ਪੀਟੀਸੀ ਪਲੇਅ ਐਪ ‘ਤੇ ਅਨੰਦ ਮਾਣੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਚੀਖ’ ਦਾ

ਪੀਟੀਸੀ ਪਲੇਅ ਐਪ ਤੁਹਾਨੂੰ ਐਂਟਰਟੇਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ । ਇਸ ਵਾਰ ਆਪਾਂ ਗੱਲ ਕਰਾਂਗੇ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਚੀਖ ਦੀ । ਜਿਸਦੀ ਕਹਾਣੀ ਇੱਕ ਲਾਲਚੀ ਭਰਾ ਅਤੇ ਭਾਬੀ ਦੇ ਦੁਆਲੇ ਘੁੰਮਦੀ ਹੈ ।

Reported by: PTC Punjabi Desk | Edited by: Shaminder  |  February 22nd 2023 05:08 PM |  Updated: February 22nd 2023 05:13 PM

ਪੀਟੀਸੀ ਪਲੇਅ ਐਪ ‘ਤੇ ਅਨੰਦ ਮਾਣੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਚੀਖ’ ਦਾ

 ਪੀਟੀਸੀ ਪਲੇਅ ਐਪ ਤੁਹਾਨੂੰ ਐਂਟਰਟੇਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ । ਇਸ ਵਾਰ ਆਪਾਂ ਗੱਲ ਕਰਾਂਗੇ ਪੀਟੀਸੀ ਬਾਕਸ ਆਫ਼ਿਸ (PTC Box Office)ਦੀ ਫ਼ਿਲਮ ਚੀਖ (Cheekh) ਦੀ । ਜਿਸਦੀ ਕਹਾਣੀ ਇੱਕ ਲਾਲਚੀ ਭਰਾ ਅਤੇ ਭਾਬੀ ਦੇ ਦੁਆਲੇ ਘੁੰਮਦੀ ਹੈ ।ਫ਼ਿਲਮ ਦੀ ਕਹਾਣੀ ‘ਚ  ਰਾਜਵੀਰ ਘਰੇ ਬਿਨਾਂ ਕਿਸੇ ਨੂੰ ਦੱਸੇ ਵਿਆਹ ਕਰਵਾ ਘਰ ਆ ਜਾਂਦਾ ਹੈ ਅਤੇ ਕੁਝ ਦਿਨ ਬਾਅਦ ਉਹ ਆਪਣੀ ਪਤਨੀ ਨੂੰ ਆਪਣੇ ਭਰਾ ਭਾਬੀ ਕੋਲ ਛੱਡ ਕੰਮ ਦੀ ਤਲਾਸ਼ ਲਈ ਸ਼ਹਿਰ ਚਲਾ ਜਾਂਦਾ ਹੈ ।

ਹੋਰ ਪੜ੍ਹੋ  :  ਅਦਾਕਾਰਾ ਅਤੇ ਟੀਵੀ ਐਂਕਰ ਸੁਬੀ ਸੁਰੇਸ਼ ਦਾ 22 ਸਾਲ ਦੀ ਉਮਰ ‘ਚ ਦਿਹਾਂਤ

ਕੁਝ ਦਿਨ ਬਾਅਦ ਰਾਜਵੀਰ ਦਾ ਵੱਡਾ ਭਰਾ ਅਤੇ ਭਾਬੀ ਸੋਨੇ ਦੇ ਲਾਲਚ ਵਿੱਚ ਬੜੀ ਬੇਰਹਿਮੀ ਨਾਲ ਰਾਜਵੀਰ ਦੀ ਪਤਨੀ ਦਾ ਕਤਲ ਕਰ ਦਿੰਦੇ ਹਨ ਅਤੇ ਰਾਜਵੀਰ ਨੂੰ ਝੂਠ ਬੋਲ ਦਿੰਦੇ ਹਨ ਕਿ ਉਹ ਘਰ ਛੱਡ ਕੇ ਚਲੀ ਗਈ ਹੈ ।

ਹੋਰ ਪੜ੍ਹੋ  : ਮਨਕਿਰਤ ਔਲਖ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਆ ਰਿਹਾ ਪਸੰਦ

ਹੁਣ ਰਾਜਵੀਰ ਆਪਣੀ ਪਤਨੀ ਦੀ ਭਾਲ ਵਿੱਚ ਲੱਗ ਜਾਂਦਾ ਹੈ ਅਤੇ ਕਿਵੇਂ ਨਾ ਕਿਵੇਂ ਉਹ ਅਸਲ ਸੱਚ ਜਾਣ ਜਾਂਦਾ ਹੈ ਹੁਣ ਅੱਗੇ ਕਿ ਹੋਵੇਗਾ ਜਾਨਣ ਲੈ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ "ਚੀਖ"।

ਦੱਸ ਦਈਏ ਕਿ ਪੀਟੀਸੀ ਪਲੇਅ 'ਤੇ ਤੁਸੀਂ ਗੁਰਬਾਣੀ, ਸ਼ਬਦ, ਗੀਤ, ਫ਼ਿਲਮਾਂ ਆਦਿ ਦਾ ਆਨੰਦ ਮਾਨ ਸੱਕਦੇ ਹੋ । ਇਸ ਸਾਰੇ ਸ਼ੋਅਜ਼ ਦਾ ਆਨੰਦ ਮਾਨਣ ਲਈ ਤੁਹਾਨੂੰ ਪੀਟੀਸੀ ਪਲੇਅ ਐਪ ਦੀ ਸੁਬਸਕ੍ਰਿਪਸ਼ਨ ਖਰੀਦਣੀ ਪਵੇਗੀ ।

ਜੋ ਕਿ 49 ਰੁਪਏ ਪ੍ਰਤੀ ਮਹੀਨਾ ਅਤੇ 550 ਰੁਪਏ ਸਾਲਾਨਾ ਹੈ । ਹੁਣੇ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ਅਤੇ ਆਨੰਦ  ਮਾਣੋ ਪੰਜਾਬੀ ਮਨੋਰੰਜਨ ਜਗਤ  ਦੇ ਨਾਲ ਜੁੜੀਆਂ ਖਬਰਾਂ ਦਾ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network