ ਪੀਟੀਸੀ ਪੰਜਾਬੀ ਦੇ ਇੰਸਟਾਗ੍ਰਾਮ ਪੇਜ਼ ਨਾਲ।

best playback singer female 2

ਹੋਰ ਪੜ੍ਹੋ: ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘BEST DIALOGUE’ ਕੈਟਾਗਿਰੀ ਲਈ ਕਰੋ ਵੋਟ

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network