ਪਰਮੀਸ਼ ਵਰਮਾ ਨੇ ਆਪਣੇ ਪਿਤਾ ਦੇ ਨਾਲ ਨਵੀਂ ਫ਼ਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ
ਪਰਮੀਸ਼ ਵਰਮਾ ਨੇ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ।ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਜਿਸ ਦੀ ਇੱਕ ਤਸਵੀਰ ਵੀ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ ।
Image Source: Instagram
ਹੋਰ ਪੜ੍ਹੋ : ਰੇਖਾ ਨੇ ਦਿੱਲੀ ਦੇ ਇਸ ਬਿਜਨੇਸਮੈਨ ਨਾਲ ਰਚਾਇਆ ਸੀ ਵਿਆਹ, ਇਸ ਵਜ੍ਹਾ ਕਰਕੇ ਟੁੱਟ ਗਿਆ ਸੀ ਵਿਆਹ
Image From Parmish Verma Instagram
ਪਰਮੀਸ਼ ਵਰਮਾ ਦੀ ਆਉਣ ਵਾਲੀ ਫਿਲਮ “ਮੈਂ ਤੇ ਬਾਪੂ” ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ। ਇਸ ਫਿਲਮ ਨਾਲ ਪਰਮੀਸ਼ ਵਰਮਾ ਪਹਿਲੀ ਵਾਰ ਆਪਣੇ ਪਿਤਾ ਡਾ. ਸਤੀਸ਼ ਵਰਮਾ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
Image Source: Instagram
ਸਤੀਸ਼ ਵਰਮਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਫਿਲਮ “ਮੈਂ ਤੇ ਬਾਪੂ” ਵਿੱਚ ਇਹੋ ਦੋਵੇਂ ਬਾਪ ਬੇਟੇ ਦੇ ਕਿਰਦਾਰ 'ਚ ਹੀ ਨਜ਼ਰ ਆਉਣਗੇ। ਪਰਮੀਸ਼ ਦੇ ਆਪੌਜ਼ਿਟ ਇਸ ਫਿਲਮ 'ਚ ਸੰਜੀਦਾ ਸ਼ੇਖ ਨਜ਼ਰ ਆਏਗੀ।
View this post on Instagram
ਸੰਜੀਦਾ ਸ਼ੇਖ ਨੇ ਫਿਲਮ ਅਸ਼ਕੇ ਨਾਲ ਆਪਣਾ ਪੰਜਾਬੀ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਸੰਜੀਦਾ ਦੀ ਇਹ ਦੂਸਰੀ ਫਿਲਮ ਹੋਵੇਗੀ।