ਪੀਟੀਸੀ ਪੰਜਾਬੀ 'ਤੇ ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦਾ ਅੰਮ੍ਰਿਤਸਰ ਆਡੀਸ਼ਨ 

Reported by: PTC Punjabi Desk | Edited by: Rupinder Kaler  |  January 16th 2019 02:08 PM |  Updated: January 16th 2019 02:08 PM

ਪੀਟੀਸੀ ਪੰਜਾਬੀ 'ਤੇ ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦਾ ਅੰਮ੍ਰਿਤਸਰ ਆਡੀਸ਼ਨ 

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ਵਿੱਚ ਵਾਇਸ ਆਫ ਪੰਜਾਬ ਸੀਜ਼ਨ-9  ਦਾ ਕਾਰਵਾਂ ਸ਼ੁਰੂ ਹੋ ਗਿਆ ਹੈ । ਹੁਣ ਤੱਕ ਮੋਹਾਲੀ ਅਤੇ ਲੁਧਿਆਣਾ ਵਿੱਚ ਹੋਏ ਆਡੀਸ਼ਨ ਵਿੱਚ ਕਈ ਨੌਜਵਾਨਾਂ ਦੀ ਚੋਣ ਹੋ ਚੁੱਕੀ ਹੈ । ਵਾਇਸ ਆਫ ਪੰਜਾਬ ਸੀਜ਼ਨ-9 ਦੇ ਅੰਮ੍ਰਿਤਸਰ ਆਡੀਸ਼ਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਸਨ ।

vop-9 vop-9

ਪਰ ਇਸ ਸ਼ੋਅ ਦੇ ਜੱਜਾਂ ਸਚਿਨ ਅਹੁਜਾ ,ਗਾਇਕ ਬਲਰਾਜ ਦੀ ਪਾਰਖੀ ਨਜ਼ਰ ਵਿੱਚ ਕੁਝ ਨੌਜਵਾਨਾਂ ਦੀ ਹੀ ਚੋਣ ਹੋਈ ਹੈ ।ਵਾਇਸ ਆਫ ਪੰਜਾਬ ਸੀਜ਼ਨ-੯ ਦੇ ਅੰਮ੍ਰਿਤਸਰ ਆਡੀਸ਼ਨ ਵਿੱਚ ਕਿਸ ਦੀ ਹੋਈ ਚੋਣ ਤੇ ਕੌਣ ਹੋਇਆ ਇਸ ਆਡੀਸ਼ਨ ਵਿੱਚੋਂ ਬਾਹਰ ਜਾਨਣ ਲਈ ਦੇਖੋ ਵਾਇਸ ਆਫ ਪੰਜਾਬ ਸੀਜ਼ਨ-9, 16 ਜਨਵਰੀ ਨੂੰ ਸ਼ਾਮ 7.੦੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ

https://www.facebook.com/ptcpunjabi/videos/230113587938826/

ਸਾਲ 2017  ਦੇ ਵਾਇਸ ਆਫ ਪੰਜਾਬ ਵਿੱਚ ਗੁਰਕਿਰਤ ਕੌਰ ਨੇ ਵਾਇਸ ਆਫ ਪੰਜਾਬ ਸੀਜ਼ਨ-9 ਦਾ ਟਾਈਟਲ ਹਾਸਲ ਕੀਤਾ ਸੀ ਜਦੋਂ ਕਿ ਗੁਰਮੰਤਰ ਸਿੰਘ ਤੇ ਸੁਰਤਾਲ ਕੁਲਾਰ ਫਰਸਟ ਤੇ ਸੈਂਕੇਡ ਰਨਰਅੱਪ ਬਣੇ ਸਨ । ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਵਾਇਸ ਆਫ ਪੰਜਾਬ ਸੀਜ਼ਨ-9  ਸਿਰਫ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network