ਸੁੱਖ ਜੌਹਲ ਦੇ ਘਰ ‘ਚ ਆਈਆਂ ਖੁਸ਼ੀਆਂ, ਘਰ ‘ਚ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ

ਫਿੱਟਨੈਸ ਮਾਡਲ ਸੁੱਖ ਜੌਹਲ ਦਾ ਘਰ ਖੁਸ਼ੀਆਂ ਨਾਲ ਭਰ ਗਿਆ ਹੈ । ਸੁੱਖ ਜੌਹਲ ਦੇ ਸਹੁਰਾ ਪਰਿਵਾਰ ‘ਚ ਵਿਆਹ ਹੈ । ਜਿਸ ਤੋਂ ਬਾਅਦ ਘਰ ‘ਚ ਸੰਗੀਤਕ ਮਹੌਲ ਸੱਜਿਆ ਹੋਇਆ ਹੈ । ਕਿਉਂਕਿ ਸੁੱਖ ਜੌਹਲ ਦੇ ਸਾਲੇ ਦਾ ਵਿਆਹ ਹੈ । ਇਸ ਮੌਕੇ ‘ਤੇ ਘਰ ‘ਚ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰੱਖਵਾਇਆ ਗਿਆ ਹੈ ।

Reported by: PTC Punjabi Desk | Edited by: Shaminder  |  October 18th 2023 06:00 PM |  Updated: October 18th 2023 06:00 PM

ਸੁੱਖ ਜੌਹਲ ਦੇ ਘਰ ‘ਚ ਆਈਆਂ ਖੁਸ਼ੀਆਂ, ਘਰ ‘ਚ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ

ਫਿੱਟਨੈਸ ਮਾਡਲ ਸੁੱਖ ਜੌਹਲ (Sukh Johall)ਦਾ ਘਰ ਖੁਸ਼ੀਆਂ ਨਾਲ ਭਰ ਗਿਆ ਹੈ । ਸੁੱਖ ਜੌਹਲ ਦੇ ਸਹੁਰਾ ਪਰਿਵਾਰ ‘ਚ ਵਿਆਹ ਹੈ । ਜਿਸ ਤੋਂ ਬਾਅਦ ਘਰ ‘ਚ ਸੰਗੀਤਕ ਮਹੌਲ ਸੱਜਿਆ ਹੋਇਆ ਹੈ । ਕਿਉਂਕਿ ਸੁੱਖ ਜੌਹਲ ਦੇ ਸਾਲੇ ਦਾ ਵਿਆਹ ਹੈ । ਇਸ ਮੌਕੇ ‘ਤੇ ਘਰ ‘ਚ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰੱਖਵਾਇਆ ਗਿਆ ਹੈ ।

ਹੋਰ ਪੜ੍ਹੋ :  ਸਟੇਜ ‘ਤੇ ਪਰਫਾਰਮ ਕਰਦਾ ਕਰਦਾ ਡਿੱਗ ਪਿਆ ਮਿਊਜ਼ਿਕ ਇੰਡਸਟਰੀ ਦਾ ਸਿਤਾਰਾ ਇੱਕੀ, ਪਰ ਡਿੱਗਣ ਤੋਂ ਬਾਅਦ ਵੀ ਨਹੀਂ ਰੁਕਿਆ…ਕਰਣ ਔਜਲਾ ਦਾ ਦਿੱਤਾ ਸਾਥ

ਜਿਸ ਦਾ ਇੱਕ ਵੀਡੀਓ ਸੁੱਖ ਜੌਹਲ ਦੀ ਪਤਨੀ ਗੁਰੀ ਜੌਹਲ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁੱਖ ਜੌਹਲ ਦੇ ਸਹੁਰਾ ਪਰਿਵਾਰ ਦੇ ਲੋਕ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਨਜ਼ਰ ਆ ਰਹੇ ਹਨ ।

ਸੁੱਖ ਜੌਹਲ ਨੇ ਕੁਝ ਦਿਨ ਪਹਿਲਾਂ ਵੀ ਸਾਂਝਾ ਕੀਤਾ ਸੀ ਵੀਡੀਓ 

ਇਸ ਤੋਂ ਪਹਿਲਾਂ ਗਾਇਕ ਸੁੱਖ ਜੌਹਲ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਸੁੱਖ ਜੌਹਲ ਦੇ ਪਰਿਵਾਰ ਦੇ ਮੈਂਬਰ ਘੋੜੀਆਂ ਗਾਉਂਦੇ ਹੋਏ ਦਿਖਾਈ ਦਿੱਤੇ ਸਨ । ਦਰਅਸਲ ਸੁੱਖ ਜੌਹਲ ਦੇ ਸਾਲੇ ਦਾ ਵਿਆਹ ਹੈ । ਜਿਸ ਨੂੰ ਲੈ ਕੇ ਪੂਰਾ ਪਰਿਵਾਰ ਪੱਬਾਂ ਭਾਰ ਹੈ । ਜਿਸ ਲਈ ਸੁੱਖ ਜੌਹਲ ਨੇ ਆਪਣੀ ਪਤਨੀ ਗੁਰੀ ਜੌਹਲ ਦੇ ਲਈ ਵਿਆਹ ਵਾਸਤੇ ਖੂਬ ਸ਼ੌਪਿੰਗ ਵੀ ਕੀਤੀ ਗਈ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਉਨ੍ਹਾਂ ਦੇ ਵੱਲੋਂ ਸਾਂਝੇ ਕੀਤੇ ਗਏ ਸਨ ।   

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network