ਕੀ ਇਸ ਸਾਧੂ ਦੀ ਬਦ-ਦੁਆ ਕਰਕੇ ਇੰਦਰਾ ਗਾਂਧੀ ਦੀ ਹੋਈ ਸੀ ਮੌਤ !
ਕਹਿੰਦੇ ਨੇ ਕਿ ਕਰਪੱਤਰੀ ਮਹਾਰਾਜ (Karpatri Maharaj) ਦੀ ਬਦ-ਦੁਆ ਨਾਲ ਇੰਦਰਾ ਗਾਂਧੀ ਮੌਤ ਹੋਈ ਸੀ । ਇੰਦਰਾ ਗਾਂਧੀ ਨੇ ਚੋਣਾਂ ਤੋਂ ਪਹਿਲਾਂ ਇੰਦਰਾ ਗਾਂਧੀ ਨਾਲ ਵਾਅਦਾ ਕੀਤਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਗਾਊ ਹੱਤਿਆ ’ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦੇਣਗੇ । ਬਾਅਦ ਵਿੱਚ ਉਹ ਚੋਣਾਂ ਤਾਂ ਜਿੱਤ ਗਏ ਪਰ ਉਹ ਕਾਰਪੱਤਰੀ ਮਹਾਰਾਜ ਨਾਲ ਕੀਤੇ ਵਾਅਦੇ ਤੋਂ ਮੁਕਰ ਗਏ।ਇਸ ਤੋਂ ਬਾਅਦ ਕਰਪੱਤਰੀ ਮਹਾਰਾਜ ਨੇ ਦੇਸ਼ ਭਰ ਦੀਆਂ ਜੱਥੇਬੰਦੀਆਂ ਨੂੰ ਇੱਕ ਮੰਚ ਤੇ ਇੱਕਠਾ ਕੀਤਾ ਏ ਤੇ ਇੰਦਰਾ ਗਾਂਧੀ ਦੇ ਖਿਲਾਫ਼ ਅੰਦੋਲਨ ਛੇੜ ਦਿੱਤਾ।
ਹੋਰ ਪੜ੍ਹੋ : ਬੌਬੀ ਦਿਓਲ ਨੇ ਪਹਿਲੀ ਵਾਰ ਆਪਣੀ ਭੈਣ ਅਜੀਤਾ ਦੀ ਸਾਂਝੀ ਕੀਤੀ ਤਸਵੀਰ, ਦਿੱਤੀ ਜਨਮ ਦਿਨ ਦੀ ਵਧਾਈ
ਸਾਰੇ ਸਾਧੂ ਸੰਤ ਇੱਕਠੇ ਹੋਏ ਤੇ ਉਹਨਾਂ ਨੇ ਸੰਸਦ ਵੱਲ ਕੂਚ ਕਰ ਦਿੱਤਾ 6 ਨਵੰਬਰ 1966 ਨੂੰਗੋਪਾਸ਼ਟਮੀ ਵਾਲੇ ਦਿਨ ਇੰਦਰਾ ਗਾਂਧੀ ਨੇ ਸੰਸਦ ਵੱਲ ਵੱਧ ਰਹੇ ਸਾਧੂਆਂ ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ।ਇਸ ਗੋਲੀਬਾਰੀ ਵਿੱਚ ਕਈ ਸਾਧੂਆਂ ਦੀ ਮੌਤ ਹੋ ਗਈ।ਇਸ ਤੋਂ ਬਾਅਦ ਕਰਪੱਤਰੀ ਮਹਾਰਾਜ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਤੂੰ ਨਿਰਦੋਸ਼ ਸਾਧੂਆਂ ਤੇ ਗੋਲੀ ਚਲਵਾਈ।
ਬਲਕਿ ਤੂੰ ਗਾਊ ਹੱਤਿਆ ਕਰਨ ਵਾਲਿਆਂ ਨੂੰ ਛੁਟ ਦੇ ਕੇ ਪਾਪ ਕੀਤਾ ਏ। ਇਹ ਪਾਪ ਮੁਆਫੀ ਦੇ ਲਾਈਕ ਨਹੀਂ ਗੋਪਾਸ਼ਟਮੀ ਦੇ ਦਿਨ ਤੇਰਾ ਵੀ ਨਾਸ਼ ਹੋਵੇਗਾ । 31ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਦਿਨ ਵੀ ਗੋਪਾਸ਼ਟਮੀ ਸੀ।
- PTC PUNJABI