ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘BEST DIALOGUE’ ਕੈਟਾਗਿਰੀ ਲਈ ਕਰੋ ਵੋਟ

Reported by: PTC Punjabi Desk | Edited by: Lajwinder kaur  |  November 16th 2022 06:57 PM |  Updated: November 16th 2022 07:20 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘BEST DIALOGUE’ ਕੈਟਾਗਿਰੀ ਲਈ ਕਰੋ ਵੋਟ

PTC Punjabi Film Awards 2022: ਪੀਟੀਸੀ ਨੈੱਟਵਰਕ ਅਜਿਹਾ ਅਦਾਰਾ ਹੈ ਜੋ ਕਿ ਪੰਜਾਬੀ ਲੋਕਾਂ ਲਈ ਅਤੇ ਪੰਜਾਬੀਅਤ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਪੰਜਾਬ ਦੀ ਯੁਵਾ ਪੀੜ੍ਹੀ ਨੂੰ ਅੱਗੇ ਵੱਧਣ ਲਈ ਨਵੇਂ-ਨਵੇਂ ਉਪਰਾਲੇ ਕਰਦਾ ਹੈ। ਇਸ ਸਿਲਸਿਲੇ ਦੇ ਚੱਲਦੇ ਕਈ ਰਿਆਲਟੀ ਸ਼ੋਅਜ਼ ਕਰਵਾਏ ਜਾ ਰਹੇ ਹਨ। ਇੰਨ੍ਹੀਂ ਦਿਨੀਂ ਵਾਇਸ ਆਫ਼ ਪੰਜਾਬ ਸੀਜ਼ਨ-13 ਦੇ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਾਹਿਰਾਂ ਵਿੱਚ ਹੋ ਰਹੇ ਹਨ। ਜਿਸ ਵਿੱਚ ਨੌਜਵਾਨ ਮੁੰਡੇ-ਕੁੜੀਆਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।

ਉੱਧਰ ਦੂਜੇ ਪਾਸੇ ਪੀਟੀਸੀ ਨੈੱਟਵਰਕ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ਲੈ ਕੇ ਆ ਰਿਹਾ ਹੈ। ਜੀ ਹਾਂ ਇਸ ਸਾਲ ਵੀ ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਲੈ ਕੇ ਆ ਰਿਹਾ ਹੈ ।

Nominations in the PFA 2022 - BEST DIALOGUES Category

ਹੋਰ ਪੜ੍ਹੋ: ਅਨੁਸ਼ਕਾ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਏਅਰਪੋਰਟ 'ਤੇ ਪਹੁੰਚੇ ਵਿਰਾਟ ਕੋਹਲੀ, ਪਤਨੀ ਨਾਲ ਦਿੱਤੇ ਰੋਮਾਂਟਿਕ ਪੋਜ਼

Nominations in the PFA 2022 - BEST DIALOGUES Category 

WRITERFILM
RAJU VERMAFUFFAD JI
PRINCE KANWALJIT SINGHWARNING
GIPPY GREWAL & RANA RANBIRSHAVA NI GIRDHARI LAL
NARESH KATHOORIAPAANI CH MADHAANI
RAKESH DHAWANAAJA MEXICO CHALLIYE

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦੀਆਂ ਵੱਖ-ਵੱਖ ਕੈਟਾਗਿਰੀਆਂ ਦੀਆਂ ਨੋਮੀਨੇਸ਼ਨ ਖੁੱਲ੍ਹ ਚੁੱਕੀਆਂ ਹਨ। ਸੋ ਦੇਰ ਕਿਸ ਗੱਲ ਦੀ ਅੱਜ ਹੀ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰੋ ।

ptc film award 2022

ਨੌਮੀਨੇਟ ਕਲਾਕਾਰਾਂ ਨੂੰ ਵੋਟ ਕਰਨ ਦਾ ਢੰਗ ਬਹੁਤ ਹੀ ਆਸਾਨ ਹੈ। ਸੋ ਸਭ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.in ਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ ।

Nominations in the PFA 2022 - BEST DIALOGUES Category pic

 

View this post on Instagram

 

A post shared by PTC Punjabi (@ptcpunjabi)

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network